Meherbaniyan

ਕੱਲਾ-ਕੱਲਾ ਮੇਰਾ ਖ਼ਾਬ ਦਫ਼ਨਾਇਆ
ਮੈਨੂੰ ਛੱਡਣਾ ਸੀ ਜੇ ਤੋ ਕਿਉਂ ਅਪਨਾਇਆ ਮੈਨੂੰ?
ਹੋਰ ਦੇ ਗਲ ਵਿੱਚ ਬਾਂਹਵਾਂ ਤੇਰੀਆਂ
ਕੀ ਵਕਤ ਗੁਜ਼ਾਰਣ ਲਈ ਸੀ ਗਲ ਨਾਲ ਲਾਇਆ ਮੈਨੂੰ?

ਕੱਲਾ-ਕੱਲਾ ਮੇਰਾ ਖ਼ਾਬ ਦਫ਼ਨਾਇਆ
ਮੈਨੂੰ ਛੱਡਣਾ ਸੀ ਜੇ ਤੋ ਕਿਉਂ ਅਪਨਾਇਆ ਮੈਨੂੰ?
ਹੋਰ ਦੇ ਗਲ ਵਿੱਚ ਬਾਂਹਵਾਂ ਤੇਰੀਆਂ
ਕੀ ਵਕਤ ਗੁਜ਼ਾਰਣ ਲਈ ਸੀ ਗਲ ਨਾਲ ਲਾਇਆ ਮੈਨੂੰ?

ਪਿਆਰ ਮੇਰਾ ਬਦਲਿਆ ਨਈਂ ਹਵਾਵਾਂ ਨਾਲ
ਤੈਨੂੰ ਫ਼ਰਕ ਨਈਂ ਪੈਣਾ ਮੇਰੇ ਰੁਕਦੇ ਸਾਹਵਾਂ ਨਾਲ
ਸ਼ਾਇਦ ਮੈਂ ਮੁੱਕ ਜਾਣਾ ਸੀ ਓਸੇ ਹੀ ਪਲ
ਨਾ ਜਾਣੇ ਮੈਂ ਜ਼ਿੰਦਾ ਕਿਨ੍ਹਾਂ ਦੁਆਵਾਂ ਨਾਲ
ਕੋਈ ਸ਼ਿਕਵਾ ਨਹੀਂ ਹੈ, ਬਸ ਹੈਰਾਨੀ ਹੈ

ਮਿਹਰਬਾਨੀਆਂ, ਤੇਰੀ ਮਿਹਰਬਾਨੀਆਂ
ਇਹ ਮਿਹਰਬਾਨੀਆਂ ਨੇ, ਸੱਭ ਮਿਹਰਬਾਨੀਆਂ
ਮਿਹਰਬਾਨੀਆਂ, ਤੇਰੀ ਮਿਹਰਬਾਨੀਆਂ
ਇਹ ਮਿਹਰਬਾਨੀਆਂ ਨੇ, ਸੱਭ ਤੇਰੀ ਮਿਹਰਬਾਨੀਆਂ

ਜੇ ਜਿਸਮਾਂ ਦੀ ਸੀ ਚਾਹਤ, ਰੂਹ ਨਾਲ ਕਿਉਂ ਜੋੜੇ ਰਿਸ਼ਤੇ?
ਮੈਨੂੰ ਰੋਂਦੀ ਵੇਖ ਕੇ ਹੱਸਦੇ ਨੇ ਮੋਹੱਬਤਾਂ ਦੇ ਫ਼ਰਿਸ਼ਤੇ
ਜੇ ਜਿਸਮਾਂ ਦੀ ਸੀ ਚਾਹਤ, ਰੂਹ ਨਾਲ ਕਿਉਂ ਜੋੜੇ ਰਿਸ਼ਤੇ?
ਮੈਨੂੰ ਰੋਂਦੀ ਵੇਖ ਕੇ ਹੱਸਦੇ ਨੇ ਮੋਹੱਬਤਾਂ ਦੇ ਫ਼ਰਿਸ਼ਤੇ

ਮੈਂ ਨਾ-ਕਾਬਿਲ ਸੀ ਪਿਆਰਾਂ ਦੇ
ਤਾਂ ਤੂੰ ਇੱਕ ਪਾਸਾ ਕਰਦਾ
ਮਜ਼ਾਕ ਬਣਾ ਕੇ ਪਿਆਰਾਂ ਦਾ ਮੇਰਾ ਹਾਸਾ ਨਾ ਕਰਦਾ
ਤੇਰੀ ਨਿਸ਼ਾਨੀਆਂ ਨੇ ਮੇਰੀਆਂ ਪਰੇਸ਼ਾਨੀਆਂ

ਮਿਹਰਬਾਨੀਆਂ, ਤੇਰੀ ਮਿਹਰਬਾਨੀਆਂ
ਇਹ ਮਿਹਰਬਾਨੀਆਂ ਨੇ, ਸੱਭ ਤੇਰੀ ਮਿਹਰਬਾਨੀਆਂ



Credits
Writer(s): Gold Boy, Youngveer
Lyrics powered by www.musixmatch.com

Link