Saath (From "Endtroducing)

ਓਹਦੇ ਪਿੰਡ ਦੀਆਂ ਧੁੱਪਾਂ ਮੈਨੂੰ ਠੰਡੀਆਂ ਲੱਗਦੀਆਂ ਨੇ
ਰਾਤਾਂ ਓਹਦੀਆਂ ਯਾਦਾਂ ਦੇ ਨਾਲ ਚੰਗੀਆਂ ਲੱਗਦੀਆਂ ਨੇ
ਗੱਲ ਮੁੱਕਦੀ ਏ ਓਹਦੇ ਬਾਜੋਂ ਰਹਿ ਨਹੀਂ ਹੁੰਦਾ
ਸਾਥ ਸੱਜਣਾ ਦਾ ਚਾਉਂਦਾ ਦਿਲ ਪਰ ਕਹਿ ਨਹੀ ਹੁੰਦਾ
ਸਾਥ ਸੱਜਣਾ ਦਾ ਚਾਉਂਦਾ ਦਿਲ ਪਰ ਕਹਿ ਨਹੀ ਹੁੰਦਾ

ਬੇਹਿਸਾਬੀ ਇਸ਼ਕ ਮੇਰਾ ਸਮਜ ਓਹਨੂੰ ਨਾ ਆਉਂਦਾ ਏ
ਸੂਰਤ ਦਾ ਮੈਨੂੰ ਮੋਹ ਕੋਈ ਨਾ ਸੀਰਤ ਨੂੰ ਦਿਲ ਚਾਉਂਦਾ ਏ
ਬੇਹਿਸਾਬੀ ਇਸ਼ਕ ਮੇਰਾ ਸਮਜ ਓਹਨੂੰ ਨਾ ਆਉਂਦਾ ਏ
ਸੂਰਤ ਦਾ ਮੈਨੂੰ ਮੋਹ ਕੋਈ ਨਾ ਸੀਰਤ ਨੂੰ ਦਿਲ ਚਾਉਂਦਾ ਏ
ਗੱਲ ਕਰਦੀ ਜਦ ਹੋਰ ਕਿਸੇ ਨਾਲ ਸਹਿ ਨਹੀਂ ਹੁੰਦਾ
ਸਾਥ ਸੱਜਣਾ ਦਾ ਚਾਉਂਦਾ ਦਿਲ ਪਰ ਕਹਿ ਨਹੀ ਹੁੰਦਾ
ਸਾਥ ਸੱਜਣਾ ਦਾ ਚਾਉਂਦਾ ਦਿਲ ਪਰ ਕਹਿ ਨਹੀ ਹੁੰਦਾ

ਖੁਦਤੇ ਗੁੱਸਾ ਆ ਜਾਂਦਾ ਹਰ ਵੇਲੇ ਮੱਲ੍ਹੀ ਨੂੰ
ਰੋਜ Planning ਕਰਦਾ ਹਾਂ ਅੱਜ ਪੁੱਛਲੂੰ ਕੱਲੀ ਨੂੰ
ਖੁਦਤੇ ਗੁੱਸਾ ਆ ਜਾਂਦਾ ਹਰ ਵੇਲੇ ਮੱਲ੍ਹੀ ਨੂੰ
ਰੋਜ Planning ਕਰਦਾ ਹਾਂ ਅੱਜ ਪੁੱਛਲੂੰ ਕੱਲੀ ਨੂੰ
ਸਰਬ ਜਾਣਦੀ ਉਹ ਦਿਲ ਤਾਹਵੀ ਲੈ ਨਹੀਂ ਹੁੰਦਾ

Credits
Writer(s): Devrattan Kanda
Lyrics powered by www.musixmatch.com

Link