Move Your Lakk Remix

Move your ਲੱਕ, baby
Move your ਲੱਕ, baby
सारी रात से morning तक, baby

Move your ਲੱਕ, baby
Move your ਲੱਕ, baby
सारी रात से morning...

ਓ, ਜਦੋਂ ਤੇਰਾ ਲੱਕ ਹਿਲਦਾ
ਨੀ ਬੁਰਾ ਹਾਲ ਹੁੰਦਾ ਦਿਲ ਦਾ
ਹੋ, ਜਦੋਂ ਮੇਰਾ ਲੱਕ ਹਿਲਦਾ
ਹੋ, ਬੁਰਾ ਹਾਲ ਹੁੰਦਾ ਦਿਲ ਦਾ

Beauty ਕਰਦੀ ਏ blind
ਜੇ ਕਰੇ ਨਾ ਤੂੰ mind
ਮੈਂ ਤੇਰੇ ਨੇਹੜੇ-ਨੇਹੜੇ ਆਕੇ
ਕਰ ਲਵਾਂ grind ਨੀ ਕੀ ਮਿਲਦਾ
ਸਾਨੂੰ ਪੜਪਾ ਕੇ ਤੈਨੂੰ ਕੀ ਮਿਲਦਾ?

ਸਾਰੀ ਦੀ ਸਾਰੀ ਸਾਨੂੰ fit ਲੱਗਦੀ
ਜਦੋਂ ਨੱਚਨੀ ਤੂੰ disco 'ਚ lit ਲੱਗਦੀ
ਬਿੱਲੋ, ਦਾਰੂ ਵਾਂਗੂ ਸਾਨੂੰ ਨੀ ਤੂੰ hit ਕਰਦੀ (ਕਰਦੀ, ਕਰਦੀ)
सारी रात से morning तक, baby

Move your ਲੱਕ, baby
Move your ਲੱਕ, baby
सारी रात से morning तक, baby

Move my ਲੱਕ, baby
Move my ਲੱਕ, baby
सारी रात से morning तक, baby

ਲ-ਲ-ਲੱਕ ਤੇਰਾ ਹਿਲੇ ਜੈਸੇ pendulum
Baby, इसे कैसे करे handle हम?
नई गाड़ी की क़सम, देख के तुझे
बिगड़ा है मेरा मानसिक संतुलन

Baby, लड़कों के दिलों से मत कर तू play
बेतुकी बातें ना कर, बन जा bae
वैसे तो ना-ना प्रकार की लड़कियाँ हैं यहाँ पर
But तू करती है slay

खट्टी-मीठी लगे जैसे, ginger ale
देखी नहीं तेरे जैसी कोई female
Club में कट्टे निकलवा दे
Figure तेरी के आगे दिल्ली की गर्मी है fail

ਨੀ ਸਹੇਲੀਆਂ ਦੇ ਨਾਲ਼ ਬੈਠ ਕੇ
ਤੂੰ ਲੱਗੀ ਰਹਿੰਦੀ Snapchat 'ਤੇ
ਨੀ ਸਹੇਲੀਆਂ ਦੇ ਨਾਲ਼ ਬੈਠ ਕੇ
ਮੈਂ ਲੱਗੀ ਰਹਿੰਦੀ Snapchat 'ਤੇ

ਮੈਨੂੰ ਰੱਬ ਦੀ ਏ ਸੌਂਹ, ਤੇਰੇ ਲੱਕ ਦਾ flow
Baby, ਮੁੰਡਿਆਂ ਦੇ mind ਨਾ ਕਰ ਦੇਵੇ blow
ਹਾਏ, ਨੀ ਰੁਕ ਤਾਂ ਸਹੀ
ਗੱਲ ਸਾਡੀ ਖੜ ਕੇ ਤੂੰ ਸੁਣ ਤਾਂ ਸਹੀ

ਜਦੋਂ ਵੇਖਾ ਤੈਨੂੰ, baby, ਸਾਨੂੰ kick ਲੱਗਦੀ
ਪਾਈ Moschino ਜਿਹੜੀ, baby, sick ਲੱਗਦੀ
ਨੀ ਤੂੰ million ਕੁੜੀਆਂ ਚੋੰ ਇੱਕ ਲੱਗਦੀ (ਲੱਗਦੀ, ਲੱਗਦੀ)
ਨੀ ਤੂੰ ਛੱਡਿਆ ਨੀ ਕਿਸੀ ਪੱਲੇ ਕੱਖ, baby

Move your ਲੱਕ, baby
Move your ਲੱਕ, baby
सारी रात से morning तक, baby

Move my ਲੱਕ, baby
Move my ਲੱਕ, baby
सारी रात से morning तक, baby



Credits
Writer(s): Badshah
Lyrics powered by www.musixmatch.com

Link