Kinni Sohni Remix

ਬਾਹਲਾ ਧੁੱਪੇ ਘੁੰਮਿਆ ਨਾ ਕਰ, ਮਿਠੀਏ
ਸੋਨੇ ਰੰਗਾ, ਰੰਗ ਤੇਰਾ ਚੌਣ ਲੱਗਜੂ
Order ਤਾਂ ਕਰ ਜੇ ਕੋਈ ਤੰਗ ਕਰਦਾ
ਮਿੰਟੋ-ਮਿੰਟੀ ਮੁੰਡਾ ਸਿੰਗ 'ਡਾਉਣ ਲੱਗਜੂ

ਗਹਿਣਿਆਂ ਤੋਂ ਵੱਧ ਗੱਭਰੂ ਨੂੰ ਜੱਚਦਾ
ਗਹਿਣਿਆਂ ਤੋਂ ਵੱਧ ਗੱਭਰੂ ਨੂੰ ਜੱਚਦਾ
ਸੋਂਹ ਤੇਰੀ ਸੋਨੇ ਜਿਹਾ ਰੰਗ, ਜੱਟੀਏ

ਸ਼ੀਸ਼ੇ ਮੂਹਰੇ ਖੜ੍ਹ ਕੇ ਤੂੰ check ਕਰਲੈ
ਨੀ ਕਿੰਨੀ ਸੋਹਣੀ ਜੱਟ ਦੀ ਪਸੰਦ, ਜੱਟੀਏ? (yeah)
ਸ਼ੀਸ਼ੇ ਮੂਹਰੇ ਖੜ੍ਹ ਕੇ ਤੂੰ check ਕਰਲੈ
ਨੀ ਕਿੰਨੀ ਸੋਹਣੀ ਜੱਟ ਦੀ ਪਸੰਦ, ਜੱਟੀਏ? (c'mon)

ਓ, ਨਖ਼ਰੇ ਆ ਭਾਰੇ ਤੇਰਾ ਲੱਕ ਪਤਲਾ
ਨੀ eye brow ਤਿੱਖੀ ਆ ਤਲਵਾਰ, ਬੱਲੀਏ
੨੫ਆਂ ਪਿੰਡਾਂ ਦੇ ਸਿਰ ਕੱਢ ਬੰਦਿਆਂ ਦੇ ਵਿੱਚ
Top ਉੱਤੇ ਆਉਂਦਾ ਤੇਰਾ ਯਾਰ, ਬੱਲੀਏ
ਓ, Top ਉੱਤੇ ਆਉਂਦਾ ਤੇਰਾ ਯਾਰ, ਬੱਲੀਏ

ਓ, ਡਾਂਗ ਨਾ' ਦਵਾਈ ਦਿੰਦਾ ਤੇਰੇ ਕਹਿਣ 'ਤੇ
ਲੰਘਦੇ ਆ ਜਿਹੜੇ ਖੰਘ-ਖੰਘ, ਜੱਟੀਏ

ਸ਼ੀਸ਼ੇ ਮੂਹਰੇ ਖੜ੍ਹ ਕੇ ਤੂੰ check ਕਰਲੈ
ਨੀ ਕਿੰਨੀ ਸੋਹਣੀ ਜੱਟ ਦੀ ਪਸੰਦ, ਜੱਟੀਏ? (yeah)
ਸ਼ੀਸ਼ੇ ਮੂਹਰੇ ਖੜ੍ਹ ਕੇ ਤੂੰ check ਕਰਲੈ
ਨੀ ਕਿੰਨੀ ਸੋਹਣੀ ਜੱਟ ਦੀ ਪਸੰਦ, ਜੱਟੀਏ? (c'mon)

ਦੱਸਦੀਂ ਜੋ ਚੀਜ਼ ਲੱਗੀ ਤੇਰੇ ਦਿਲ ਨੂੰ
ਨੀ ਲਾਦੂ ਸੁਨਿਆਰੇ ਨੂੰ ਵੀ phone ਗੱਭਰੂ
ਰੰਗਲੇ ਦੁੱਪਟੇ ਉੱਤੇ ਤਾਰੇ ਜੜਦੂ
'ਤੇ ਕੋਕੇ 'ਚ ਜੜਾਦੂ ਤੇਰੇ moon ਗੱਭਰੂ
ਕੋਕੇ 'ਚ ਜੜਾਦੂ ਤੇਰੇ moon ਗੱਭਰੂ

Kaptaan-Kaptaan-Kaptaan ਬੋਲਦੀ
ਤੇਰੀ white gold ਦੀ ਵੰਗ, ਜੱਟੀਏ

ਸ਼ੀਸ਼ੇ ਮੂਹਰੇ ਖੜ੍ਹ ਕੇ ਤੂੰ check ਕਰਲੈ
ਨੀ ਕਿੰਨੀ ਸੋਹਣੀ ਜੱਟ ਦੀ ਪਸੰਦ, ਜੱਟੀਏ? (yeah)
ਸ਼ੀਸ਼ੇ ਮੂਹਰੇ ਖੜ੍ਹ ਕੇ ਤੂੰ check ਕਰਲੈ
ਨੀ ਕਿੰਨੀ ਸੋਹਣੀ ਜੱਟ ਦੀ ਪਸੰਦ, ਜੱਟੀਏ? (c'mon)



Credits
Writer(s): Desi Crew
Lyrics powered by www.musixmatch.com

Link