Bachalo - Remix Version

ਬਚਾਲੋ ਜੀ ਮੈਨੂੰ ਇਹਨਾਂ ਦੋ ਅੱਖੀਆਂ ਤੋਂ
ਮੇਰਾ ਕਤਲ ਕਰਣ ਨੂੰ ਫ਼ਿਰਦੀਆਂ ਨੇ ਜੋ

ਕਹਿ ਦੋ ਉਹਨੂੰ, "ਜ਼ੁਲਫ਼ਾਂ ਨੂੰ ਆਇਆ ਕਰੇ ਬੰਨ੍ਹ ਕੇ
ਲੰਮੇ-ਲੰਮੇ ਝੁਮਕੇ ਨਾ ਪਾਇਆ ਕਰੇ ਕੰਨ 'ਤੇ"
ਉੱਤੋਂ ਗੱਲ੍ਹਾਂ ਦੇ ਵਿੱਚ dimple ਪੈਂਦੇ ਜੋ

ਬਚਾਲੋ ਜੀ ਮੈਨੂੰ ਇਹਨਾਂ ਦੋ ਅੱਖੀਆਂ ਤੋਂ
ਮੇਰਾ ਕਤਲ ਕਰਣ ਨੂੰ ਫ਼ਿਰਦੀਆਂ ਨੇ ਜੋ

(ਬਚਾਲੋ ਜੀ) ਹਾਂ-ਹਾਂ-ਹਾਂ
(ਬਚਾਲੋ ਜੀ) ਹੋ-ਹਾਂ-ਹਾਂ

ਫ਼ੁੱਲਾਂ ਵਿੱਚ ਵੀ ਨਹੀਂ ਹੁੰਦੀ ਖੁਸ਼ਬੂ ਜਿਹੜੀ ਉਹਦੇ ਵਿੱਚ ਐ
ਇਹਨੇ ਰੁੱਕ ਜਾਣਾ ਸੱਚੀ, ਦਿਲ ਜੋ ਮੇਰੇ ਸੀਨੇ ਵਿੱਚ ਐ
ਕਿਉਂ ਉਹਨੇ ਆਪਣੇ ਮੱਥੇ ਉੱਤੇ ਕੱਲ੍ਹ ਸੀ ਬਿੰਦੀ ਲਾਈ?
ਮੈਂ ਤਾਂ ਮਰ ਜਾਣਾ ਸੱਚੀ, ਹੁਣ ਜੇ ਮੇਰੇ ਕੋਲ਼ ਵੀ ਆਈ
ਜਿਹੜਾ ਇਤਰ ਮੇਰੇ ਕੋਲ਼ ਲਾ ਕੇ ਆਉਂਦੀ ਉਹ

ਬਚਾਲੋ ਜੀ ਮੈਨੂੰ ਇਹਨਾਂ ਦੋ ਅੱਖੀਆਂ ਤੋਂ
ਮੇਰਾ ਕਤਲ ਕਰਣ ਨੂੰ ਫ਼ਿਰਦੀਆਂ ਨੇ ਜੋ

(ਬਚਾਲੋ ਜੀ) ਹਾਂ-ਹਾਂ-ਹਾਂ
(ਬਚਾਲੋ ਜੀ) ਹੋ-ਹਾਂ-ਹਾਂ



Credits
Writer(s): Nirmaan
Lyrics powered by www.musixmatch.com

Link