Taare

(Yeah Pendu Boys!)

ਨੀ ਤੂੰ ਦਿੱਲ ਰੱਖ ਟਿਕਾਣੇਂ ਨੀ (ਟਿਕਾਣੇਂ ਨੀ)
ਜੋਬਨ ਚੋਰ ਬੜੇ ਸਿਆਣੇ ਨੀ (ਸਿਆਣੇ ਨੀ)

ਨੀ ਤੂੰ ਦਿੱਲ ਰੱਖ ਟਿਕਾਣੇਂ ਨੀ
ਜੋਬਨ ਚੋਰ ਬੜੇ ਸਿਆਣੇ ਨੀ
ਜੱਦ ਸਭ ਕੁੱਝ ਤੇਰਾ ਲੁੱਟ ਤੁਰੇ ਗਏ
ਫ਼ੇਰ ਦੁੱਖ ਸਹੇ ਨਾ ਜਾਣੇ ਨੀ

ਨੀ ਤੂੰ ਚੱੜਦੀ ਉਮਰੇ ਰੋਗ ਇਸ਼ਕ ਦਾ ਜਿੰਦ ਨੂੰ ਲਾ ਲੇਂਗੀ
ਨੀ ਤੂੰ ਤਾਰੇ ਗਿੰਦੀ (ਤਾਰੇ ਗਿੰਦੀ)
ਨੀ ਤੂੰ ਤਾਰੇ ਗਿੰਦੀ (ਤਾਰੇ ਗਿੰਦੀ)
ਨੀ ਤੂੰ ਤਾਰੇ ਗਿੰਦੀ, ਗਿੰਦੀ ਕੁੜੀਏ, ਚੰਨ ਗਵਾਂ ਲੈਂਗੀ
ਤਾਰੇ ਗਿੰਦੀ, ਗਿੰਦੀ ਕੁੜੀਏ, ਚੰਨ ਗਵਾਂ ਲੈਂਗੀ

ਤੈਨੂੰ ਨੀਂਦ ਨਾ ਆਉਣੀ ਰਾਤਾਂ ਨੂੰ, ਦਿੱਲ ਰੋਣਾ ਡਾਢਾ ਨੀ
ਜੱਦ ਮੁੱਡੇਂਗੀ ਪੱਥਰ ਚੱਟ ਕੇ, ਚੇਤਾ ਆਉਣਾ ਸਾਡਾ ਨੀ
ਤੈਨੂੰ ਨੀਂਦ ਨਾ ਆਉਣੀ ਰਾਤਾਂ ਨੂੰ, ਦਿੱਲ ਰੋਣਾ ਡਾਢਾ ਨੀ
ਜੱਦ ਮੁੱਡੇਂਗੀ ਪੱਥਰ ਚੱਟ ਕੇ, ਚੇਤਾ ਆਉਣਾ ਸਾਡਾ ਨੀ
ਤੈਨੂੰ ਨਜ਼ਰੀ ਆਓ ਪਿਆਰ ਮੇਰਾ, ਜੱਦ ਧੌਖੇ ਖਾਵੇਂਗੀ

ਨੀ ਤੂੰ ਤਾਰੇ ਗਿੰਦੀ (ਤਾਰੇ ਗਿੰਦੀ)
ਨੀ ਤੂੰ ਤਾਰੇ ਗਿੰਦੀ (ਤਾਰੇ ਗਿੰਦੀ)
ਨੀ ਤੂੰ ਤਾਰੇ ਗਿੰਦੀ, ਗਿੰਦੀ ਕੁੜੀਏ, ਚੰਨ ਗਵਾਂ ਲੈਂਗੀ
ਤਾਰੇ ਗਿੰਦੀ, ਗਿੰਦੀ ਕੁੜੀਏ, ਚੰਨ ਗਵਾਂ ਲੈਂਗੀ

ਰੂਹ ਦੇ ਯਾਰ ਨੇ ਥੋਡੇ, ਸੱਭ ਜਿਸਮਾਂ ਦੇ ਆਸ਼ਿਕ ਨੇ
ਪਿਆਰ ਵਪਾਰ ਬਣਾਤਾ, ਪੈਸੇ ਦੀ ਚਾਹਤ ਨੇ
ਰੂਹ ਦੇ ਯਾਰ ਨੇ ਥੋਡੇ, ਸੱਭ ਜਿਸਮਾਂ ਦੇ ਆਸ਼ਿਕ ਨੇ
ਪਿਆਰ ਵਪਾਰ ਬਣਾਤਾ, ਪੈਸੇ ਦੀ ਚਾਹਤ ਨੇ
ਜੇ ਗੁੱਲਾਬ ਗੱਡ ਦਾ Jabby ਛੱਡਤਾ ਤੂੰ ਪਛਤਾਵੇਂਗੀ

ਨੀ ਤੂੰ ਤਾਰੇ ਗਿੰਦੀ (ਤਾਰੇ ਗਿੰਦੀ)
ਨੀ ਤੂੰ ਤਾਰੇ ਗਿੰਦੀ (ਤਾਰੇ ਗਿੰਦੀ)
ਨੀ ਤੂੰ ਤਾਰੇ ਗਿੰਦੀ, ਗਿੰਦੀ ਕੁੜੀਏ, ਚੰਨ ਗਵਾਂ ਲੈਂਗੀ
ਤਾਰੇ ਗਿੰਦੀ, ਗਿੰਦੀ ਕੁੜੀਏ, ਚੰਨ ਗਵਾਂ ਲੈਂਗੀ

Credits
Writer(s): Jabby Gill
Lyrics powered by www.musixmatch.com

Link