Jittuga Punjab

ਸੋਚੋ ਨਾ ਕੇ ਖੇਤਾਂ ਵਿੱਚ ਹਰ ਹੀ ਚਲਾਏ ਨੇ
ਲੱਭ-ਲੱਭ ਲੰਡਨ 'ਚੋਂ ਵੈਰੀ ਵੀ ਮੁਕਾਏ ਨੇ
ਓ, ਮੁੱਕ ਜਾਏ ਕੌਮ ਲਈ ਝੁੱਕਣਾ ਨਹੀਂ ਸਿੱਖਿਆਂ
ਲੈ ਗਏ ਨੇ ਭਾਵੇਂ Cheema ਸਿਰ ਨਾ' ਝੁਕਾਏ ਨੇ
ਲੈ ਗਏ ਨੇ ਭਾਵੇਂ Cheema ਸਿਰ ਨਾ' ਝੁਕਾਏ ਨੇ

ਹੋ... ਹੋ-ਓ, ਓ, ਹੋਏ
ਹੋ-ਓ, ਓ, ਹੋਏ
ਗੱਲਾਂ-ਗੱਲਾਂ ਏ ਸ਼ਨਾਰਸ਼ਾਂ ਦੇ ਰਾਹ 'ਤੇ, ਰਾਹ 'ਤੇ
ਗੱਲਾਂ-ਗੱਲਾਂ ਏ ਸੰਗਰਸ਼ਾਂ ਦੇ ਰਾਹ 'ਤੇ
ਰੂਹੋਂ ਦਾ ਹੀ ਸਾਂਭ ਨਹੀਂ ਕੋਟੀ ਦਾ, ਕੋਟੀ ਦਾ
ਮੈਂ ਕਿਹਾ ਜਿਤੂਗਾ... ਜਿਤੂਗਾ!
ਜਿਤੂਗਾ ਪੰਜਾਬ ਮੈਂ ਜੇ ਝੋਟੀ ਦਾ
ਕਿੱਥੋਂ ਹਾਰਦੇ ਆਹ ਮਸਲਾਂ ਏ ਰੋਟੀ ਦਾ?
ਜਿਤੂਗਾ ਪੰਜਾਬ ਮੈਂ ਜੇ ਝੋਟੀ ਦਾ
ਕਿੱਥੋਂ ਹਾਰਦੇ ਆਹ ਮਸਲਾ ਏ ਰੋਟੀ ਦਾ?

ਜਿੱਥੇ ਵੀ ਨਾ ਮੁੜਦੇ ਨੀ ਕਹਿੰਦੀ ਗੱਲ ਤੋੜ ਕੇ
ਬਾਪੂਆਂ ਦੇ ਨਾਲ ਪੁੱਤ ਬੈਠੇ ਸਿਰ ਜੋੜ ਕੇ

ਜਿੱਥੇ ਵੀ ਨਾ ਮੁੜਦੇ ਨੀ ਕਹਿੰਦੀ ਗੱਲ ਤੋੜ ਕੇ
ਬਾਪੂਆਂ ਦੇ ਨਾਲ ਪੁੱਤ ਬੈਠੇ ਸਿਰ ਜੋੜ ਕੇ
(ਜੋੜ ਕੇ, ਜੋੜ ਕੇ, ਜੋੜ ਕੇ, ਜੋੜ ਕੇ)
ਨੀ ਉਵੇਂ ਹੌਸਲੇ 'ਚ ਬਾਪੂ ਅਸੀਂ ਸਾਲ ਦੇ
ਜਿਹੜੇ ਲੈਂਦੇ ਸੀ ਜ਼ਹਾਰਾਂ ਕਦੇ ਸੋਟੀ ਦਾ, ਸੋਟੀ ਦਾ

ਮੈਂ ਕਿਹਾ ਜਿਤੂਗਾ... ਜਿਤੂਗਾ!
ਜਿਤੂਗਾ ਪੰਜਾਬ ਮੈਂ ਜੇ ਝੋਟੀ ਦਾ
ਕਿੱਥੋਂ ਹਾਰਦੇ ਆਹ ਮਸਲਾਂ ਏ ਰੋਟੀ ਦਾ?
ਜਿਤੂਗਾ ਪੰਜਾਬ ਮੈਂ ਜੇ ਝੋਟੀ ਦਾ
ਕਿੱਥੋਂ ਹਾਰਦੇ ਆਹ ਮਸਲਾ ਏ ਰੋਟੀ ਦਾ?

ਛੱਲਾ ਖੜਦੇ, ਪਾਲੇ
ਰਾਪ ਨੂੰ ਤੂੰ ਨੀ ਬਾਲੇ
ਸੇਕਦੇ ਕਾਂ ਨੂੰ ਗਾਲੇ
ਵੇ ਗੱਲ ਸੁਣ, ਛੱਲੀਆਂ, ਖੜਕੇ
ਵੇ ਮੁੜ ਨਹੀਂ ਕੋਟਾ ਜੜਕੇ

ਢਿੱਲੀਏ ਨੀ ਡੱਬ ਨਹਿਓ ਹੋਣੀਆਂ ਬਿਗਾਰ ਦਾ
ਨਿੱਤ-ਨਿੱਤ ਕਹਿਣਾ ਏ ਹੀ ਚੰਗੀਆਂ ਨੇ ਯਾਰ ਦਾ

ਢਿੱਲੀਏ ਨੀ ਡੱਬ ਨਹਿਓ ਹੋਣੀਆਂ ਬਿਗਾਰ ਦਾ
ਨਿੱਤ-ਨਿੱਤ ਕਹਿਣਾ ਏ ਹੀ ਚੰਗੀਆਂ ਨੇ ਯਾਰ ਦਾ
(ਯਾਰ ਦਾ, ਯਾਰ ਦਾ, ਯਾਰ ਦਾ, ਯਾਰ ਦਾ)
ਗੰਢੇ ਪੈਰੀ ਚੁਰੇ ਹੋਈਏ ਜੀ ਨੇ ਵੱਟ 'ਤੇ
ਮੈਂ ਕਿਹੇ ਮੇਜਾਂ ਦੇ ਗਿਆਨ ਨਹਿਓਂ ਖੋਟੀ ਦਾ, ਖੋਟੀ ਦਾ

ਮੈਂ ਕਿਹਾ ਜਿਤੂਗਾ... ਜਿਤੂਗਾ!
ਜਿਤੂਗਾ ਪੰਜਾਬ ਮੈਂ ਜੇ ਝੋਟੀ ਦਾ
ਕਿੱਥੋਂ ਹਾਰਦੇ ਆਹ ਮਸਲਾਂ ਏ ਰੋਟੀ ਦਾ?
ਜਿਤੂਗਾ ਪੰਜਾਬ ਮੈਂ ਜੇ ਝੋਟੀ ਦਾ
ਕਿੱਥੋਂ ਹਾਰਦੇ ਆਹ ਮਸਲਾ ਏ ਰੋਟੀ ਦਾ?

ਛੱਲਾ ਇਬ ਨਾ, ਤੁਰ ਗਿਆ
ਗੈਲ ਹਰਿਆਣਾ, ਚੁਰ ਗਿਆ
ਰਹਿ ਛੋਟਾ ਭਾਈ, ਜੁੜ ਗਿਆ
ਓ, ਮੂੰਹਾਂ ਖੰਮ ਕੇ ਉੜ ਗਿਆ
ਬਾਪ ਸੁਣ, ਛੱਲੀਆਂ, ਰੱਬ ਆਈ
ਰੇ ਮਿਲ ਕੇ ਲਾਉਣਾ ਗਏ ਚੁਰਾਈ

(ਹੋ...) ਮੈਂ ਕਿਹਾ ਲੜਾਂਗੇ ਲੜਾਈ
ਓ ਮਿਲ ਕੇ ਲੜਾਂਗੇ ਲੜਾਈ
ਚੋਰ ਕੇ ਮੱਠ ਜਾਈ, ਰੱਬ ਆਈ
ਚੋਰ ਕੇ ਮੱਠ ਜਾਇਓ, ਰੱਬ ਆਈ



Credits
Writer(s): Bhai Manna Singh, Kanwar Grewal
Lyrics powered by www.musixmatch.com

Link