Kya Baat Aa

ਹਾਏ

ਕਿਆ ਬਾਤ ਐ ਵੇ? ਜੱਟਾ, ਕਿਆ ਬਾਤ ਐ?
ਕੱਲ੍ਹ ਦੱਸੀਂ ਕੀਹਦੇ ਨਾ' ਬਿਤਾਈ ਰਾਤ ਐ
ਕਿਆ ਬਾਤ ਐ ਵੇ? ਜੱਟਾ, ਕਿਆ ਬਾਤ ਐ?
ਕੱਲ੍ਹ ਦੱਸੀਂ ਕੀਹਦੇ ਨਾ' ਬਿਤਾਈ ਰਾਤ ਐ

ਪੱਕਾ ਉਹਦੇ ਨਾ' ਵੀ ਤਾਰੇ ਗਿਣੇ ਹੋਣਗੇ
ਕਿਆ ਬਾਤ ਐ? ਕਿਆ ਬਾਤ ਐ?
ਬਾਅਦ ਚੋਂ ਉਹਨੇ ਹੰਝੂ ਖਾਰੇ ਗਿਣੇ ਹੋਣਗੇ
ਕਿਆ ਬਾਤ ਐ? ਕਿਆ ਬਾਤ ਐ?

ਉਹਨੂੰ ਵੀ ਨਈਂ ਮੇਰੇ ਵਾਂਗ ਦੱਸਿਆ ਹੋਣਾ
ਕਿ ਕੱਲ੍ਹ ਉਹਦੇ ਹਿੱਸੇ ਧੋਖਿਆਂ ਦੀ ਆਈ ਰਾਤ ਐ

ਕਿਆ ਬਾਤ ਐ ਵੇ? ਜੱਟਾ, ਕਿਆ ਬਾਤ ਐ?
ਕੱਲ੍ਹ ਦੱਸੀਂ ਕੀਹਦੇ ਨਾ' ਬਿਤਾਈ ਰਾਤ ਐ
ਕਿਆ ਬਾਤ ਐ ਵੇ? ਜੱਟਾ, ਕਿਆ ਬਾਤ ਐ?
ਕੱਲ੍ਹ ਦੱਸੀਂ ਕੀਹਦੇ ਨਾ' ਬਿਤਾਈ ਰਾਤ ਐ

ਕਦੋਂ, ਕਿੱਥੇ, ਕਿਹੜੇ ਸ਼ਹਿਰ ਮਿਲ਼ੇ ਸੀ?
ਥਾਂ ਦੱਸਦੇ, ਵੇ ਥਾਂ ਦੱਸਦੇ
ਚੱਲ ਬਾਕੀ ਛੱਡ, ਮੈਨੂੰ ਭੋਲ਼ੀ ਨਾਰ ਦਾ
ਨਾਂ ਦੱਸਦੇ, ਵੇ ਨਾਂ ਦੱਸ ਦੇ

ਆਉਂਦੀ ਜੇ ਸ਼ਰਮ, ਵੇ ਮੈਂ ਉਹਨੂੰ ਪੁੱਛ ਲਊਂ
ਜੱਟਾ, ਉਹਨੇ ਕਿੱਦਾਂ ਤੇਰੇ ਨਾ' ਲੰਘਾਈ ਰਾਤ ਐ

ਕਿਆ ਬਾਤ ਐ ਵੇ? ਜੱਟਾ, ਕਿਆ ਬਾਤ ਐ?
ਕੱਲ੍ਹ ਦੱਸੀਂ ਕੀਹਦੇ ਨਾ' ਬਿਤਾਈ ਰਾਤ ਐ
ਕਿਆ ਬਾਤ ਐ ਵੇ? ਜੱਟਾ, ਕਿਆ ਬਾਤ ਐ?
ਕੱਲ੍ਹ ਦੱਸੀਂ ਕੀਹਦੇ ਨਾ' ਬਿਤਾਈ ਰਾਤ ਐ

ਕਿਆ ਬਾਤ ਐ ਵੇ? ਜੱਟਾ, ਕਿਆ ਬਾਤ ਐ?
ਕੱਲ੍ਹ ਦੱਸੀਂ ਕੀਹਦੇ ਨਾ' ਬਿਤਾਈ ਰਾਤ ਐ
ਕਿਆ ਬਾਤ ਐ ਵੇ? ਜੱਟਾ, ਕਿਆ ਬਾਤ ਐ?
ਕੱਲ੍ਹ ਦੱਸੀਂ ਕੀਹਦੇ ਨਾ' ਬਿਤਾਈ ਰਾਤ ਐ



Credits
Writer(s): Karan Aujla
Lyrics powered by www.musixmatch.com

Link