Aahi Gallan Teriyan

ਪਹਿਲਾਂ ਆਪੇ ਗੁੱਸਾ ਕਰ ਲੈਨਾ ਐ
ਫਿਰ ਆਪੇ ਹੀ ਮਨਾਉਣ ਲਗਦੈ
ਪਹਿਲਾਂ ਤੇਰਾ ਰਵੇ ਰੋਹਬ ਮੁਖਦਾ
ਫਿਰ ਤਰਲੇ ਜੇ ਪਾਉਣ ਲਗਦੈ

ਵੇ ਅੱਖਾਂ ਵਿੱਚ ਗੁੱਸਾ ਰਖਦੈ
ਪਰ ਦਿਲ ਵਿੱਚ ਰਖਦੈ ਪਿਆਰ ਨੂੰ

ਵੇ ਆਹੀ ਗੱਲਾਂ ਤੇਰੀਆਂ, ਤੇਰੀਆਂ
ਦੂਰ ਦਿੰਦੀਆਂ ਨੀ ਹੋਣ ਮੁਟਿਆਰ ਨੂੰ
ਵੇ ਆਹੀ ਗੱਲਾਂ ਤੇਰੀਆਂ, ਤੇਰੀਆਂ
ਦੂਰ ਦਿੰਦੀਆਂ ਨੀ ਹੋਣ ਮੁਟਿਆਰ ਨੂੰ

੪-੫ ਸਾਲ ਹੋ ਗਏ ਵੇ, ਤੇਰੇ ਨਾ' relation 'ਚ ਮੈਂ
੪-੫ ਸਾਲ ਹੋ ਗਏ ਵੇ, ਤੇਰੇ ਨਾ' relation 'ਚ ਮੈਂ
Change ਤੇਰੇ ਵਿੱਚ ਕੁੱਝ ਵੀ ਨਹੀਂ
ਹਾਂ, ਓਹੀ situation 'ਚ ਮੈਂ

ਸਾਰੇ ਪਰ ਸਹਿਣੇ ਨਖਰੇ
ਹੋ, ਨਾਲੇ ਟੱਟਾਂ ਨੀ ਦੇਣੀ ਏਤਬਾਰ ਨੂੰ

ਵੇ ਆਹੀ ਗੱਲਾਂ ਤੇਰੀਆਂ, ਤੇਰੀਆਂ
ਦੂਰ ਦਿੰਦੀਆਂ ਨੀ ਹੋਣ ਮੁਟਿਆਰ ਨੂੰ
ਵੇ ਆਹੀ ਗੱਲਾਂ ਤੇਰੀਆਂ, ਤੇਰੀਆਂ
ਦੂਰ ਦਿੰਦੀਆਂ ਨੀ ਹੋਣ ਮੁਟਿਆਰ ਨੂੰ

ਰੋਕ-ਟੋਕ ਤਾਂ ਬਥੇਰੀ ਕਰਦੈ
ਕਹਿਣੇ ਵਿੱਚੋਂ ਬਾਹਰ ਹੋਣ ਨੀ ਦਿੰਦਾ
ਰੋਕ-ਟੋਕ ਤਾਂ ਬਥੇਰੀ ਕਰਦੈ
ਕਹਿਣੇ ਵਿੱਚੋਂ ਬਾਹਰ ਹੋਣ ਨੀ ਦਿੰਦਾ
ਤੇਰੀ ਆਹੀ ਗੱਲ ਚੰਗੀ ਲੱਗਦੀ
ਤੂੰ ਕਦੇ ਮੈਨੂੰ ਰੋਣ ਨੀ ਦਿੰਦਾ

Diljit ਸਾਂਭ-ਸਾਂਭ ਰਖਦੈ (Diljit ਸਾਂਭ-ਸਾਂਭ ਰਖਦੈ)
ਫ਼ੁੱਲਾਂ ਵਰਗੀ ਹਾਏ ਆਪਣੀ ਐ ਨਾਰ ਨੂੰ
(ਫ਼ੁੱਲਾਂ ਵਰਗੀ ਹਾਏ ਆਪਣੀ ਐ ਨਾਰ ਨੂੰ)

ਵੇ ਆਹੀ ਗੱਲਾਂ ਤੇਰੀਆਂ, ਤੇਰੀਆਂ
ਦੂਰ ਦਿੰਦੀਆਂ ਨੀ ਹੋਣ ਮੁਟਿਆਰ ਨੂੰ
ਵੇ ਆਹੀ ਗੱਲਾਂ ਤੇਰੀਆਂ, ਤੇਰੀਆਂ
ਦੂਰ ਦਿੰਦੀਆਂ ਨੀ ਹੋਣ ਮੁਟਿਆਰ ਨੂੰ



Credits
Writer(s): Avvy Sra, Daljit Singh
Lyrics powered by www.musixmatch.com

Link