Downtown Gediyan

ਓ, ਕੱਚੇ-ਪੱਕੇ ਯਾਰ ਬੇਲੀ ਸਾਰੇ ਕੈਮ ਨੇ
ਸ਼ਰੀਰ ਕਾਹਦਾ ਥੰਮ੍ਹ ਨੇ Nangal Dam ਦੇ

ਓ, ਕੱਚੇ-ਪੱਕੇ ਯਾਰ ਬੇਲੀ ਸਾਰੇ ਕੈਮ ਨੇ
ਸ਼ਰੀਰ ਕਾਹਦਾ ਥੰਮ੍ਹ ਨੇ Nangal Dam ਦੇ

ਓ, ਡੂਮਨੇ ਦੇ ਵਰਗੈ group ਯਾਰ ਦਾ
ਨੀ ਲੋਕੀਂ ਤੱਕਦੇ ਨੇ ਦੂਰੋਂ ਕਿਹੜਾ, ਜਿਹੜੇ ਪਤਲੋ
Beer ਦੀ ਝੱਗ ਵਾਂਗੂ ਗੋਰੇ ਬਹਿ ਗਏ
ਦੇਗੇ ਜੱਟ Downtown ਗੇੜੇ, ਪਤਲੋ

Beer ਦੀ ਝੱਗ ਵਾਂਗੂ ਗੋਰੇ ਬਹਿ ਗਏ
ਦੇਗੇ ਜੱਟ Downtown ਗੇੜੇ, ਪਤਲੋ
Beer ਦੀ ਝੱਗ ਵਾਂਗੂ ਗੋਰੇ ਬਹਿ ਗਏ
ਦੇਗੇ ਜੱਟ Downtown ਗੇੜੇ, ਪਤਲੋ

ਗੀਤਾਂ ਵਾਲ਼ੇ ਨਾਲ਼ ਗੱਲ ਸ਼ੱਕੀ ਲੱਗਦੀ
ਓ, ਕਿਸੇ ਪੱਕੇ ਪਿਓ ਦੀ ਆ ਪੱਕੀ ਲੱਗਦੀ
ਹੁੱਕੇ ਦੇ coal ਵਾਂਗੂ ਮੇਰੀ ਹਿੱਕ ਮਘਦੀ
(ਹੁੱਕੇ ਦੇ coal ਵਾਂਗੂ ਮੇਰੀ ਹਿੱਕ ਮਘਦੀ)

ਮਿੱਠਾ-ਮਿੱਠਾ ਰੰਗ ਹੈ vanilla ਨਾਰ ਦਾ
ਮਿੱਠਾ-ਮਿੱਠਾ ਰੰਗ ਹੈ vanilla ਨਾਰ ਦਾ
ਅੰਗ ਤੇਰੇ ਮਥੁਰਾ ਦੇ ਵਿਹੜੇ, ਪਤਲੋ
Beer ਦੀ ਝੱਗ ਵਾਂਗੂ ਗੋਰੇ ਬਹਿ ਗਏ
ਦੇਗੇ ਜੱਟ Downtown ਗੇੜੇ, ਪਤਲੋ

Beer ਦੀ ਝੱਗ ਵਾਂਗੂ ਗੋਰੇ ਬਹਿ ਗਏ
ਦੇਗੇ ਜੱਟ Downtown ਗੇੜੇ, ਪਤਲੋ
Beer ਦੀ ਝੱਗ ਵਾਂਗੂ ਗੋਰੇ ਬਹਿ ਗਏ
ਦੇਗੇ ਜੱਟ Downtown ਗੇੜੇ, ਪਤਲੋ



Credits
Writer(s): Arjan Dhillon
Lyrics powered by www.musixmatch.com

Link