Pal Pal Dil Ke Paas (Unplugged Cover)

ਰਹਿਣਾ ਤੂੰ ਪਲ-ਪਲ ਦਿਲ ਕੇ ਪਾਸ
जुड़ी रहे तुझ से हर एक साँस

ख़ुद पे पहले ना इतना यक़ीं मुझ को हो पाया
मुश्किल सी घड़ियाँ आसाँ हुई, अब जो तू आया
एक बात कहूँ तुझ से, तू पास है जो मेरे

सीने से तेरे सर को लगा के
सुनता मैं रहूँ नाम अपना
सीने से तेरे सर को लगा के
सुनता मैं रहूँ नाम अपना

ਓ, ਲਿਖਦੀ ਤੇਰੇ ਨਾਲ ਜ਼ਿੰਦੜੀ, ਜ਼ਾਨੀਏ
ਬਸ ਰਹਿਣਾ ਤੇਰੇ ਨਾਲ ਵੇ, ਜ਼ੁਰੀਏ
ਰਹਿਣਾ ਤੂੰ ਪਲ-ਪਲ ਦਿਲ ਕੇ ਪਾਸ
जुड़ी रहे तुझ से हर एक साँस

सीने से तेरे सर को लगा के
सुनता मैं रहूँ नाम अपना, ओ, नाम अपना

ਨਾਲ ਤੇਰੇ ਇੱਕ ਘਰ ਮੈਂ ਸੋਚਾਂ
ਬਾਰੀ ਖੋਲ੍ਹਾਂ ਤੇ ਚੰਨ ਦਿਖ ਜਾਵੇ
ਅੱਖਾਂ 'ਚ ਬੀਤਣ ਰਾਤਾਂ ਸਾਰੀਆਂ
ਜੇ ਮਨ ਲਾਗੇ ਤੇ ਅੱਖ ਨਾ ਲਾਗੇ

ਕੋਈ ਨਜ਼ਰ ਨਾ ਆਏ ਮੈਨੂੰ
ਤੂੰ ਦੁਨੀਆ ਤੋਂ ਵੱਖਰੀ ਹੋ ਗਈ
ਉਠਾਂ, ਤੈਨੂੰ ਤੱਕਦਾ ਜਾਵਾਂ
तू ही मेरी नौकरी हो गई

ਕੋਈ ਨਜ਼ਰ ਨਾ ਆਏ ਮੈਨੂੰ
ਤੂੰ ਦੁਨੀਆ ਤੋਂ ਵੱਖਰੀ ਹੋ ਗਈ
ਉਠਾਂ, ਤੈਨੂੰ ਤੱਕਦਾ ਜਾਵਾਂ
तू ही मेरी नौकरी हो गई

सीने से तेरे सर को लगा के
सुनता मैं रहूँ नाम अपना
नाम अपना, नाम अपना

ਰਹਿਣਾ ਤੂੰ ਪਲ-ਪਲ ਦਿਲ ਕੇ ਪਾਸ
जुड़ी रहे तुझ से हर एक साँस



Credits
Writer(s): Siddharth, Parampara, Garima, Sachet
Lyrics powered by www.musixmatch.com

Link