Dholna - Crossblade Live Version

ਤੈਨੂੰ ਕਹਿਣ ਵਾਲੀ ਯਾਰਾ ਇਕ ਗੱਲ ਰਹਿੰਦੀ ਐ
ਤੈਥੋਂ ਲੈਣੀ ਇਕ ਚੀਜ਼, ਤੇਰੇ ਵੱਲ ਰਹਿੰਦੀ ਐ
ਹਾਏ, ਤੈਨੂੰ ਕਹਿਣ ਵਾਲੀ ਯਾਰਾ ਇਕ ਗੱਲ ਰਹਿੰਦੀ ਐ
ਤੈਥੋਂ ਲੈਣੀ ਇਕ ਚੀਜ਼, ਤੇਰੇ ਵੱਲ ਰਹਿੰਦੀ ਐ

ਮੈਨੂੰ ਦੇ ਜਾ ਤੂੰ ਦੀਦਾਰ ਇਕ ਵਾਰੀ, ਮੇਰੇ ਯਾਰ
ਤੇਰੇ ਬਿਨਾਂ ਜ਼ਿੰਦਗੀ 'ਚ ਹਲਚਲ ਰਹਿੰਦੀ ਐ
ਹਲਚਲ ਰਹਿੰਦੀ ਐ, ਹਲਚਲ ਰਹਿੰਦੀ ਐ
ਤੈਨੂੰ ਕਹਿਣ ਵਾਲੀ ਯਾਰਾ ਇਕ ਗੱਲ ਰਹਿੰਦੀ ਐ

ਮੈਨੂੰ ਛੇਤੀ-ਛੇਤੀ ਮਿਲ, ਢੋਲਣਾ
ਮੈਂ ਤੇ ਠੀਕ ਨਹੀਂ ਆਂ ਤੇਰੇ ਬਿਨ
ਓ, ਮੈਨੂੰ ਛੇਤੀ-ਛੇਤੀ ਮਿਲ, ਢੋਲਣਾ
ਮੈਂ ਤੇ ਠੀਕ ਨਹੀਂ ਆਂ ਤੇਰੇ ਬਿਨ

ਸੋਚਿਆ ਸੀ ਕੀ ਤੇ ਕੀ ਹੋ ਗਿਆ ਏ
ਸਾਡੀ ਵਾਰੀ ਰੱਬ ਸੌਂ ਗਿਆ ਏ
ਕਰੀਏ ਕੀ, ਕਿੱਥੇ ਜਾਈਏ
ਕੀਹਦੇ ਕੋਲ਼ੋਂ ਮੰਗੀਏ ਦੁਆ?

ਸੋਚਿਆ ਸੀ ਕੀ ਤੇ ਕੀ ਹੋ ਗਿਆ ਏ
ਸਾਡੀ ਵਾਰੀ ਰੱਬ ਸੌਂ ਗਿਆ ਏ
ਕਰੀਏ ਕੀ, ਕਿੱਥੇ ਜਾਈਏ
ਕੀਹਦੇ ਕੋਲ਼ੋਂ ਮੰਗੀਏ ਦੁਆ?

ਮੈਨੂੰ ਦਿਨੇ ਹਨੇਰਾ ਲਗਦੈ
ਚਾਨਣ ਜਿਹੇ ਤੇਰੇ ਚਿਹਰੇ ਬਿਨ

ਮੈਨੂੰ ਛੇਤੀ-ਛੇਤੀ ਮਿਲ, ਢੋਲਣਾ
ਮੈਂ ਤੇ ਠੀਕ ਨਹੀਂ ਆਂ ਤੇਰੇ ਬਿਨ
ਓ, ਮੈਨੂੰ ਛੇਤੀ-ਛੇਤੀ ਮਿਲ, ਢੋਲਣਾ
ਮੈਂ ਤੇ ਠੀਕ ਨਹੀਂ ਆਂ ਤੇਰੇ ਬਿਨ

ਓ, ਮੈਨੂੰ ਛੇਤੀ-ਛੇਤੀ ਮਿਲ, ਢੋਲਣਾ
ਮੈਂ ਤੇ ਠੀਕ ਨਹੀਂ ਆਂ ਤੇਰੇ ਬਿਨ
ਓ, ਮੈਨੂੰ ਛੇਤੀ-ਛੇਤੀ ਮਿਲ, ਢੋਲਣਾ
ਮੈਂ ਤੇ ਠੀਕ ਨਹੀਂ ਆਂ ਤੇਰੇ ਬਿਨ

ਓ, ਤੈਨੂੰ ਕਹਿਣ ਵਾਲੀ ਯਾਰਾ ਇਕ ਗੱਲ ਰਹਿੰਦੀ ਐ
ਤੈਥੋਂ ਲੈਣੀ ਇਕ ਚੀਜ਼, ਤੇਰੇ ਵੱਲ ਰਹਿੰਦੀ ਐ
ਹਾਏ, ਤੈਨੂੰ ਕਹਿਣ ਵਾਲੀ ਯਾਰਾ ਇਕ ਗੱਲ ਰਹਿੰਦੀ ਐ
ਤੈਥੋਂ ਲੈਣੀ ਇਕ ਚੀਜ਼, ਤੇਰੇ ਵੱਲ ਰਹਿੰਦੀ ਐ

ਮੈਨੂੰ ਦੇ ਜਾ ਤੂੰ ਦੀਦਾਰ ਇਕ ਵਾਰੀ, ਮੇਰੇ ਯਾਰ
ਤੇਰੇ ਬਿਨਾਂ ਜ਼ਿੰਦਗੀ 'ਚ ਹਲਚਲ ਰਹਿੰਦੀ ਐ
ਹਲਚਲ ਰਹਿੰਦੀ ਐ, ਹਲਚਲ ਰਹਿੰਦੀ ਐ
ਤੈਨੂੰ ਕਹਿਣ ਵਾਲੀ ਯਾਰਾ ਇਕ ਗੱਲ ਰਹਿੰਦੀ ਐ



Credits
Writer(s): B Praak, Jaani
Lyrics powered by www.musixmatch.com

Link