Sau Putt

ਓ, ਕਾਸਤੋਂ ਵੇ ਸਿੱਧੂਆ ਤੂੰ ਰਾਹਵਾਂ ਵਿੱਚ ਖੜਦੈਂ
ਗੱਲਾਂ ਕਰੇ ਮਿੱਠੀਆਂ, ਸੁਰੂਰ ਜਿਹਾ ਚੜ੍ਹਦੈ
ਜਾਪਦਾ ਤੂੰ ਗੁੰਡਾ ਤਾਹੀਂ ਮੇਰੇ ਪਿੱਛੇ ਲੜਦੈਂ

ਹੋ, ਗੁੰਡਾ ਨਾ ਤੂੰ ਕਹਿ
ਨੀ ਮੈਂ ਸਾਊ ਪੁੱਤ ਮਾਂ ਦਾ
ਸ਼ਰੇਆਮ ਸਿੱਕਾ ਭਾਵੇਂ ਚੱਲਦਾ ਹੈ ਨਾਂ ਦਾ
ਦਿਲ ਉੱਤੇ ਲੱਗੀ ਨੀ ਤੂੰ ਅੜੀ ਹੋਈ ਗਰਾਰੀ 'ਤੇ
ਆਜਾ ਤੈਨੂੰ ਦੱਸਾਂ ਫਾਇਦੇ

ਹੋ, ਜੱਟ ਨਾਲ਼ ਯਾਰੀ ਦੇ (ਜੱਟ ਨਾਲ਼ ਯਾਰੀ ਦੇ)
ਹੋ, ਮੈਂ ਕਿਹਾ, ਜੱਟ ਨਾਲ਼ ਯਾਰੀ ਦੇ (ਜੱਟ ਨਾਲ਼ ਯਾਰੀ ਦੇ)
ਹੋ, ਫਾਇਦੇ ਜੱਟ ਨਾਲ਼ ਯਾਰੀ ਦੇ-ਏ

Gur Sidhu Music!

ਵੇ ਜਾਣਦੀ ਆਂ ਫਾਇਦੇ ਸਾਰੇ ਤੇਰੇ ਨਾਲ਼ ਯਾਰੀ ਦੇ
ਯਾਰੀ ਤੂੰ ਕੀ ਲਾਉਣੀ? ਤੇਰੀ ਅੜੀ ਐ ਗਰਾਰੀ ਵੇ
ਓ, ਸਸਤੇ ਜਿਹੇ ਰੌਂਦ ਲੈਕੇ ਪੱਟੀ ਜਾਣੀ ਜੱਟੀ ਨੀ
ਮਾਪਿਆਂ ਨੇ ਹਾਲੇ ਤੱਕ ਘੂਰੀ ਮੈਨੂੰ ਵੱਟੀ ਨੀ
(ਮਾਪਿਆਂ ਨੇ ਹਾਲੇ ਤੱਕ ਘੂਰੀ ਮੈਨੂੰ ਵੱਟੀ ਨੀ)

ਵੇ ਕਾਹਨੂੰ ਮੇਰੇ ਪਿੱਛੇ ਐਵੇਂ ਅੱਖਾਂ ਵਿੱਚ ਚੜ੍ਹਦੈਂ? (ਐਂ-ਐਂ)

ਹੋ, ਜਾਪਦਾ ਐਂ ਗੁੰਡਾ ਤਾਹੀਂ ਮੇਰੇ ਪਿੱਛੇ ਲੜਦੈਂ
ਜਾਪਦਾ ਤੂੰ ਗੁੰਡਾ ਤਾਹੀਂ ਮੇਰੇ ਪਿੱਛੇ ਲੜਦੈਂ
ਜਾਪਦਾ ਤੂੰ ਗੁੰਡਾ ਤਾਹੀਂ ਮੇਰੇ ਪਿੱਛੇ ਲੜਦੈਂ

ਹੋ, ਰੌਂਦ ਸਸਤੇ ਜੋ ਮਾੜੇ ਕੰਮ same ਕਰਦੇ
ਤੇਰੇ ਉੱਤੇ ਮਰਦਿਆਂ ਹਾਮੀ ਭਰਦੇ
ਹੋਇਆ ਕੀ ਜੇ ਕਰਦੇ black, ਪਤਲੋ?
ਪੜ੍ਹਨੇ 'ਚ ਥੋੜਾ ਸੀ ਨਲਾਇਕ, ਪਤਲੋ
(ਹਾਂ, ਪੜ੍ਹਨੇ 'ਚ ਥੋੜਾ ਸੀ ਨਲਾਇਕ, ਪਤਲ਼ੋ)

ਹੋ, ਰੌਲ਼ਾ ਬਸ ਰਹਿ ਗਿਆ ਐ ਤੇਰੇ ਵੱਲੋਂ ਹਾਂ ਦਾ-ਆ-ਆ-ਆ

ਹੋ, ਹੋ, ਗੁੰਡਾ ਨਾ ਤੂੰ ਕਹਿ
ਨੀ ਮੈਂ ਸਾਊ ਪੁੱਤ ਮਾਂ ਦਾ
ਗੁੰਡਾ ਨਾ ਤੂੰ ਕਹਿ
ਨੀ ਮੈਂ ਸਾਊ ਪੁੱਤ ਮਾਂ ਦਾ
ਗੁੰਡਾ ਨਾ ਤੂੰ ਕਹਿ
ਨੀ ਮੈਂ ਸਾਊ ਪੁੱਤ ਮਾਂ ਦਾ

ਓ, ਸੋਚ ਕੇ, ਵਿਚਾਰ ਕੇ ਮੈਂ ਤੈਨੂੰ ਕਰੂੰ ਹਾਂ ਵੇ
ਮੁੱਕਰ ਨਾ ਜਾਈਂ ਜੱਟਾ ਫੜ ਕੇ ਤੂੰ ਬਾਂਹ ਵੇ
ਹੀਰਿਆਂ 'ਚ ਜੜ ਕੇ ਪਵਾਦੇ ਮੈਨੂੰ ਲਹਿੰਗਾ ਵੇ
ਹੱਥ ਦੀ ਕਢਾਈ ਵਾਲ਼ਾ ਸੂਟ ਲੈ ਦੇ ਮਹਿੰਗਾ ਵੇ

ਹੋ, ਮਹਿੰਗਾ ਛੱਡ, ਬੱਲੀਏ, ਬੰਦੂਕ ਲੈ ਦਾਂਗੇ
ਮੁਗ਼ਲਾਂ ਦੇ ਸ਼ਹਿਰ 'ਚ ਮਿਨਾਰ ਲੈ ਦਾਂਗੇ
ਹੋ, ਜ਼ਿੰਦਗੀ 'ਚ ਆਜਾ ਕਿਹਰਾ ਖੰਡ ਬਣ ਕੇ
ਰਾਖੀ ਕਰੂ ਜੱਟ ਤੇਰੀ ਜੰਡ ਬਣਕੇ
(ਰਾਖੀ ਕਰੂ ਜੱਟ ਤੇਰੀ ਜੰਡ ਬਣਕੇ)

ਹੋ, ਸੋਚ ਕਿੰਨਾ ਖ਼ਾਸ ਮੁੰਡਾ ਤੇਰੇ ਉੱਤੇ ਮਰਦੈ
(ਜਾਪਦਾ ਐਂ, ਜਾਪਦਾ ਐਂ, ਜਾਪ-ਜਾਪ-ਜਾ-ਜਾ-ਜਾ-ਜਾਪ)

ਓ, ਜਾਪਦਾ ਐਂ ਗੁੰਡਾ ਤਾਹੀਂ ਮੇਰੇ ਪਿੱਛੇ ਲੜਦੈਂ
ਜਾਪਦਾ ਤੂੰ ਗੁੰਡਾ ਤਾਹੀਂ ਮੇਰੇ ਪਿੱਛੇ ਲੜਦੈਂ
ਜਾਪਦਾ ਤੂੰ ਗੁੰਡਾ ਤਾਹੀਂ ਮੇਰੇ ਪਿੱਛੇ ਲੜਦੈਂ

(ਹੋ, ਹੋ, ਗੁੰਡਾ ਨਾ ਤੂੰ ਕਹਿ ਨੀ ਮੈਂ
ਸਾਊ ਪੁੱਤ ਮਾਂ ਦਾ
ਗੁੰਡਾ ਨਾ ਤੂੰ ਕਹਿ ਨੀ ਮੈਂ
ਸਾਊ ਪੁੱਤ ਮਾਂ ਦਾ-ਆ-ਆ)



Credits
Writer(s): Gur Sidhu, Jassa Dhillon
Lyrics powered by www.musixmatch.com

Link