Tauba Tauba

ਮੇਰਾ ਦਿਲ ਮੋੜ ਦੇ, ਮੇਰੀ ਜਾਨ ਛੋੜ ਦੇ
ਮੇਰਾ ਦਿਲ ਮੋੜ ਦੇ, ਮੇਰੀ ਜਾਨ ਛੋੜ ਦੇ
ਮੇਰੀ ਤੌਬਾ-ਤੌਬਾ-ਤੌਬਾ, ਮੈਂ ਨਈਂ ਪਿਆਰ ਕਰਦਾ
ਮੇਰਾ ਦਿਲ ਮੋੜ ਦੇ, ਮੇਰੀ ਜਾਨ ਛੋੜ ਦੇ
ਮੇਰੀ ਤੌਬਾ-ਤੌਬਾ-ਤੌਬਾ, ਮੈਂ ਨਈਂ ਪਿਆਰ ਕਰਦਾ

ਇਹ ਤੇਰੀ ਬੇਵਫ਼ਾਈਆਂ...
ਇਹ ਤੇਰੀ ਬੇਵਫ਼ਾਈਆਂ ਮੈਨੂੰ ਰਾਸ ਨਈਂ ਆਈਆਂ
ਮੈਂ ਹੋਰ ਨਈਂ ਤੇਰਾ ਇੰਤਜ਼ਾਰ ਕਰਦਾ

ਮੇਰਾ ਦਿਲ ਮੋੜ ਦੇ, ਮੇਰੀ ਜਾਨ ਛੋੜ ਦੇ
ਮੇਰੀ ਤੌਬਾ-ਤੌਬਾ-ਤੌਬਾ, ਮੈਂ ਨਈਂ ਪਿਆਰ ਕਰਦਾ

ਤੇਰੇ ਨਾਲ ਲਾਇਆ ਦਿਲ, ਚੰਗਾ ਕਟਾਇਆ bill
ਜਾਨ ਸਾਡੀ ਜਾਵੇਂਗੀ, ਤੂੰ ਭਾਵੇਂ ਰਵੇਂਗੀ chill

ਮੈਂ ਰੱਬ ਤੋਂ ਡਰਦਾ ਹਾਂ, ਸਜਦੇ ਵੀ ਕਰਦਾ ਹਾਂ
ਕਿਉਂ ਸਾਡੇ ਅਰਮਾਨਾਂ 'ਤੇ ਠੋਕ ਦਿੱਤੀ ਹੈ ਤੂੰ ਕਿੱਲ?

ਪਤਾ ਮੈਨੂੰ ਹੋਂਦਾ...
ਪਤਾ ਜੇ ਮੈਨੂੰ ਹੋਂਦਾ, ਮੈਂ ਚੈਨ ਨਾਲ ਸੌਂਦਾ
ਨਾ ਦਿਲ ਨੂੰ ਮੈਂ ਐਵੇਂ ਬੇਕਰਾਰ ਕਰਦਾ

ਮੇਰਾ ਦਿਲ ਮੋੜ ਦੇ, ਮੇਰੀ ਜਾਨ ਛੋੜ ਦੇ
ਮੇਰੀ ਤੌਬਾ-ਤੌਬਾ-ਤੌਬਾ, ਮੈਂ ਨਈਂ ਪਿਆਰ ਕਰਦਾ

ਗੱਲ ਤੈਨੂੰ ਕਹਿਣੀ ਏ, ਫਿਰ ਤੋਂ ਸਮਝਾਉਣੀ ਏ
ਇਸ਼ਕ ਬਾਕੀ ਰਹਿ ਜਾਂਦਾ, ਇਹ ਦੁਨੀਆ ਆਣੀ-ਜਾਣੀ ਏ
ਯਾ ਤੇ ਫੜ ਬਾਂਹ ਮੇਰੀ, ਨਹੀਂ ਤੇ ਫਿਰ ਜਾ ਤੇਰੀ
ਹੁਣ ਨਈਂ ਸ਼ੁਦਾਈ ਹੋਣਾ ਮੈਂ ਸੁਣ-ਸੁਣ ਕੇ ਨਾ ਤੇਰੀ

ਪਿੱਛੇ ਨਈਂ ਪੈਂਦਾ...
ਪਿੱਛੇ ਨਈਂ ਪੈਂਦਾ, ਮੈਂ ਇੱਕੋ ਗੱਲ ਕਹਿੰਦਾ
ਮੈਂ ਹੋਰ ਨਈਂ ਤੇਰਾ ਦੀਦਾਰ ਕਰਦਾ

ਮੇਰਾ ਦਿਲ ਮੋੜ ਦੇ, ਮੇਰੀ ਜਾਨ ਛੋੜ ਦੇ
ਮੇਰੀ ਤੌਬਾ-ਤੌਬਾ-ਤੌਬਾ, ਮੈਂ ਨਈਂ ਪਿਆਰ ਕਰਦਾ
ਮੇਰਾ ਦਿਲ ਮੋੜ ਦੇ, ਮੇਰੀ ਜਾਨ ਛੋੜ ਦੇ
ਮੇਰੀ ਤੌਬਾ-ਤੌਬਾ-ਤੌਬਾ, ਮੈਂ ਨਈਂ ਪਿਆਰ ਕਰਦਾ

ਮੈਂ ਨਈਂ ਪਿਆਰ ਕਰਦਾ



Credits
Writer(s): Anand Raaj Anand
Lyrics powered by www.musixmatch.com

Link