Don't Know Why

Byg Byrd On The Beat
(ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ)
B-B-B-Brown Boys, Baby!

ਓ ਅੱਖ ਤੀਰ ਤੇਰੀ, ਹੀਰ ਮੇਰੀ ਲੱਗੇ ਸੋਹਣੀਏ
ਨੀ ਤੂ ਸਾਦਗੀ ਚ ਬਾਲਾ ਮੈਨੂੰ ਫਬੇ ਸੋਹਣੀਏ
ਹੋਂ ਸੂਟ hit-fit-lit, ਕਰੀ ਜਾਵੇ ਹੀਰੀਏ
ਜੁੱਤੀ ਕਰਦੀ ਫਿਰੇ Choo-Choo ਨੀ

ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ?
ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ?

ਓ bell ਹੋਏ ਫਿਰਦੇ ਆ ਤੇਰੇ ਪਿੱਛੇ ਬੱਲੀਏ ਨੀ
ਮਹਿੰਗੇ ਪਾਈਏ ਅਸੀ suit-boot ਨੀ
ਉਂਝ ਬਾਲਾ ਸ਼ੌਂਕ ਨਹੀਓ ਬਿਨਾਂ ਗੱਲੋਂ ਘੁੱਮਣੇ ਦਾ
ਤੇਰੇ ਪਿੱਛੇ ਬਦਲੇ ਆ Route ਨੀ
ਚੇਹਰੇ ਉੱਤੇ ਨੂਰ ਨੀ, ਹਾਏ ਬਾਹਲ਼ਾ ਆ ਗੁਰੂਰ ਨੀ
ਤੂ ਕੀਤਾ ਮਸ਼ਹੂਰ ਨੀ ਮੈਂ ਹੋਣੈ ਨਹੀਓ ਦੂਰ ਨੀ
ਹੋਂ ਤੈਨੂੰ ਬੇਬੇ ਦੀ ਬਣਾਉਣਾ ਸਚੀ ਨੂੰਹ ਨੀ

ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ?
ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ?

ਹੋਂ ਭੁੱਲਿਆ ਫਿਰਾਂ ਮੈਂ ਸਚੀ ਜਿੰਦਗੀ ਦੇ ਰਸਤੇ ਨੂੰ
ਤੈਨੂੰ ਪਾਉਣਾ ਹੋਂ ਗਿਆ ਖਵਾਬ ਨੀ
ਹੋਂ ਸਰੂ ਜਹੇ ਕੱਦ ਜਿੱਡਾ ਰੋਲਤਾ ਤੂ ਬੱਲੀਏ ਨੀ
ਮਿਦ ਆਇਆ ਕਈਆਂ ਦੇ ਗੁਲਾਬ ਨੀ
ਓ ਤੇਰੇ ਨਾਲ ਪਿਆਰ ਆ ਹਾਂ ਸਚੀ ਬੇਸ਼ੁਮਾਰ ਆ ਨੀ
ਗੱਲ ਵੱਸੋ ਬਾਹਰ ਆ, ਹਾਏ ਤੇਰੇ ਮੁਰ੍ਹੇ ਹਾਰਿਆ
ਹੋਂ ਮੇਰੇ ਵੱਲੋਂ ਹਾਂ ਤੂ ਕਰਦੇ ਹਾਏ ਹੂੰ ਨੀ

ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ?
ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ?

ਵੈਸੇ ਬੋਲਦੇ ਆ ਘੱਟ ਫੱਟੇ ਚੱਕ
ਤੂ ਹੀ ਦੱਸ Full ਯਾਰਾ ਦੀ Supportਕੰਮ ਟਿੱਚ ਆ
ਯਾਰਾ ਉੱਤੋਂ ਵਾਰੇ Nirvair Pannu ਜਾਨ
ਨਾਮ ਗੱਬਰੂ ਦਾ ਦੁਨੀਆਂ ਤੇ Hit ਆ
Group Pistol ਨੀ ਨਾ ਕਰਦੇ ਮਖੌਲ ਨੀ
ਅਲ੍ਹੜਾਂ 'ਚ ਹੌਲ ਨੀ ਤੂ ਗੱਲ ਮੇਰੀ ਗੌਲ ਨੀ
ਬਹਿਜਾ Seat ਤੇ ਕਰਾਦਾ ਗੱਡੀ ਸ਼ੂ ਨੀ

(ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਨੀ?)
(ਕਿਉਂ ਚੰਗੀ ਲੱਗਦੀ ਐ, ਕਿਉਂ ਚੰਗੀ ਲੱਗਦੀ?)

ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ?
ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ?
ਪਤਾ ਨੀ ਖੌਰੇ ਕਿਉਂ ਚੰਗੀ ਲੱਗਦੀ ਐ ਤੂ ਨੀ?



Credits
Writer(s): Byg Byrd, Nirvair Pannu
Lyrics powered by www.musixmatch.com

Link