Farak

ਤੈਨੂੰ ਫ਼ਰਕ ਨਾ ਕੋਈ, ਜੋ ਸਾਨਾ ਹੋਈ
ਤੂੰ ਹੱਸੇ-ਖੇਡੇ, ਰੂਹ ਸਾਡੀ ਰੋਈ

ਮੈਂ ਹੁਣ ਜ਼ਿੰਦਗੀ ਸਕੂਨ ਦੀ ਚਾਹੁੰਨਾ ਆ
ਮੈਂ ਹੁਣ ਯਾਰਾ ਤੈਨੂੰ ਭੁੱਲਣਾ ਚਾਹੁੰਨਾ ਆ
ਤੂੰ ਫ਼ੇਰ ਵੀ ਕਿਉਂ ਐਨਾ ਯਾਦ ਆਉਨਾ ਐ?
ਮੈਂ ਯਾਰਾ ਤੈਨੂੰ ਭੁੱਲਣਾ ਚਾਹੁੰਨਾ ਆ

ਵਾਹ ਜੀ, ਵਾਹ ਜੀ, ਵਾਹ! ਉਹ ਮਜ਼ਾਕ ਦੱਸਦੇ ਨੇ
ਸਾਨੂੰ ਹੱਥੀਂ ਲੁੱਟ ਕੇ ਉਹ ਇਤਫ਼ਾਕ ਦੱਸਦੇ ਨੇ
ਵਾਹ ਜੀ, ਵਾਹ ਜੀ, ਵਾਹ! ਉਹ ਮਜ਼ਾਕ ਦੱਸਦੇ ਨੇ
ਸਾਨੂੰ ਹੱਥੀਂ ਲੁੱਟ ਕੇ ਇਤਫ਼ਾਕ ਦੱਸਦੇ ਨੇ

ਹੋ, ਤੈਨੂੰ ਕਰਕੇ ਪਿਆਰ ਪਛਤਾਉਨਾ ਆ
ਮੈਂ ਯਾਰਾ ਤੈਨੂੰ ਭੁੱਲਣਾ ਚਾਹੁੰਨਾ ਆ
ਤੂੰ ਫ਼ੇਰ ਵੀ ਕਿਉਂ ਐਨਾ ਯਾਦ ਆਉਨਾ ਐ?
ਮੈਂ ਯਾਰਾ ਤੈਨੂੰ ਭੁੱਲਣਾ ਚਾਹੁੰਨਾ ਆ

ਮੁੜ ਵਾਪਸ ਆਉਣਗੇ ਉਹ, ਇਹ Daljit ਨੂੰ ਆਸ ਨਹੀਂ
ਉਹ ਸਾਡੀ ਸੀ ਜ਼ਿੰਦਗੀ, ਅਸੀਂ ਓਹਨਾ ਲਈ ਖ਼ਾਸ ਨਹੀਂ
ਮੁੜ ਵਾਪਸ ਆਉਣਗੇ ਉਹ, ਇਹ Daljit ਨੂੰ ਆਸ ਨਹੀਂ
ਉਹ ਸਾਡੀ ਸੀ ਜ਼ਿੰਦਗੀ, ਅਸੀਂ ਓਹਨਾ ਲਈ ਖ਼ਾਸ ਨਹੀਂ

ਹੁਣ ਰਾਤਾਂ ਨੂੰ ਮੈਂ ਸੌਣਾ ਚਾਹੁੰਨਾ ਆ
ਮੈਂ ਯਾਰਾ ਤੈਨੂੰ ਭੁੱਲਣਾ ਚਾਹੁੰਨਾ ਆ
ਤੂੰ ਫ਼ੇਰ ਵੀ ਕਿਉਂ ਐਨਾ ਯਾਦ ਆਉਨਾ ਐ?
ਮੈਂ ਯਾਰਾ ਤੈਨੂੰ ਭੁੱਲਣਾ ਚਾਹੁੰਨਾ ਆ

क्या इस दुनिया में दिल लगाने के लिए हम ही मिले थे?
फिर यूँ पागलों की तरह रुलाने के लिए हम ही मिले थे?
इतने लोग हैं दुनिया में, क्या तुम्हें तड़पाने के लिए हम ही मिले थे?
ज़रा सी तो फ़िक्र कर लेते मेरी मोहब्बत की
क्या आख़िर में भूल जाने के लिए तुम्हें हम ही मिले थे?



Credits
Writer(s): Silver Coin
Lyrics powered by www.musixmatch.com

Link