Mitha Mitha

(Desi crew, desi crew, desi crew)

ਹੋ, ਪਹਿਲਾਂ ਤਾਂ ਹਾਲਾਤ ਸੀ ਖਰਾਬ, ਬੱਲੀਏ
ਨੀ, ਬਾਕੀ ਸਮੇਂ ਦੇ ਹਿਸਾਬ ਨਾਲ ਠੀਕ ਹੁੰਦੇ ਗਏ
ਹੋ, ਜਿਵੇਂ-ਜਿਵੇਂ ਮਿੱਤਰਾਂ ਨਾਲ ਹੋਈਆਂ ਮਾੜੀਆਂ
ਨੀ, ਬੰਦੇ ਉਦਾ-ਉਦਾਂ ਦਿਲ ਚੋਂ delete ਹੁੰਦੇ ਗਏ

ਹੋ, ਜਿਵੇਂ ਜਿਵੇਂ ਮਿੱਤਰਾਂ ਨਾਲ ਹੋਈਆਂ ਮਾੜੀਆਂ
ਨੀ, ਬੰਦੇ ਉਦਾ-ਉਦਾ, ਦਿਲ ਚੋਂ delete ਹੁੰਦੇ ਗਏ
ਮੁੰਡਾ ਮੁੜ ਕੇ ਕਦੇ ਨੀ ਉਹਦਾ data ਚੱਕਦਾ
ਨੀ, ਜਿਹੜਾ ਇੱਕ ਵਾਰੀ ਦਿਲ ਵਿੱਚੋਂ ਲੈਂਦਾ, ਬੱਲੀਏ

ਹੋ, ਮਿੱਤਰਾਂ ਨੂੰ ਮਿੱਠਾ-ਮਿੱਠਾ ਤੂੰ ਵੇਖਦੀ
ਨੀ, ਬਾਕੀ ਸਾਰਾ ਪਿੰਡ ਕੌੜਾ-ਕੌੜਾ ਵੇਹਂਦਾ, ਬੱਲੀਏ
ਹੋ, ਮਿੱਤਰਾਂ ਨੂੰ ਮਿੱਠਾ-ਮਿੱਠਾ ਤੂੰ ਵੇਖਦੀ
ਨੀ, ਬਾਕੀ ਸਾਰਾ ਪਿੰਡ ਕੌੜਾ-ਕੌੜਾ ਵੇਹਂਦਾ, ਬੱਲੀਏ
(ਸਾਰਾ ਪਿੰਡ, ਕੌੜਾ-ਕੌੜਾ ਵੇਹਂਦਾ, ਬੱਲੀਏ)

ਹੋ, ਤੀਰਾਂ ਦੀ ਥਾਂ ਸੋਹਣੀਏ glock ਰੱਖਦਾ
ਨੀ, ਐਵੇਂ ਮਿਰਜੇ ਵਾਲਾ ਨਾ ਜਾਣੀ ਪਿਆਰ ਮੁੰਡੇ ਦਾ
ਹੋ, ਹਿੱਕ ਜੋਰ ਨਾਲ ਜੇ ਵਿਆਹ ਕੇ ਲੈ ਗਿਆ
ਨੀ, ਮੈਨੂੰ ਤੇਰਾ ਪਿੰਡ ਦਿਊਗਾ ਖਿਤਾਬ ਗੁੰਡੇ ਦਾ

ਹੋ, ਹਿੱਕ ਜਰ ਨਾਲ ਜੇ ਵਿਆਹ ਕੇ ਲੈ ਗਿਆ
ਨੀ, ਮੈਨੂੰ ਤੇਰਾ ਪਿੰਡ ਦਿਊਗਾ ਖਿਤਾਬ ਗੁੰਡੇ ਦਾ
ਹੋ, ਕਿਵੇਂ ਹੋਣ ਦੇ ਦੂੰ ਤੈਨੂੰ ਕਿਸੇ ਹੋਰ ਦੀ
ਨੀ, ਜਿਹੜਾ ਪੰਗੇ ਹੀ ਬਾਰੂਦ ਨਾਲ ਲੈਂਦਾ, ਬਾਲੀਏ

ਹੋ, ਮਿੱਤਰਾਂ ਨੂੰ ਮਿੱਠਾ-ਮਿੱਠਾ ਤੂੰ ਵੇਖਦੀ
ਨੀ, ਬਾਕੀ ਸਾਰਾ ਪਿੰਡ ਕੌੜਾ-ਕੌੜਾ ਵੇਹਂਦਾ, ਬੱਲੀਏ
ਹੋ, ਮਿੱਤਰਾਂ ਨੂੰ ਮਿੱਠਾ-ਮਿੱਠਾ ਤੂੰ ਵੇਖਦੀ
ਨੀ ਬਾਕੀ ਸਾਰਾ ਪਿੰਡ ਕੌੜਾ-ਕੌੜਾ ਵੇਹਂਦਾ, ਬੱਲੀਏ
(ਨੀ, ਬਾਕੀ ਸਾਰਾ ਪਿੰਡ ਕੌੜਾ-ਕੌੜਾ ਵੇਹਂਦਾ, ਬੱਲੀਏ)

ਹੋ, ਗੱਬਰੂ ਚੋਂ ਬੋਲਦੀ ਐਂ ਤੂੰ, ਬੱਲੀਏ
ਨੀ, ਬੋਲੇ ਅਸਲਾ ਗੱਡੀ 'ਚ, ਨੀ, ਜਪਾਨ-ਰੂਸ ਦਾ
ਹੋ, ਤੇਰੇ ਲਾਡਲੇ ਦੇਉਰਾਂ ਦੀ ਗਰਾਰੀ, ਬਲੀਏ
ਨੀ, ਕਹਿੰਦੇ ਭਾਭੀ ਨੂੰ ਸ਼ਗਨ ਪਾਉਣਾ ਕਾਰਤੂਸਾਂ ਦਾ

ਹੋ, ਤੇਰੇ ਲਾਡਲੇ ਦੇਉਰਾਂ ਦੀ ਗਰਾਰੀ, ਬਲੀਏ
ਨੀ, ਕਹਿੰਦੇ ਭਾਭੀ ਨੂੰ ਸ਼ਗਨ ਪਾਉਣਾ ਕਾਰਤੂਸਾਂ ਦਾ
ਹੋ, ਆਪ ਚੁੱਪ ਰਹਿੰਦੀ ਵਾਰਦਾਤ ਬੋਲਦੀ
ਨੀ, ਨਾਲ ਅੱਧਾ ਕੂੰ ਕਪੂਰਥਲਾ ਰਹਿੰਦਾ ਬਲੀਏ

ਹੋ, ਮਿੱਤਰਾਂ ਨੂੰ ਮਿੱਠਾ-ਮਿੱਠਾ ਤੂੰ ਵੇਖਦੀ
ਨੀ, ਬਾਕੀ ਸਾਰਾ ਪਿੰਡ ਕੌੜਾ ਕੌੜਾ ਵੇਹਂਦਾ, ਬੱਲੀਏ
ਹੋ, ਮਿੱਤਰਾਂ ਨੂੰ ਮਿੱਠਾ-ਮਿੱਠਾ ਤੂੰ ਵੇਖਦੀ
ਨੀ, ਬਾਕੀ ਸਾਰਾ ਪਿੰਡ ਕੌੜਾ-ਕੌੜਾ ਵੇਹਂਦਾ, ਬੱਲੀਏ

ਹੋ, ਸ਼ਹਿਰ ਚੋਂ ਮੁਕਾਤੇ ਵੈਰੀ ਇੰਝ ਜੱਟ ਨੇਂ
ਜਿਵੇਂ ਮੁਕਦੇ ਸਿਆਲਾਂ ਵਿਚ ਅੰਬ ਪਤਲੋ
ਤਿੰਨ petrol pump GT Road ਤੇ
ਜਾਣ ਲਈ ਨਾ ਗੱਬਰੂ ਮਲੰਗ ਪਤਲੋ

ਹੋ, ਮਿੱਤਰਾਂ ਨੂੰ ਡਰ ਬੱਸ ਐੱਸ ਗੱਲ ਦਾ
ਫਾਇਦੇ ਨਾਲੋਂ ਜ਼ਿਆਦਾ ਨੁੱਕਸਾਨ ਹੋਊਗਾ
ਹੋ, ਨੇੜੇ-ਨੇੜੇ ਜਿੰਨਾ ਦੇ ਆ ਪਿੰਡ ਸ਼ਿੰਦੀਏ
ਹੋ, ਗੇਟ ਨਾਲ ਗੋਂ ਨਿਆਣੇ ਆਲਾ ਮਾਨ ਹੋਊਗਾ

ਫੁੱਲ ਖਰਚੀਲੇ ਬਿੱਲੋ ਸ਼ੋਂਕ ਜੱਟ ਦੇ
ਨੀ, ਕਹਿੰਦੇ ਬੰਬੇ ਤੋਂ ਮੰਗਾਇਆ ਤੇਰਾ ਲਹਿੰਗਾ ਬਾਲੀਏ

(ਬਾਕੀ ਸਾਰਾ ਪਿੰਡ ਕੌੜਾ-ਕੌੜਾ ਵੇਹਂਦਾ ਬੱਲੀਏ)
(ਬਾਕੀ ਸਾਰਾ ਪਿੰਡ ਕੌੜਾ-ਕੌੜਾ ਵੇਹਂਦਾ ਬੱਲੀਏ)

ਹੋ, ਮਿੱਤਰਾਂ ਨੂੰ ਮਿੱਠਾ-ਮਿੱਠਾ ਤੂੰ ਵੇਖਦੀ
ਨੀ, ਬਾਕੀ ਸਾਰਾ ਪਿੰਡ ਕੌੜਾ ਕੌੜਾ ਵੇਹਂਦਾ, ਬੱਲੀਏ
ਮਿੱਤਰਾਂ ਨੂੰ ਮਿੱਠਾ-ਮਿੱਠਾ ਤੂੰ ਵੇਖਦੀ
ਨੀ, ਬਾਕੀ ਸਾਰਾ ਪਿੰਡ ਕੌੜਾ-ਕੌੜਾ ਵੇਹਂਦਾ, ਬੱਲੀਏ



Credits
Writer(s): Desi Crew, Amrit Maan, R Nait
Lyrics powered by www.musixmatch.com

Link