Jhanjhrawali

ਹੋ, ਸਾਡੀ ਰੁੱਸੇ ਨਾ ਝਾਂਜਰਾਂ ਵਾਲੀ
ਸਾਡੀ ਰੁੱਸੇ ਨਾ ਝਾਂਜਰਾਂ ਵਾਲੀ

ਸਾਡੀ ਰੁੱਸੇ ਨਾ ਝਾਂਜਰਾਂ ਵਾਲੀ, ਝਾਂਜਰਾਂ ਵਾਲੀ.
ਤੇ ਜੱਗ ਭਾਵੇਂ, ਹੋ, ਜੱਗ ਭਾਵੇਂ...
ਹੋ, ਜੱਗ ਭਾਵੇਂ ਸਾਰਾ ਰੁੱਸ ਜਾਏ, ਰੁੱਸ ਜਾਏ
ਹੋ, ਜੱਗ ਭਾਵੇਂ ਸਾਰਾ ਰੁੱਸ ਜਾਏ
ਸਾਡੀ ਰੁੱਸੇ ਨਾ ਝਾਂਜਰਾਂ ਵਾਲੀ

ਰਹੇ ਮੁੱਖ 'ਤੇ ਮਹਿਕਦੀ ਲਾਲੀ
ਰਹੇ ਮੁੱਖ 'ਤੇ ਮਹਿਕਦੀ ਲਾਲੀ

ਸਾਡੀ ਰੁੱਸੇ ਨਾ ਝਾਂਜਰਾਂ ਵਾਲੀ, ਝਾਂਜਰਾਂ ਵਾਲੀ
ਤੇ ਜੱਗ ਭਾਵੇਂ, ਹੋ, ਜੱਗ ਭਾਵੇਂ...
ਹੋ, ਜੱਗ ਭਾਵੇਂ ਸਾਰਾ ਰੁੱਸ ਜਾਏ, ਰੁੱਸ ਜਾਏ
ਹੋ, ਜੱਗ ਭਾਵੇਂ ਸਾਰਾ ਰੁੱਸ ਜਾਏ
ਸਾਡੀ ਰੁੱਸੇ ਨਾ ਝਾਂਜਰਾਂ ਵਾਲੀ

ਕਿਸੇ ਨਾਲ ਕਿਸੇ ਦਾ ਪਿਆਰ ਰੁੱਸੇ ਨਾ
ਰੁੱਸੇ ਜਦੋਂ, ਮਾਨਾਂ, ਕਦੇ ਯਾਰ ਰੁੱਸੇ ਨਾ
ਹੋ, ਕਿਸੇ ਨਾਲ ਕਿਸੇ ਦਾ ਪਿਆਰ ਰੁੱਸੇ ਨਾ
ਰੁੱਸੇ ਜਦੋਂ, ਮਾਨਾਂ, ਕਦੇ ਯਾਰ ਰੁੱਸੇ ਨਾ

ਦਿਲ ਹੋਏ ਨਾ ਮੁਹੱਬਤੋਂ ਖਾਲੀ
ਦਿਲ ਹੋਏ ਨਾ ਮੁਹੱਬਤੋਂ ਖਾਲੀ

ਸਾਡੀ ਰੁੱਸੇ ਨਾ ਝਾਂਜਰਾਂ ਵਾਲੀ, ਝਾਂਜਰਾਂ ਵਾਲੀ
ਤੇ ਜੱਗ ਭਾਵੇਂ, ਹੋ, ਜੱਗ ਭਾਵੇਂ...
ਹੋ, ਜੱਗ ਭਾਵੇਂ ਸਾਰਾ ਰੁੱਸ ਜਾਏ, ਰੁੱਸ ਜਾਏ
ਹੋ, ਜੱਗ ਭਾਵੇਂ ਸਾਰਾ ਰੁੱਸ ਜਾਏ
ਸਾਡੀ ਰੁੱਸੇ ਨਾ ਝਾਂਜਰਾਂ ਵਾਲੀ

ਮੀਆਂ-ਬੀਵੀ ਹੋਣ ਜਦੋਂ ਗਾਲ਼ੋ-ਗਾਲ਼ੀਆਂ
ਖੁਸ਼ੀ ਵਿੱਚ ਮਾਰਦੇ ਪੜੋਸੀ ਤਾੜੀਆਂ
ਮੀਆਂ-ਬੀਵੀ ਹੋਣ ਜਦੋਂ ਗਾਲ਼ੋ-ਗਾਲ਼ੀਆਂ
ਖੁਸ਼ੀ ਵਿੱਚ ਮਾਰਦੇ ਪੜੋਸੀ ਤਾੜੀਆਂ

ਜੀਭ ਸੜ ਜਾਏ ਗੰਵਾਡੀਆਂ ਦੀ ਕਾਲ਼ੀ
ਜੀਭ ਸੜ ਜਾਏ ਗੰਵਾਡੀਆਂ ਦੀ ਕਾਲ਼ੀ

ਸਾਡੀ ਰੁੱਸੇ ਨਾ ਝਾਂਜਰਾਂ ਵਾਲੀ, ਝਾਂਜਰਾਂ ਵਾਲੀ
ਤੇ ਜੱਗ ਭਾਵੇਂ, ਹੋ, ਜੱਗ ਭਾਵੇਂ...
ਹੋ, ਜੱਗ ਭਾਵੇਂ ਸਾਰਾ ਰੁੱਸ ਜਾਏ, ਰੁੱਸ ਜਾਏ
ਹੋ, ਜੱਗ ਭਾਵੇਂ ਸਾਰਾ ਰੁੱਸ ਜਾਏ
ਸਾਡੀ ਰੁੱਸੇ ਨਾ ਝਾਂਜਰਾਂ ਵਾਲੀ

ਹਾਂ, ਘਰੋਂ-ਘਰ ਖੁਸ਼ ਰਹਿਣ ਘਰ ਵਾਲ਼ੀਆਂ
ਹੱਸਦੇ-ਹਸਾਉਂਦੇ ਰਹਿਣ ਜੀਜੇ-ਸਾਲ਼ੀਆਂ
ਹੋ, ਘਰੋਂ-ਘਰ ਖੁਸ਼ ਰਹਿਣ ਘਰ ਵਾਲ਼ੀਆਂ
ਹੱਸਦੇ-ਹਸਾਉਂਦੇ ਰਹਿਣ ਜੀਜੇ-ਸਾਲ਼ੀਆਂ

ਦਿਨ ਈਦ ਹੋਵੇ, ਰਾਤ ਦੀਵਾਲੀ
ਦਿਨ ਈਦ ਹੋਵੇ, ਰਾਤ ਦੀਵਾਲੀ

ਸਾਡੀ ਰੁੱਸੇ ਨਾ ਝਾਂਜਰਾਂ ਵਾਲੀ, ਝਾਂਜਰਾਂ ਵਾਲੀ
ਤੇ ਜੱਗ ਭਾਵੇਂ, ਹੋ, ਜੱਗ ਭਾਵੇਂ...
ਹੋ, ਜੱਗ ਭਾਵੇਂ ਸਾਰਾ ਰੁੱਸ ਜਾਏ, ਰੁੱਸ ਜਾਏ
ਹੋ, ਜੱਗ ਭਾਵੇਂ ਸਾਰਾ ਰੁੱਸ ਜਾਏ
ਸਾਡੀ ਰੁੱਸੇ ਨਾ ਝਾਂਜਰਾਂ ਵਾਲੀ

ਸ਼ੱਕ ਨਾਲ਼ ਬੀਵੀ ਕਦੇ ਲਾਵੇ ਅੱਗ ਨਾ
ਘਰ ਵਾਲ਼ਾ ਹੋਵੇ ਕਦੇ ਲਾਈ-ਲੱਗ ਨਾ
ਸ਼ੱਕ ਨਾਲ਼ ਬੀਵੀ ਕਦੇ ਲਾਏ ਅੱਗ ਨਾ
ਘਰ ਵਾਲ਼ਾ ਹੋਵੇ ਕਦੇ ਲਾਈ-ਲੱਗ ਨਾ

ਦੋਵੇਂ ਹੱਥਾਂ ਨਾਲ਼ ਵੱਜਦੀ ਐ ਤਾੜੀ
ਦੋਵੇਂ ਹੱਥਾਂ ਨਾਲ਼ ਵੱਜਦੀ ਐ ਤਾੜੀ

ਸਾਡੀ ਰੁੱਸੇ ਨਾ ਝਾਂਜਰਾਂ ਵਾਲੀ, ਝਾਂਜਰਾਂ ਵਾਲੀ
ਤੇ ਜੱਗ ਭਾਵੇਂ, ਹੋ, ਜੱਗ ਭਾਵੇਂ...
ਹੋ, ਜੱਗ ਭਾਵੇਂ ਸਾਰਾ ਰੁੱਸ ਜਾਏ, ਰੁੱਸ ਜਾਏ
ਹੋ, ਜੱਗ ਭਾਵੇਂ ਸਾਰਾ ਰੁੱਸ ਜਾਏ
ਸਾਡੀ ਰੁੱਸੇ ਨਾ ਝਾਂਜਰਾਂ ਵਾਲੀ

ਮਰਜਾਣੇ ਮਾਨਾਂ, ਜੋੜੀਆਂ ਨੇ ਥੋੜ੍ਹੀਆਂ
ਐਵੇਂ ਨਹੀਂ ਸਿਆਣਿਆਂ ਨੇ ਗੱਲਾਂ ਜੋੜੀਆਂ
ਮਰਜਾਣੇ ਮਾਨਾਂ, ਜੋੜੀਆਂ ਨੇ ਥੋੜ੍ਹੀਆਂ
ਐਵੇਂ ਨਹੀਂ ਸਿਆਣਿਆਂ ਨੇ ਗੱਲਾਂ ਜੋੜੀਆਂ

ਖੁਸ਼ੀ ਵੰਡਿਆਂ ਬਣੇ ਖੁਸ਼ਹਾਲੀ
ਖੁਸ਼ੀ ਵੰਡਿਆਂ ਬਣੇ ਖੁਸ਼ਹਾਲੀ

ਸਾਡੀ ਰੁੱਸੇ ਨਾ ਝਾਂਜਰਾਂ ਵਾਲੀ, ਝਾਂਜਰਾਂ ਵਾਲੀ
ਤੇ ਜੱਗ ਭਾਵੇਂ, ਓਏ-ਓਏ-ਓਏ, ਜੱਗ ਭਾਵੇਂ, ਓਏ-ਓਏ-ਓਏ
ਜੱਗ ਭਾਵੇਂ ਸਾਰਾ ਰੁੱਸ ਜਾਏ, ਰੁੱਸ ਜਾਏ
ਹੋ, ਜੱਗ ਭਾਵੇਂ ਸਾਰਾ ਰੁੱਸ ਜਾਏ
ਸਾਡੀ ਰੁੱਸੇ ਨਾ ਝਾਂਜਰਾਂ ਵਾਲੀ



Credits
Writer(s): Amar Haldipur, Gurdas Maan
Lyrics powered by www.musixmatch.com

Link