Who's Bad

My Circle
Who's it? Virdi Mazaria

Who's bad? Who's bad?
I might pull up on your block, who's bad?
Like who's bad, like who's bad?
I might pull up on your block, who's bad?

ਓ, low-key ਰਹਿਣਾ ਸੀ ਸੁਭਾਅ ਮੁੱਢ ਤੋਂ
ਕਈਆਂ ਨੂੰ ਸੀ bend ਨੀ ਮੈਂ ਗੋਡੇ ਕਰ ਲਏ
ਮਾੜੇ time 'ਚ ਸੀ ਜਿਹੜੇ ਅੱਖਾਂ ਕੱਢਦੇ ਨੀ
ਮੇਰਾ ਚੰਗਾ time ਆਇਆ ਓਹ ਮੈਂ ਕੋਡੇ ਕਰ ਲਏ
ਹੱਥ ਬੰਨ੍ਹਿਆਂ ਨਾ ਦਿੱਤੇ, ਹੱਕ ਹੱਥਾਂ ਵਿੱਚ ਨੀ
ਕਰਦੇ ਨੇ ਪੈਰੀ ਹੁਣ mad ਹੋ ਗਿਆ

ਚੰਗਿਆਂ ਦਾ ਕਰੇ ਸਾਲ਼ੀ use ਦੁਨੀਆ
ਤਾਂਹੀਓਂ ਹੁੰਦਾ, ਹੁੰਦਾ, ਹੁੰਦਾ ਨੀ ਮੈਂ bad ਹੋ ਗਿਆ
ਚੰਗਿਆਂ ਦਾ ਕਰੇ ਸਾਲ਼ੀ use ਦੁਨੀਆ
ਤਾਂਹੀਓਂ ਹੁੰਦਾ, ਹੁੰਦਾ, ਹੁੰਦਾ ਨੀ ਮੈਂ bad ਹੋ ਗਿਆ
ਚੰਗਿਆਂ ਦਾ ਕਰੇ ਸਾਲ਼ੀ use ਦੁਨੀਆ
ਤਾਂਹੀਓਂ ਹੁੰਦਾ, ਹੁੰਦਾ, ਹੁੰਦਾ ਨੀ ਮੈਂ bad ਹੋ ਗਿਆ

I really walked alone, it's lonely up on these roads
If it wasn't for my bro's it would've taken my soul
Milli break the mould, I'm really taking control
Take the stake, I'll nеver fold, Moncler cause it bе cold, yeah

I don't really trust no one, no
No, you can't really do nothing for me, yeah
I don't really trust no one, no
No, you don't do nothing for free, yeah
I've got the heart of a lion, they're gon' need ten man
And I've got a palm full of iron, don't try and tempt man
Big Moncler with the fur, they think I'm French man
Give my hitta ten bands and he'll let that skeng bang

Who's bad? Who's bad?
I might pull up on your block, who's bad?
Like who's bad, like who's bad?
I might pull up on your block, who's bad?

ਚੰਗਿਆਂ ਦਾ ਕਰੇ ਸਾਲ਼ੀ use ਦੁਨੀਆ
ਤਾਂਹੀਓਂ ਹੁੰਦਾ, ਹੁੰਦਾ, ਹੁੰਦਾ ਨੀ ਮੈਂ bad ਹੋ ਗਿਆ
ਚੰਗਿਆਂ ਦਾ ਕਰੇ ਸਾਲ਼ੀ use ਦੁਨੀਆ
ਤਾਂਹੀਓਂ ਹੁੰਦਾ, ਹੁੰਦਾ, ਹੁੰਦਾ ਨੀ ਮੈਂ bad ਹੋ ਗਿਆ

ਓ, ਗੱਭਰੂ ਦਾ ਚੱਲਦਾ ਏ ਦੌਰ ਦੇਖ ਲੈ
ਛਾਉਣ ਵਾਲ਼ੇ ਸੀਗੇ ਜਿਹੜੇ ਪਹਿਲਾਂ ਛਾ ਲਏ
ਓ, ਲਫ਼ਜ਼ਾਂ ਨਾ' ਕੀਤੀ ਬਦਮਾਸ਼ੀ, ਮਿੱਠੀਏ
ਚੱਕ ਲਈ ਕਲਮ, ਸਾਰੇ ਮੂਹਰੇ ਲਾ ਲਏ
ਓ, Moose Wala ਲਊ ਗਿਣ-ਗਿਣ ਬਦਲੇ
ਉਹ ਨਈਂ ਜੋ ਦੱਬ ਕੇ ਜੇ side ਹੋ ਗਿਆ

ਚੰਗਿਆਂ ਦਾ ਕਰੇ ਸਾਲ਼ੀ use ਦੁਨੀਆ
ਤਾਂਹੀਓਂ ਹੁੰਦਾ, ਹੁੰਦਾ, ਹੁੰਦਾ ਨੀ ਮੈਂ bad ਹੋ ਗਿਆ
ਚੰਗਿਆਂ ਦਾ ਕਰੇ ਸਾਲ਼ੀ use ਦੁਨੀਆ
ਤਾਂਹੀਓਂ ਹੁੰਦਾ, ਹੁੰਦਾ, ਹੁੰਦਾ ਨੀ ਮੈਂ bad ਹੋ ਗਿਆ

Sidhu Moose Wala (who's bad? Who's bad?)
My Circle (I might pull up on your block, who's bad?)
Who's it? Virdi Mazaria (like who's bad, like who's bad?)
Virdi Mazaria (I might pull up on your block, who's bad?)
who's bad, who's bad?
I might pull up on your block, who's bad?



Credits
Writer(s): Sidhu Moosewala, My Circle, Virdi Mazaria
Lyrics powered by www.musixmatch.com

Link