Notorious

Yo, Wazir!
Tell 'em where you from man
Yeah, Aah, ਮਾਝਾ style

ਓ ਕਿੱਥੇ ਰੱਖਾਂ ਮਾਲ ਆਏ Agency ਲੱਭਦੀ
ਗੱਬਰੂ ਦੀ ਗੱਡੀ ਚੋਂ Currency ਲੱਭਦੀ
ਚੋਬਰ ਦੀ age ਆ ਸਵਾਦ ਲੈਣ ਦੀ
ਆਦਤ ਆ ਮਾੜੀ ਗੱਲ ਮੂੰਹ ਤੇ ਕਹਿਣ ਦੀ
1 ਲੱਖ Dollar ਦੀ ride ਰੱਖੀ ਆ
ਸ਼ੌਕਰਾ ਨਾ ਕਰਕੇ lift ਚੱਕੀ ਆ
ਏਨੀ ਨੀਤ ਗੱਡੀ ਜਿਵੇ ਧੁੱਪ ਲਿਸ਼ਕੇ
ਗੱਬਰੂ ਤੋਂ ਅੱਲੜਾਂ ਦੀ ਅੱਖ ਤਿਲਕੇ
ਓ ਅੱਜ ਕੱਲ ਦੁਨੀਆਂ ਵੀਂ ਹੱਦ ਕਰਦੀ
Rumor ਆ ਨੂੰ ਦੇਖ ਸਾਨੂ Judge ਕਰਦੀ
ਕੰਮ ਨਾ create ਕੀਤੀ hype ਸੋਹਣੀਏ
ਪੈਰਾਂ ਵਿਚ Cortez ਨੇ white ਸੋਹਣੀਏ
Gang Sign ਕੱਲੇ ਕੋਲ਼ ਨਾ mobile ਨੀ
ਹਲਕੀ ਜੀ ਰੱਖਾਂ ਚੇਹਰੇ ਤੇ smile ਨੀ
ਬਹੁਤਾ ਮੁੰਡਾ ਘੁੰਮਦਾ ਨਾ ਕਾਰਾਂ ਵਿਚ ਨੀ
ਮਿਲੂਗਾ studio ਯਾਂ ਯਾਰਾਂ ਵਿਚ ਨੀ
ਕੱਲਾ ਖੜਾ ਗੱਬਰੂ front ਸਾਭ ਦਾ
ਬਾਕੀ ਮੇਰਾ ਭਾਈ Gurjant ਸਾਂਭ ਦਾ
Wazir ਦਾ ਮਾਣ Guri Gill ਰੱਖ ਦਾ
ਗਾਣਿਆ ਚ ਚੋਬਰ ਨਾ ਢਿੱਲ ਰੱਖ ਦਾ
ਚੜ੍ਹਦੇ ਤੇ ਲਹਿੰਦੇ ਮੁੰਡਾ ਕਰੇ ਜਾਪ ਨੀ
ਕਿਸੇ ਕਿਸੇ ਨਾਲ ਮੇਲ ਤੇ ਮਿਲਾਪ ਨੀ
ਕਹਿੰਦਾ ਨਾ ਕਹੋੰਦਾ ਕਦੇ ਵਾਧ ਘੱਟ ਨੀ
ਰੱਬ ਦੀ ਰਜ਼ਾ ਚ ਰਹਿੰਦਾ ਮੌਲਾ ਜੱਟ ਨੀ

ਹਾਏ ਏਹ ਤਾਂ ਦੇਖ ਦਾ ਵੀਂ ਨੀ ਹੈਗਾ

ਭਲੇ ਗੱਬਰੂ ਦਾ ਸਾਕ ਤੂੰ ਕੈਨੇਡਾ ਦੀ ਕੁੜੇ
ਨੀ ਏਹ ਜਿੰਮੇਵਾਰੀ ਮੇਰੀ ਬੇਬੇ ਦੀ ਕੁੜੇ
ਵੱਡਿਆ ਦੇ ਕਹਿਣੇ ਚੋਂ ਨਾ ਬਾਹਰ ਚੱਲਿਆ (ਸਹੀ ਗੱਲ ਏ)
ਤਾਂਹੀ ਅੱਜ ਦੇਖ ਪੂਰੀ ਬੱਲੇ ਬੱਲੇ ਆ
ਅੱਖਾਂ ਕੱਢੇ anti ਨੂੰ ਤੇ ਹੋਣੀ ਤੋਂ ਡਰੇ
ਫੋਨ ਉੱਤੇ ਬਹੁਤੀ ਮੁੰਡਾ ਗੱਲ ਨਾ ਕਰੇ
ਠੇਠ ਬੋਲੀ ਬੋਲਦਾ ਨਵਾਬੀ ਤੋਰ ਨੀ
ਇਕ Luger ਦੀ ਕੱਟ ਦੂਜੀ 12 ਬੋਰ ਨੀ
ਮੇਰਾ ਮੇਰੇ ਨਾਲ link ਕੋਈ group ਨਾਲ ਨੀ
ਮੈਂ ਵੱਡੇ ਵੱਡੇ ਰੋਲੇ ਐਥੇ ਚੁੱਪ ਨਾਲ ਨੀ
ਕਿਵੇਂ ਰਹਿਣੀ ਬਹਿਣੀ ਕਿਵੇਂ ਵਿਵਹਾਰ ਪੁੱਛਦੀ
ਮੇਰੇ ਯਾਰਾਂ ਕੋਲੋਂ ਮੇਰੇ ਕੰਮ ਕਰ ਪੁੱਛਦੀ
Notorious life ਰਹਿੰਦੀ ਬਣੀ ਜਾਨ ਤੇ
ਇਕ ਨਾ ਲਕੀਰ ਆਉਣ ਦਿੱਤੀ ਸ਼ਾਨ ਤੇ
ਜਦੋਂ ਮਿਲਣੀ ਨਾ call, ਗੱਲ ਜੀ ਤੇ ਲੈਜੇਗੀ
ਮੇਰੇ ਨੇੜੇ ਨਾ ਤੂੰ ਆਈ ਨਜ਼ਰਾਂ ਚ ਆ ਜੇ ਗੀ
ਨੇੜੇ ਨਾ ਤੂੰ ਆਈ ਨਜ਼ਰਾਂ ਚ ਆ ਜੇ ਗੀ
ਨੇੜੇ ਨਾ ਤੂੰ ਆਈ ਨਜ਼ਰਾਂ ਚ ਆ ਜੇ ਗੀ



Credits
Writer(s): Nick Rhodes, Simon Le Bon, John Taylor
Lyrics powered by www.musixmatch.com

Link