Akh Rakhdi Aa ( Feat. Twinkle Arora)

ਦੱਸਣ di ਤੈਨੂੰ ਲੋੜ ਕੋਈ Na
ਆਪੇ gall ਮੈ ਸਮਝ ਜਾਨੀ aah
ਭੋਲਾ banke sorry kaine
ਮਾਫ ਤਾਂ ਹੀ tenu ਕਰ ਦੇਨੇ ਆ
ਤੇਰੇ ਤੇ hakk ਤਾਂ ਰੱਖ ਦੀ ਆਂ
ਤੇਰੇ ਤੇ hakk ਤਾਂ ਰੱਖ ਦੀ ਆਂ
ਮੈਨੂੰ ਕਿਥੇ ਤੂੰ ਭੁੱਲ ਨਾ ਜਾਵੇ
ਤੇਰੇ ਤੇ ਅੱਖ ਤਾਂ ਰੱਖਦੀ ਆਂ
ਹੋਰ ਕਿਸੇ ਤੇ ਢੁੱਲ ਨਾ ਜਾਵੇ

ਤੇਰੇ ਤੇ ਅੱਖ ਤਾਂ ਰੱਖਦੀ ਆਂ
ਹੋਰ ਕਿਸੇ ਤੇ ਢੁੱਲ ਨਾ ਜਾਵੇ

ਮੇਰੀ ਤਾਂ ਕੋਈ ਗੱਲ ਨੀ ਮੰਨਦਾ
Shopping ਲਈ ਮੈ ਸੱਬਰ ਨੀ ਕਰਨੀ
ਜਾ ਕੇ ਕੋਈ ਹੋਰ ਤੂੰ ਲੱਭ ਲੀ
ਜੇ ਤੂੰ ਮੇਰੀ ਕਦਰ ਨੀ ਕਰਨੀ

ਮੇਰੀ ਤਾਂ ਕੋਈ ਗੱਲ ਨੀ ਮੰਨਦਾ
Shopping ਲਈ ਮੈ ਸੱਬਰ ਨੀ ਕਰਨੀ
ਜਾ ਕੇ ਕੋਈ ਹੋਰ ਤੂੰ ਲੱਭ ਲੀ
ਜੇ ਤੂੰ ਮੇਰੀ ਕਦਰ ਨੀ ਕਰਨੀ
ਗੱਲ ਗੱਲ ਤੇ ignore ਤੂੰ ਕਰਦੈ
ਗੱਲ ਗੱਲ ਤੇ ignore ਤੂੰ ਕਰਦੈ
ਹੋਰਾਂ ਦੇ ਨਾਲ ਖੁੱਲਦਾ ਜਾਵੇ

ਤੇਰੇ ਤੇ akh ਤਾਂ rakhdi ਆਂ
ਹੋਰ ਕਿਸੇ ਤੇ ਢੁੱਲ ਨਾ ਜਾਵੇ

ਤੇਰੇ ਤੇ akh ਤਾਂ rakhdi ਆਂ
ਹੋਰ ਕਿਸੇ ਤੇ ਢੁੱਲ ਨਾ ਜਾਵੇ

Time ਥੋੜਾ ਜਿਹਾ ਕੱਢ ਲੈ ਤੂ
Bahar ਘੁੱਮਣ ਲਈ ਜਾਵਾਂਗੇ
ਇਸ ਵਾਰੀ ਮੇਰਾ birthday ਆਪਾਂ
ਦੂਰ ਹਾਏ ਕਿਥੇ manavange
Time ਥੋੜਾ ਜਿਹਾ ਕੱਢ ਲੈ ਤੂ
ਬਾਹਰ ghuman ਲਈ jagange
ਇਸ ਵਾਰੀ ਮੇਰਾ birthday ਆਪਾਂ
ਦੂਰ ਹਾਏ ਕਿਥੇ manavange

ਹਰ ਗੱਲ ਤੇ c ਮੈਂ ha ਕਰਦੀ ਵੇ
ਹਰ ਗੱਲ ਤੇ c ਮੈਂ ha ਕਰਦੀ
ਕਿਥੇ mere ਤੋ ਤੂੰ russ ਨਾ ਜਾਵੇ
ਤੇਰੇ ਤੇ akh ਤਾਂ ਰੱਖਦੀ ਆਂ
ਹੋਰ ਕਿਸੇ ਤੇ dul ਨਾ ਜਾਵੇ

ਤੇਰੇ ਤੇ akh ਤਾਂ ਰੱਖਦੀ ਆਂ
ਹੋਰ ਕਿਸੇ ਤੇ dul ਨਾ ਜਾਵੇ

ਇਕ ਵਾਰੀ ਜੋ ਹੋਗੀ galti
ੳਹਨੂੰ ਕਦੇ repeat ਨੀ ਕਰਦੀ
ਆਪਣੀ ਭਾਵੇਂ jaan ਮੈਂ ਦੇਦੂ
ਤੇਰੇ ਨਾਲ ਮੈ cheat ਨੀ ਕਰਦੀ

ਤੇਰੇ ਨਾਲ manaka cheat ਨੀ ਕਰਦੀ

ਇਕ ਵਾਰੀ ਜੋ ਹੋਗੀ ਗਲਤੀ
ੳਹਨੂੰ ਕਦੇ repeat ਨੀ ਕਰਦੀ
ਆਪਣੀ ਭਾਵੇਂ ਜਾਨ ਮੈਂ ਦੇਦੂ
ਤੇਰੇ ਨਾਲ ਮੈ cheat ਨੀ krdi.

ਇਹਸੇ ਗੱਲ ਤੋਂ ਦਿਲ ਡਰਦਾ
ਇਹਸੇ ਗੱਲ ਤੋਂ ਦਿਲ ਡਰਦਾ
ਕਿਥੇ pyaar ਮੇਰਾ ਬਸ rul ਨਾ ਜਾਵੇ
Ae Ae Ae.

ਤੇਰੇ ਤੇ akh ਤਾਂ rakdi ਆਂ
ਹੋਰ ਕਿਸੇ ਤੇ dul ਨਾ ਜਾਵੇ
ਤੇਰੇ ਤੇ akh ਤਾਂ rakhdi ਆਂ
ਹੋਰ ਕਿਸੇ ਤੇ dul ਨਾ ਜਾਵੇ।

Aeee



Credits
Lyrics powered by www.musixmatch.com

Link