Jee Len De

ਤੇਰੇ ਇਸ਼ਕ ਦੀ ਚਾਰ ਦੀਵਾਰੀ ਵਿੱਚ
ਮੈਨੂੰ ਜੀ ਲੈਣ ਦੇ, ਮੈਨੂੰ ਜੀ ਲੈਣ ਦੇ
ਅੱਖਾਂ ਦੇ ਤੇਰੇ ਪੈਮਾਨੇ ਨੂੰ
ਮੈਨੂੰ ਪੀ ਲੈਣ ਦੇ, ਮੈਨੂੰ ਪੀ ਲੈਣ ਦੇ

ਰਸਮਾਂ-ਰਿਵਾਜਾਂ ਨੂੰ ਛੋੜ ਕੇ ਆਜਾ
ਮੇਰੇ ਵੱਲ ਰੁਖ ਮੋੜ ਕੇ ਆਜਾ
ਆਜਾ ਨਾ ਆਜਾ, ਸਭ ਛੋੜ ਕੇ ਆਜਾ

ਤੇਰੀ ਰੂਹ ਤੋਂ ਨਿਕਲੀਆਂ ਗੱਲਾਂ ਨੂੰ
ਮੈਨੂੰ ਸੁਣ ਲੈਣ ਦੇ
ਮੈਨੂੰ ਸੁਣ ਲੈਣ ਦੇ

ਮੇਰੀ ਸੁਬਹ ਤੇਰੇ ਤੋਂ ਸ਼ੁਰੂ ਹੋਵੇ
ਮੇਰੀ ਸ਼ਾਮ ਤੇਰੇ ਤੋਂ ਢਲੇ
ਮੇਰੀ ਗੱਲਾਂ ਵਿੱਚ ਤੂੰ ਰਹਿੰਦੀ ਏ
ਮੇਰੇ ਸਾਹ ਤੇਰੇ ਤੋਂ ਚਲੇਂ

ਮੇਰੇ ਹੱਥਾਂ ਦੀ ਲਕੀਰਾਂ ਵਿੱਚ
ਤੇਰਾ ਨਾਂ ਲਿਖ ਲੈਣ ਦੇ
ਹਾਏ, ਤੇਰਾ ਨਾਂ ਲਿਖ ਲੈਣ ਦੇ

ਤੈਨੂੰ ਸੁਖ ਮਿਲੇ ਸਾਰੀ ਦੁਨੀਆ ਦੇ
ਗ਼ਮ ਮੇਰੇ ਹੋ ਲੈਣ ਦੇ
ਲਬ 'ਤੇ ਤੇਰੇ ਖ਼ੁਸ਼ੀਆਂ ਹੋਣ
ਦੁਆ ਮੰਗ ਲੈਣ ਦੇ

ਹੁਣ ਜਿੰਦੜੀ ਜਿੰਨੀ ਹੋ ਮੇਰੀ
ਤੇਰਾ ਨਾਂ ਲੈ ਲੈਣ ਦੇ
ਤੇਰਾ ਨਾਂ ਲੈ ਲੈਣ ਦੇ

ਤੇਰੇ ਇਸ਼ਕ ਦੀ ਚਾਰ ਦੀਵਾਰੀ ਵਿੱਚ
ਮੈਨੂੰ ਜੀ ਲੈਣ ਦੇ, ਮੈਨੂੰ ਜੀ ਲੈਣ ਦੇ
ਅੱਖਾਂ ਦੇ ਤੇਰੇ ਪੈਮਾਨੇ ਨੂੰ
ਮੈਨੂੰ ਪੀ ਲੈਣ ਦੇ, ਮੈਨੂੰ ਪੀ ਲੈਣ ਦੇ

ਰਸਮਾਂ-ਰਿਵਾਜਾਂ ਨੂੰ ਛੋੜ ਕੇ ਆਜਾ
ਮੇਰੇ ਵੱਲ ਰੁਖ ਮੋੜ ਕੇ ਆਜਾ
ਆਜਾ ਨਾ ਆਜਾ, ਸਭ ਛੋੜ ਕੇ ਆਜਾ

ਤੇਰੀ ਰੂਹ ਤੋਂ ਨਿਕਲੀਆਂ ਗੱਲਾਂ ਨੂੰ
ਮੈਨੂੰ ਸੁਣ ਲੈਣ ਦੇ
ਮੈਨੂੰ ਸੁਣ ਲੈਣ ਦੇ



Credits
Writer(s): Shabbir Ahmed, Murali Agarwal, Raaj Aashoo
Lyrics powered by www.musixmatch.com

Link