Red Rose

This is, huh, GB

ਤੈਨੂੰ red rose ਦੇਵਾਂ, ਸੋਹਣੀਏ
ਸਾਡੀ ਤੂੰ ਹੀ ਆ, ਤੇ ਤੇਰੇ ਕੋਲ਼ ਰਹਿਣਾ
ਦਵਾਂ ਸ਼ੀਸ਼ੇ 'ਚ ਜੜਾ ਕੇ, ਸੋਹਣੀਏ
ਦਿਲ ਤੇਰਾ ਹੀ ਐ, ਤੇਰੇ ਕੋਲ਼ ਬਹਿਣਾ

ਓ, ਪਾਣੀ ਕਿਨਾਰੇ ਜਾਂ Vegas ਨੂੰ ਲੈ ਜਾਊਂ
ਤੇਰੇ ਬਿਨਾਂ ਮੈਂ ਅਧੂਰਾ ਹੀ ਰਹਿ ਜਾਊਂ
ਤੇਰਾ ਦੀਵਾਨਾ ਮੈਂ, ਤੂੰ ਹੀ ਐ ਚਾਰਾ
ਨੀ ਆਉਣੇ ਦੇ ਨੇੜੇ, ਤੂੰ ਰੱਖ ਲੈ ਬਿਚਾਰਾ ਨੀ

ਫ਼ੇਰ ਲਈ ਤੂੰ ਮੁੱਖ, ਫ਼ਿਰ ਵੀ
ਦੋਨੇ ਵਾਲ਼ੇ ਨੇ ਤਾਂ ਆਪਣਾ ਹੀ ਕਹਿਣਾ

ਤੈਨੂੰ red rose ਦੇਵਾਂ, ਸੋਹਣੀਏ
ਸਾਡੀ ਤੂੰ ਹੀ ਆ, ਤੇ ਤੇਰੇ ਕੋਲ਼ ਰਹਿਣਾ
ਦਵਾਂ ਸ਼ੀਸ਼ੇ 'ਚ ਜੜਾ ਕੇ, ਸੋਹਣੀਏ
ਦਿਲ ਤੇਰਾ ਹੀ ਐ, ਤੇਰੇ ਕੋਲ਼ ਬਹਿਣਾ

ਓ, ਮਹਿਕਾਂ ਦੇ ਸਾਏ ਜੋ ਪਿੱਛੇ ਲਾਏ ਨੇ
ਜ਼ੁਲਫ਼ਾਂ ਦੇ ਘੇਰੇ ਜੋ ਮੁਖੜੇ 'ਤੇ ਪਾਏ ਨੇ
ਹਾਸੇ ਸੁਨਹਿਰੀ ਜੋ ਦਿਲ 'ਤੇ ਛਾਏ ਨੇ
ਅੰਬਰਾਂ ਦੇ ਰਾਜੇ ਵੀ ਦੇਖਣ ਲਈ ਆਏ ਨੇ

ਖਿਲ਼ਣੇ ਨੇ ਫੁੱਲ, ਸੋਹਣੀਏ
ਜਦੋਂ ਕਣੀਆਂ ਨੇ ਨਾਮ ਤੇਰਾ ਲੈਣਾ

ਤੈਨੂੰ red rose ਦੇਵਾਂ, ਸੋਹਣੀਏ
ਸਾਡੀ ਤੂੰ ਹੀ ਆ, ਤੇ ਤੇਰੇ ਕੋਲ਼ ਰਹਿਣਾ
ਦਵਾਂ ਸ਼ੀਸ਼ੇ 'ਚ ਜੜਾ ਕੇ, ਸੋਹਣੀਏ
ਦਿਲ ਤੇਰਾ ਹੀ ਐ, ਤੇਰੇ ਕੋਲ਼ ਬਹਿਣਾ

ਓ, ਤੇਰਾ ਆ birthday weekend ਆ ਸਾਡਾ ਨੀ
ਚਾਹਵਾਂ ਨਾ' ਇਸ਼ਕੇ 'ਚ ਕਰਾਂਗੇ ਵਾਅਦਾ ਨੀ
ਦੱਸੀ ਤੂੰ ਸਾਨੂੰ ਕੀ ਲੈਣਾ ਆ ਚਾਹੁੰਨੀ ਐ
ਤੇਰੇ ਨਾ' ਯਾਰਾਂ ਨੇ video ਪਾਉਣੀ ਐ

ਨਖ਼ਰਾ ਅਫ਼ੀਮ, ਸੋਹਣੀਏ
ਮਾੜੇ ਆਸ਼ਿਕਾਂ ਨੇ ਕਿੱਥੇ ਤੇਰਾ ਸਹਿਣਾ

ਤੈਨੂੰ red rose ਦੇਵਾਂ, ਸੋਹਣੀਏ
ਸਾਡੀ ਤੂੰ ਹੀ ਆ, ਤੇ ਤੇਰੇ ਕੋਲ਼ ਰਹਿਣਾ
ਦਵਾਂ ਸ਼ੀਸ਼ੇ 'ਚ ਜੜਾ ਕੇ, ਸੋਹਣੀਏ
ਦਿਲ ਤੇਰਾ ਹੀ ਐ, ਤੇਰੇ ਕੋਲ਼ ਰਹਿਣਾ



Credits
Writer(s): Harman Hundal
Lyrics powered by www.musixmatch.com

Link