Shining Koka

Ayy, fees mane
My nigga son...
Desi Crew
(Desi Crew, Desi Crew)
(Desi Crew, Desi Crew)

ਓ, ਡੱਬ ਵਿੱਚ, ਡੱਬ ਵਿੱਚ ਕੀ, ਸੋਹਣਿਆ? ਕੀ, ਸੋਹਣਿਆ?
ਵੇ ਮੇਰੇ ਕੋਕੇ ਤੋਂ ਵੀ ਵੱਧ ਲਿਸ਼ਕੋਰ ਮਾਰਦੈ

ਹੋ, ਪੈਣ ੧੬ ਗੋਲ਼ੀਆਂ, ਨੀ ੧੮ ਲੱਖ ਦਾ, ੧੮ ਲੱਖ ਦਾ
ਐਵੇਂ ਨਈਂ ਰਕਾਨੇ ਜੱਟ ਟੌਰ ਮਾਰਦੈ
ਪੈਣ ੧੬ ਗੋਲ਼ੀਆਂ, ਨੀ ੧੮ ਲੱਖ ਦਾ, ੧੮ ਲੱਖ ਦਾ
ਐਵੇਂ ਨਈਂ ਰਕਾਨੇ ਜੱਟ ਟੌਰ ਮਾਰਦੈ

ਹੋ, ਘੜੀ-ਮੁੜੀ, ਘੜੀ-ਮੁੜੀ check ਕਰਦਾ
ਓ, ਬਾਹਰਲਾ ਆਹ ਸੰਦ ਤਾਂਹੀ ਰੱਖਾਂ ਪਰਦਾ
ਚੜ੍ਹ ਜਾਏ ਨਾ ਚੰਨ, ਦਿਲ ਡਰੇ ਨੱਢੀ ਦਾ
ਓ, ਮਾੜੀ-ਮੋਟੀ ਗੱਲ 'ਤੇ ਨਈਂ ਵਾਰ ਕੱਢੀਦਾ

ਓ, ਵਿਗੜੇ ਜੇ ਮਸਲਾ ਫ਼ਿ' ਕੀ ਹੁੰਦਾ ਆ? ਕੀ ਹੁੰਦਾ ਆ?
ਓਏ, ਹੋਣਾ ਕੀ ਆ? Round ਫਿਰ ਹਿੱਕਾਂ ਪਾੜਦਾ
ਓ, ਡੱਬ ਵਿੱਚ, ਡੱਬ ਵਿੱਚ ਕੀ, ਸੋਹਣਿਆ? ਕੀ, ਸੋਹਣਿਆ?
ਵੇ ਮੇਰੇ ਕੋਕੇ ਤੋਂ ਵੀ ਵੱਧ ਲਿਸ਼ਕੋਰ ਮਾਰਦੈ

ਹੋ, ਪੈਣ ੧੬ ਗੋਲ਼ੀਆਂ, ਨੀ ੧੮ ਲੱਖ ਦਾ, ੧੮ ਲੱਖ ਦਾ
ਐਵੇਂ ਨਈਂ ਰਕਾਨੇ ਜੱਟ ਟੌਰ ਮਾਰਦੈ
ਪੈਣ ੧੬ ਗੋਲ਼ੀਆਂ, ਨੀ ੧੮ ਲੱਖ ਦਾ, ੧੮ ਲੱਖ ਦਾ
ਐਵੇਂ ਨਈਂ ਰਕਾਨੇ ਜੱਟ ਟੌਰ ਮਾਰਦੈ

ਨੱਕ ਵਿੱਚ ਮੇਰੇ ਕੋਕਾ ਵੇ (ਕੋਕੇ ਵਿੱਚ ਧੋਖਾ ਨੀ)
ਤੈਨੂੰ ਵੀ ਪੱਟ ਲਊਗਾ (ਹੋ, ਐਡਾ ਵੀ ਸੌਖਾ ਨਈਂ)
Haha! ਕੋਈ ਨਾ, ਵੇਖ ਲੈਨੇ ਆਂ

ਤੂੰ ਮੁੱਛ set ਜੱਟਾ ਕਰਵਾਈ ਆ ਕਿੱਥੋਂ?
ਤੂੰ ਸੂਟ ਉੱਤੇ ਬੂਟੀ ਜਿਹੀ ਪਵਾਈ ਆ ਕਿੱਥੋਂ?
ਤੂੰ ਲਗਦਾ ਐ ਸ਼ੋਂਕੀ, ਕੰਨੀ ਪਾਈਆਂ ਨੱਤੀਆਂ
ਹੋ, ਤੇਰੀਆਂ ਵੀ ਅੱਖਾਂ ਨੇ ਦੁਨਾਲ਼ਾਂ ਪੱਕੀਆਂ

ਅੱਲ੍ਹੜਾਂ ਕੁਆਰੀਆਂ ਨੂੰ ਰਾਹ ਭੁੱਲ ਜਾਏ, ਰਾਹ ਭੁੱਲ ਜਾਏ
ਕਾਲ਼ੇ ਪਿੱਕੇ ਦੇ ਜਦੋਂ ਨੀ Dhillon ਸ਼ੀਸ਼ੇ 'ਤਾਰਦੈ
ਓ, ਡੱਬ ਵਿੱਚ, ਡੱਬ ਵਿੱਚ ਕੀ, ਸੋਹਣਿਆ? ਕੀ, ਸੋਹਣਿਆ?
ਵੇ ਮੇਰੇ ਕੋਕੇ ਤੋਂ ਵੀ ਵੱਧ ਲਿਸ਼ਕੋਰ ਮਾਰਦੈ

ਹੋ, ਪੈਣ ੧੬ ਗੋਲ਼ੀਆਂ, ਨੀ ੧੮ ਲੱਖ ਦਾ, ੧੮ ਲੱਖ ਦਾ
ਐਵੇਂ ਨਈਂ ਰਕਾਨੇ ਜੱਟ ਟੌਰ ਮਾਰਦੈ
ਪੈਣ ੧੬ ਗੋਲ਼ੀਆਂ, ਨੀ ੧੮ ਲੱਖ ਦਾ, ੧੮ ਲੱਖ ਦਾ
ਐਵੇਂ ਨਈਂ ਰਕਾਨੇ ਜੱਟ ਟੌਰ ਮਾਰਦੈ

ਚੱਲ ਨਾਂ ਤੇ ਗਰਾਂ ਉੱਤੇ ਪਾ, ਚਾਨਣਾ
ਓ, ਤੇਰੇ ਵਾਂਗੂ ਤੇਰੀਆਂ ਪੁੱਛਣ, ਹਾਨਣਾ
ਤੂੰ ਕੀਹਨੂੰ ਫ਼ਿਰ ਦੱਸੀ ਆ detail ਦੱਸ ਦੇ
ਓ, ਅੱਜ ਤਕ fit ਨਾ ਕੋਈ ਬੈਠੀ ਜੱਟ ਦੇ

ਕੀਹਦੇ ਨਾਲ ਲਾਉਣੀ ਆ ਤੂੰ? ਦੱਸ ਮਾਵੀਆ, ਦੱਸ ਮਾਵੀਆ
ਹੋ, ਬਸ ਮੌਜੂ ਖੇੜੇ ਆਲ਼ਾ ਤੈਥੋਂ ਦਿਲ ਹਾਰਦਾ
ਓ, ਡੱਬ ਵਿੱਚ, ਡੱਬ ਵਿੱਚ ਕੀ, ਸੋਹਣਿਆ? ਕੀ, ਸੋਹਣਿਆ?
ਵੇ ਮੇਰੇ ਕੋਕੇ ਤੋਂ ਵੀ ਵੱਧ ਲਿਸ਼ਕੋਰ ਮਾਰਦੈ

ਹੋ, ਪੈਣ ੧੬ ਗੋਲ਼ੀਆਂ, ਨੀ ੧੮ ਲੱਖ ਦਾ, ੧੮ ਲੱਖ ਦਾ
ਐਵੇਂ ਨਈਂ ਰਕਾਨੇ ਜੱਟ ਟੌਰ ਮਾਰਦੈ
ਪੈਣ ੧੬ ਗੋਲ਼ੀਆਂ, ਨੀ ੧੮ ਲੱਖ ਦਾ, ੧੮ ਲੱਖ ਦਾ
ਐਵੇਂ ਨਈਂ ਰਕਾਨੇ ਜੱਟ ਟੌਰ ਮਾਰਦੈ



Credits
Writer(s): Desi Crew, Mandeep Maavi
Lyrics powered by www.musixmatch.com

Link