Roka

ਕੰਨਾ ਨੂੰ ਵਾਲ਼ੀਆਂ ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ, ਕਰ ਲਾਂਗੇ ਰੋਕਾ ਨੀ

ਤੇਰੀ ਤਾਰੀਫ਼ 'ਚ ਗਾਣੇ ਲਿਖਣੇ ਮੈਂ ਸਿਖ ਲੈਣੇ
ਕੁਝ ਕੁ Gurnam Bhullar ਦੇ copy 'ਤੇ ਲਿਖ ਲੈਣੇ

ਕਰੂੰ ਹਰ promise ਪੂਰਾ...
ਕਰੂੰ ਹਰ promise ਪੂਰਾ, ਦਿੰਦਾ ਨਾ ਧੋਖਾ ਨੀ

ਕੰਨਾ ਨੂੰ ਵਾਲ਼ੀਆਂ ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ, ਕਰ ਲਾਂਗੇ ਰੋਕਾ ਨੀ

ਕਰ ਲਾਂਗੇ ਰੋਕਾ ਨੀ

L.A. ਵਿੱਚ marriage, Paris honeymoon ਲਈ done ਕਰਤਾ
"ਮੇਰੀ ਜਾਨ ਤੋਂ ਘੱਟ ਸੋਹਣਾ ਤੂੰ," ਕੱਲ੍ਹ anxious ਮੈਂ ਚੰਨ ਕਰਤਾ
L.A. ਵਿੱਚ marriage, Paris honeymoon ਲਈ done ਕਰਤਾ
"ਮੇਰੀ ਜਾਨ ਤੋਂ ਘੱਟ ਸੋਹਣਾ ਤੂੰ," ਕੱਲ੍ਹ anxious ਮੈਂ ਚੰਨ ਕਰਤਾ

Unlimited ਪਿਆਰ ਮੇਰਾ ਐ, ਲਵੀਂ ਸੰਭਾਲ਼, ਬਿੱਲੋ
ਮੁੰਡਾ ਐ diamond ਵਰਗਾ, ਦੇਵੀਂ ਨਾ ਟਾਲ਼, ਬਿੱਲੋ

तेरे पे मरता जाऊँ...
तेरे पे मरता जाऊँ, ख़ुद को मैंने टोका नहीं

ਕੰਨਾ ਨੂੰ ਵਾਲ਼ੀਆਂ ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ, ਕਰ ਲਾਂਗੇ ਰੋਕਾ ਨੀ

(ਕੋਕਾ-ਕੋਕਾ ਨੀ, ਤੇ ਨੱਕ ਨੂੰ...)
(ਕੰਨਾ ਨੂੰ-, ਕੋਕਾ-ਕੋਕਾ ਨੀ, ਤੇ ਨੱਕ ਨੂੰ...)

ਹੱਥਾਂ ਵਿੱਚ ਹੱਥ ਹੋਣਗੇ, ਵੀਣੀ ਵਿੱਚ ਕੰਗਣਾ ਨੀ
ਦਿਲ ਦੀ ਗੱਲ ਦਿਲ ਨੂੰ ਕਹਿ ਦੇ, ਛੱਡ ਦੇ ਹੁਣ ਸੰਗਣਾ ਨੀ
ਹੱਥਾਂ ਵਿੱਚ ਹੱਥ ਹੋਣਗੇ, ਵੀਣੀ ਵਿੱਚ ਕੰਗਣਾ ਨੀ
ਦਿਲ ਦੀ ਗੱਲ ਦਿਲ ਨੂੰ ਕਹਿ ਦੇ, ਛੱਡ ਦੇ ਹੁਣ ਸੰਗਣਾ ਨੀ

ਬੜੀ amazing ਹੋਣੀ ਸਾਡੀ love story ਆ
Date 'ਤੇ ਲੈ ਜਾਣਾ ਮੈਂ ਦੁਨੀਆ ਤੋਂ ਚੋਰੀ ਆ

ਮੇਰੇ ਤੋਂ ਦੂਰ ਹੋਣ ਦਾ...
ਮੇਰੇ ਤੋਂ ਦੂਰ ਜਾਣ ਦਾ ਦੇਣਾ ਨਾ ਮੌਕਾ ਨੀ

ਕੰਨਾ ਨੂੰ ਵਾਲ਼ੀਆਂ ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ, ਕਰ ਲਾਂਗੇ ਰੋਕਾ ਨੀ
ਕੰਨਾ ਨੂੰ ਵਾਲ਼ੀਆਂ ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ, ਕਰ ਲਾਂਗੇ ਰੋਕਾ ਨੀ

Sharry Nexus

Credits
Writer(s): Gurnam Bhullar
Lyrics powered by www.musixmatch.com

Link