Taakre

Gur Sidhu music

ਟਾਕਰੇ ਹੁੰਦੇ ਰਹਿਣੇ ਨੇ ਜਿੰਨਾ ਚਿਰ ਧੜਕੇ ਸੀਨਾ
ਹੋ, ਪੱਟ ਜੜ੍ਹਾਂ 'ਚੋਂ ਰੱਖ ਦਈਏ, ਨੀ ਜਿਹੜੇ ਲਾਉਣ scheme'an

ਹੋਏ, ਅਸੀਂ ਸ਼ੌਕ ਵੈਰ ਦੇ ਪਾਲ਼ੇ ਨੀ
ਹੋ, ਕਿੰਨੇ ਹੀ ਵੈਲੀ ਢਾਹਲ਼ੇ ਨੀ
ਜੋ ਰਹਿ ਗਏ ਬਾਕੀ, ਢਾਹ ਲਾਂਗੇ
ਨੀ ਅਸੀਂ ਐਨੇ ਵੀ ਨਾ ਕਾਹਲ਼ੇ ਨੀ

ਹੋ, ਚੀਰਾ ਦੇਕੇ, ਚੀਰਾ ਦੇਕੇ...
ਚੀਰਾ ਦੇਕੇ ਲਾ ਲਈ ਦੀ ਟੱਪਦਾ ਨਈਂ ਮਹੀਨਾ

ਟਾਕਰੇ ਹੁੰਦੇ ਰਹਿਣੇ ਨੇ ਜਿੰਨਾ ਚਿਰ ਧੜਕੇ ਸੀਨਾ
ਹੋ, ਪੱਟ ਜੜ੍ਹਾਂ 'ਚੋਂ ਰੱਖ ਦਈਏ, ਨੀ ਜਿਹੜੇ ਲਾਉਣ scheme'an
ਟਾਕਰੇ ਹੁੰਦੇ ਰਹਿਣੇ ਨੇ ਜਿੰਨਾ ਚਿਰ ਧੜਕੇ ਸੀਨਾ
ਹੋ, ਪੱਟ ਜੜ੍ਹਾਂ 'ਚੋਂ ਰੱਖ ਦਈਏ, ਨੀ ਜਿਹੜੇ ਲਾਉਣ scheme'an

(ਟਾਕਰੇ)
(ਟਾਕਰੇ)
(ਟਾਕਰੇ)
(ਟਾਕਰੇ)

ਹੋ, ਕਾਹਤੋਂ ਰਹਿੰਦੀ ਆ ਫੁੱਲਾਂ'ਤੇ?
ਸਾਲ਼ੀ ਦੁਨੀਆ ਚੱਲਦੀ ਟੁੱਲਾਂ 'ਤੇ
ਜਾਣ ਯਾਰ ਲਈ ਦੇ ਸਕਦੇ
ਭਾਵੇਂ ਗਾਲ਼ ਰਹਿੰਦੀ ਆ ਬੁੱਲ੍ਹਾਂ 'ਤੇ

ਹੋ, ਜਿਹੜੇ ਕਹਿੰਦੇ ਆ, "ਬਈ ਜੋਰ ਬੜਾ"
ਜਿੱਥੇ ਮਰਜੀ ਆ ਕੇ ਖਹਿ ਸਕਦੇ
ਹੋ, ਚੀਕ ਪਵਾ ਕੇ ਛੱਡਾਂਗੇ
ਗੱਲ ਬਿਨ ਪੀਤਿਓਂ ਵੀ ਪੈ ਸਕਦੇ

ਹੋ, ਚਾਦਰੇ ਆਲ਼ੇ, ਚਾਦਰੇ ਆਲ਼ੇ
ਚਾਦਰੇ ਆਲ਼ੇ ਜੱਟਾਂ ਤੋਂ ਕਿਵੇਂ ਖੋਣ ਜਮੀਨਾਂ?
(ਖੋਣ ਜਮੀਨਾਂ)

ਟਾਕਰੇ, ਟਾਕਰੇ...
ਟਾਕਰੇ ਹੁੰਦੇ ਰਹਿਣੇ ਨੇ ਜਿੰਨਾ ਚਿਰ ਧੜਕੇ ਸੀਨਾ
ਹੋ, ਪੱਟ ਜੜ੍ਹਾਂ 'ਚੋਂ ਰੱਖ ਦਈਏ, ਨੀ ਜਿਹੜੇ ਲਾਉਣ scheme'an
ਟਾਕਰੇ ਹੁੰਦੇ ਰਹਿਣੇ ਨੇ ਜਿੰਨਾ ਚਿਰ ਧੜਕੇ ਸੀਨਾ
ਹੋ, ਪੱਟ ਜੜ੍ਹਾਂ 'ਚੋਂ ਰੱਖ ਦਈਏ, ਨੀ ਜਿਹੜੇ ਲਾਉਣ scheme'an

(ਟਾਕਰੇ)
(ਟਾਕਰੇ)
(ਟਾਕਰੇ) Gur Sidhu music

ਹੋ, ਕੌਣ ਸਿਕੰਦਰ ਬਣਦਾ ਆ
ਤੇ ਕੀਹਦੀ ਲਗਦੀ ਕੰਡ, ਕੁੜੇ
ਕੰਨਾਂ 'ਚੋਂ ਸੇਕ ਨਿਕਲ਼ਦਾ ਆ
ਗੋਲ਼ੀ ਤੋਂ ਭੈੜੀ ਚੰਡ, ਕੁੜੇ

ਹੋ, ਦਾਅ ਜੋ ਸਿੱਖੇ ਯਾਰਾਂ ਤੋਂ, ਲਾਉਣੇ ਵੀ ਸਾਨੂੰ ਆਉਂਦੇ ਨੇ
ਅਸੀਂ ਕੱਲੇ ਗੱਲਾਂ ਵਾਲ਼ੇ ਨਹੀਂ
ਢੋਹਣੇ ਵੀ ਸਾਨੂੰ ਆਉਂਦੇ ਨੇ (ਢੋਹਣੇ ਵੀ ਸਾਨੂੰ ਆਉਂਦੇ ਨੇ)

ਤੂੰ ਪਾਵੇ ਚੱਕਵੇਂ-ਚੱਕਵੇਂ, ਓ, ਮੈਂ ਕਿਹਾ, ਚੱਕਵੇਂ-ਚੱਕਵੇਂ
ਹੋ, ਚੱਕਵੇਂ-ਚੱਕਵੇਂ ਸੂਟ ਪਾਵੇ, ਕਦੇ ਭੀੜੀਆਂ jean'an
(ਭੀੜੀਆਂ jean'an)

ਟਾਕਰੇ, ਟਾਕਰੇ...
ਟਾਕਰੇ ਹੁੰਦੇ ਰਹਿਣੇ ਨੇ ਜਿੰਨਾ ਚਿਰ ਧੜਕੇ ਸੀਨਾ
ਹੋ, ਪੱਟ ਜੜ੍ਹਾਂ 'ਚੋਂ ਰੱਖ ਦਈਏ, ਨੀ ਜਿਹੜੇ ਲਾਉਣ scheme'an
ਟਾਕਰੇ ਹੁੰਦੇ ਰਹਿਣੇ ਨੇ ਜਿੰਨਾ ਚਿਰ ਧੜਕੇ ਸੀਨਾ
ਹੋ, ਪੱਟ ਜੜ੍ਹਾਂ 'ਚੋਂ ਰੱਖ ਦਈਏ, ਨੀ ਜਿਹੜੇ ਲਾਉਣ scheme'an

ਜੋ ਕੰਮ rifle ਦੇ ਬੱਚੇ ਦਾ
ਜੱਸਿਆ, ਪਿਆਰ ਨਾ' ਕਿਥੋਂ ਬਣਦਾ ਆ?
ਹੋ, ਵਿਗੜ ਗਿਆ ਜੱਟ ੧੬ ਦਾ
ਹੁਣ ਉਹ ਕਿੱਥੇ ਮੰਨਦਾ ਆ
ਦੱਸ ਹੁਣ ਕਿੱਥੇ ਮੰਨਦਾ ਆ

ਹੋ, ਅਸਲੀ-ਨਕਲੀ ਫੜੇ ਜਾਣੇ
ਮੈਂ ਕਿਹਾ, ਭੰਗ ਦੇ ਬਾਣੇ ਬੜੇ ਜਾਣੇ
Copy pistol'an ਰੱਖਦੇ ਜੋ
ਜੱਟੀਏ, copy ਦੇ ਵਿੱਚ ਜੜੇ ਜਾਣਾ

ਹੋ, ਜੇਠ ਜਿਹੀ ਤੂੰ ਜਾਪਦੀ ਐ, ਜੇਠ ਜਿਹੀ ਤੂੰ...
ਹੋ, ਜੇਠ ਜਿਹੀ ਤੂੰ ਜਾਪਦੀ ਐ
ਜੱਟ ਸਾਉਣ ਮਹੀਨਾ (ਸਾਉਣ ਮਹੀਨਾ)

ਟਾਕਰੇ, ਟਾਕਰੇ...
ਟਾਕਰੇ ਹੁੰਦੇ ਰਹਿਣੇ ਨੇ ਜਿੰਨਾ ਚਿਰ ਧੜਕੇ ਸੀਨਾ
ਹੋ, ਪੱਟ ਜੜ੍ਹਾਂ 'ਚੋਂ ਰੱਖ ਦਈਏ, ਨੀ ਜਿਹੜੇ ਲਾਉਣ scheme'an
ਟਾਕਰੇ ਹੁੰਦੇ ਰਹਿਣੇ ਨੇ ਜਿੰਨਾ ਚਿਰ ਧੜਕੇ ਸੀਨਾ
ਹੋ, ਪੱਟ ਜੜ੍ਹਾਂ 'ਚੋਂ ਰੱਖ ਦਈਏ, ਨੀ ਜਿਹੜੇ ਲਾਉਣ scheme'an

(ਟਾਕਰੇ)
(ਟਾਕਰੇ)
(ਟਾਕਰੇ)
(ਟਾਕਰੇ)

Credits
Writer(s): Jassa Dhillion, Gur Sidhu
Lyrics powered by www.musixmatch.com

Link