Ranjhna

ਨਾ ਦੇ ੲਿਹ ਸਜਾ
ਉਮਰਾਂ ਦੇ ਨਾ ਰੋਗ ਲਾ

ਨਾ ਦੇ ਇਹ ਸਜਾ
ਸਾਨੂੰ ਛੱਡ ਕੇ ਨਾ ਤੂੰ ਜਾ

ਦਿਲ ਰੋਵੇ ਕੁਰਲਾਵੇ
ਮਨ ਖੋਵੇ ਪਛਤਾਵੇ

ਕਿਵੇਂ ਹੋਵਾਂ ਮੈਂ ਤੇਰੇ ਤੋਂ ਜੁਦਾ
ਗਮ ਮੇਰਾ ਬਾਜ਼ ਨਾ ਆਵੇ

ਮੈਨੂੰ ਕਲਿਅਾਂ ਰਾਸ ਨਾ ਅਾਵੇ
ਕਿਵੇਂ ਜਿਨਾ ਮੈਂ ਤੇਰੇ ਤੋਂ ਬਿਨਾ

ਰਾਂਝਣਾ, ੲਿਵੇਂ ਲੈ ਨਾ ਤੂੰ ਮੇਰਾ ੲਿਮਤਿਹਾਨ
ਰਾਂਝਣਾ, ੲਿਵੇਂ ਲੈ ਨਾ ਤੂੰ ਮੇਰਾ ੲਿਮਤਿਹਾਨ

Ohhh... Oh... Oh...
Hmmm... Hmmmm... Ohhh...

ਯਾਰ ਹੋਵੇ ਜੋ ਪਿਆਰ ਜਤਾਵੇ
ਲੱਗੀਅਾਂ ਤੋੜ ਨਿਭਾਵੇ
ਵਿਚ ਮੁਸ਼ਕਿਲ ਦੇ ਨਾਲ ਖੜੇ ਜੋ
ਛੱਡ ਕੇ ਦੂਰ ਨਾ ਜਾਵੇ
ਮੈਨੂੰ ਦੇ ਨਾ ਜੁਦਾੲੀ
ੲਿਵੇਂ ਕਰ ਨਾ ਪਰਾੲੀ
ਦਿਲ ਤੈਨੂੰ ਪਾਵੇ ਦੁਹਾਈ
ਮੈਂ ਜਿਹੜੇ ਪਾਸੇ ਜਾਵਾਂ
ਤੇਰਾ ਦਿਸੇ ਪਰਛਾਵਾਂ
ਦਸ ਤੈਨੂੰ ਕਿਵੇਂ ਮੈਂ ਭੁੱਲਵਾਂ
ਰਾਂਝਣਾ, ੲਿਵੇਂ ਲੈ ਨਾ ਤੁ ਮੇਰਾ ੲਿਮਤਿਹਾਨ
ਰਾਂਝਣਾ, ੲਿਵੇਂ ਲੈ ਨਾ ਤੁ ਮੇਰਾ ੲਿਮਤਿਹਾਨ

ਰਾਂਝਣਾ
ਰਾਂਝਣਾ



Credits
Writer(s): Mickey Singh
Lyrics powered by www.musixmatch.com

Link