Roko Roko

ਮੈਨੂੰ ਪਿਆਰ ਨਹੀਂ ਕਰਨਾ ਦੁਬਾਰਾ
(ਦੁਬਾਰਾ, ਦੁਬਾਰਾ)
ਇਜ਼ਹਾਰ ਨਹੀਂ ਕਰਨਾ ਦੁਬਾਰਾ
(ਦੁਬਾਰਾ, ਦੁਬਾਰਾ)

ਮੈਨੂੰ ਪਿਆਰ ਨਹੀਂ ਕਰਨਾ ਦੁਬਾਰਾ
ਇਜ਼ਹਾਰ ਨਹੀਂ ਕਰਨਾ ਦੁਬਾਰਾ
ਏਤਬਾਰ ਨਹੀਂ ਕਰਨਾ ਦੁਬਾਰਾ
ਕਿਉਂਕਿ ਦਿਲ ਮੇਰਾ ਟੁੱਟਿਆ ਐ

ਨਾ ਅੱਜ ਮੈਨੂੰ ਰੋਕੋ, ਰੋਕੋ, ਰੋਕੋ
ਮੈਨੂੰ ਰੋਕੋ, ਰੋਕੋ, ਰੋਕੋ
ਅੱਜ ਪੀ ਲੈਨ ਦੋ, ਯਾਰਾ
ਕਿਉਂਕਿ ਦਿਲ ਮੇਰਾ ਟੁੱਟਿਆ ਐ

ਨਾ ਅੱਜ ਮੈਨੂੰ ਰੋਕੋ, ਰੋਕੋ, ਰੋਕੋ
ਮੈਨੂੰ ਰੋਕੋ, ਰੋਕੋ, ਰੋਕੋ
ਅੱਜ ਪੀ ਲੈਨ ਦੋ, ਯਾਰਾ
ਕਿਉਂਕਿ ਦਿਲ ਮੇਰਾ ਟੁੱਟਿਆ ਐ

Ayy, ayy, मैं शहर से बाहर था
तूने मेरे पीठ पीछे ही वार किया
फ़िर पूछूँ मैं खुद से, पहली बार था
या तूने कितनी बार किया (किया)

तूने सोचा ना बारे मेरे
एक रात के लिए सब भुला दिया (दिया)
मुझको रुला दिया
सच्चे प्यार का क्या सिला दिया (दिया)

I wanna let it go, I wanna let it go
वो यादों से ना जाए, वो ख़्वाबों से ना जाए
I wanna let it go
ਕਹਿੰਦੇ ਮੇਰੇ bro, "ਤੇਰਾ ਦਿਲ ਲੈ ਗਈ ਖੋ"

निकली तू fake, दीवाने रखे दो
ना सपनों में सोचा, किया तूने जो
तेरे साथ भी कुछ ऐसा ही हो
जिसको तू चाहे, ठुकराए तुझे वो

ਨਾ ਅੱਜ ਮੈਨੂੰ ਰੋਕੋ, ਰੋਕੋ, ਰੋਕੋ
ਮੈਨੂੰ ਰੋਕੋ, ਰੋਕੋ, ਰੋਕੋ
ਅੱਜ ਪੀ ਲੈਨ ਦੋ, ਯਾਰਾ
ਕਿਉਂਕਿ ਦਿਲ ਮੇਰਾ ਟੁੱਟਿਆ ਐ

ਨਾ ਅੱਜ ਮੈਨੂੰ ਰੋਕੋ, ਰੋਕੋ, ਰੋਕੋ
ਮੈਨੂੰ ਰੋਕੋ, ਰੋਕੋ, ਰੋਕੋ
ਅੱਜ ਪੀ ਲੈਨ ਦੋ, ਯਾਰਾ
ਕਿਉਂਕਿ ਦਿਲ ਮੇਰਾ ਟੁੱਟਿਆ ਐ

ਸੁਨ ਲੈ, ਓ ਯਾਰਾ, ਅਬ ਮੁੜ ਕੇ ਤੂੰ ਉਸ ਕੋ
Call ਨਾ ਕਰੀ, call ਨਾ ਕਰੀ
याद आए जितनी भी मर्ज़ी
ਪਰ ਖੁਦ ਦਾ ਮਖੌਲ ਨਾ ਕਰੀ, call ਨਾ ਕਰੀ

मुश्किल होगा गुज़ारा
(गुज़ारा, गुज़ारा)
तू सीख ले जीना, यारा
(यारा, ओ-ओ)

मुश्किल होगा गुज़ारा
तू सीख ले जीना, यारा
वो होगी चाँद जैसी
पर तू है टूटा तारा

...ਅੱਜ ਮੈਨੂੰ ਰੋਕੋ, ਰੋਕੋ, ਰੋਕੋ
ਮੈਨੂੰ ਰੋਕੋ, ਰੋਕੋ, ਰੋਕੋ
ਅੱਜ ਪੀ ਲੈ ਤੂੰ, ਯਾਰਾ
ਤੇਰਾ ਪਿੱਛਾ ਛੁੱਟਿਆ ਐ



Credits
Writer(s): Mellow D
Lyrics powered by www.musixmatch.com

Link