Jannat - Lofi (Cover)

ਹੁਨ ਤੇਰੇ ਬਿਨ ਨਾਮੁਮਕਿਨ ਕਰਨਾ ਗੁਜ਼ਾਰਾ ਹੋ ਗਿਆ
ਅੱਲਾਹ ਦੀ ਕਸਮ, ਅੱਲਾਹ ਦੀ ਕਸਮ, ਤੂੰ ਮੈਨੂੰ ਐਨਾ ਪਿਆਰਾ ਹੋ ਗਿਆ

ਤੇਰਾ ਲੜਨਾ ਵੀ ਜੰਨਤ ਏ, ਤੇਰੀ ਤਮੀਜ਼ ਜੰਨਤ ਏ
ਓ, ਜੰਨਤ ਏ ਤੇਰਾ ਹੱਸਨਾ, ਤੇਰੀ ਹਰ ਚੀਜ਼ ਜੰਨਤ ਏ

ਓ, ਸੜਿਆ ਨਹੀਂ, ਮਰਿਆ ਨਹੀਂ, ਦੁਪੱਟਾ ਤੇਰਾ ਜੀਹਨੂੰ ਛੋ ਗਿਆ
ਤੂੰ ਚੁੰਮਿਆ ਸੀ ਜੋ ਪਰਿੰਦਾ ਕਦੇ, ਉਹ ਮੈਂ ਸੁਣਿਆ ਅਮਰ ਹੋ ਗਿਆ

ਤੇਰੀ ਝਾਂਜਰ ਵੀ ਜੰਨਤ ਏ, ਤੇਰੀ ਕਮੀਜ਼ ਜੰਨਤ ਏ
ਓ, ਜੰਨਤ ਏ ਤੇਰਾ ਹੱਸਨਾ, ਤੇਰੀ ਹਰ ਚੀਜ਼ ਜੰਨਤ ਏ

ਓ, ਤੇਰੇ ਪੈਰ ਵੀ ਜੰਨਤ ਏ, ਤੇਰੇ ਸ਼ਹਿਰ ਵੀ ਜੰਨਤ ਏ
ਓ, ਅਸੀਂ ਪੀ ਜਾਨੇ ਇੱਕੋ ਸਾਹ, ਤੇਰੇ ਜ਼ਹਿਰ ਵੀ ਜੰਨਤ ਏ

ਓ, ਜੰਨਤ ਏ ਤੇਰੀ ਗਲੀਆਂ, ਤੇਰੀ ਦਹਿਲੀਜ਼ ਜੰਨਤ ਏ
ਓ, ਜੰਨਤ ਏ ਤੇਰਾ ਹੱਸਨਾ, ਤੇਰੀ ਹਰ ਚੀਜ਼ ਜੰਨਤ ਏ

Credits
Lyrics powered by www.musixmatch.com

Link