Munda Tainu Like Kre

ਨੀ ਮੈਂ ਪਹਿਲੇ week ਖੁਸ਼ ਹੋਇਆ
ਦੂਜੇ week ਪੈਗ ਲਾਏ
ਤੀਜੇ week ਫੇਰ ਤੇਰੀ ਯਾਦ ਆ ਗਈ
(ਯਾਦ ਆ ਗਈ)

ਤੂੰ ਆਜਾ LIKE App 'ਤੇ ਨਾਰੇ
ਨੀ, ਮੁੰਡਾ ਤੈਨੂੰ like ਕਰੇ
ਨਾਲ਼ੇ ਸਹੇਲੀਆਂ ਨੂੰ ਦੱਸੀਂ ਮੇਰੇ ਬਾਰੇ
ਨੀ, ਮੁੰਡਾ ਤੈਨੂੰ like ਕਰੇ

Follow ਵੀ ਤੂੰ ਕਰਲਾ, comment ਵੀ ਤੂੰ ਕਰਦੇ
Messege ਪਿਆਰ ਵਾਲ਼ਾ send ਵੀ ਤੂੰ ਕਰਦੇ
ਹੋ, ਜਿਵੇਂ ਕਰਦੇ ਨੇ ਬਾਕੀ ਹੋਰ ਸਾਰੇ

ਨੀ, ਮੁੰਡਾ ਤੈਨੂੰ like ਕਰੇ (like ਕਰੇ)
ਤੂੰ ਆਜਾ LIKE App 'ਤੇ ਨਾਰੇ
ਨੀ, ਮੁੰਡਾ ਤੈਨੂੰ like ਕਰੇ (like ਕਰੇ)
ਤੂੰ ਆਜਾ LIKE App 'ਤੇ ਨਾਰੇ
ਨੀ, ਮੁੰਡਾ ਤੈਨੂੰ like ਕਰੇ (like ਕਰੇ)



Credits
Writer(s): Bunty Bains, Jassi X
Lyrics powered by www.musixmatch.com

Link