Blockstar

DaVinci got the drip boy!
BK!
DaVinci on the beat!

ਹੋ-ਹੋ, ਕਾਲ਼ੀਆਂ ਨੇ hoodie'an ਤੇ ਕਾਲ਼ੇ ਗੱਡ-ਖ਼ਾਨੇ ਨੀ
ਧੌਣ ਉੱਤੇ ਨੱਥ ਪਾਈ ਆ ਚੰਦਰੇ ਜ਼ਮਾਨੇ ਦੀ
ਕਾਲ਼ੀਆਂ ਨੇ ਰਫ਼ਲਾਂ ਤੇ ਕਾਲ਼ੇ ਬੰਦੇਖਾਣੇ ਨੀ
ਢੇਰੀ ਲਾਈ ਪਈ ਆ ਘਰੇ Dolce&Gabbane ਦੀ

ਕਾਲ਼ੇ ਕਾਰੋਬਾਰ ਪਰ ਦਿਲ ਨਹੀਓਂ ਕਾਲ਼ੇ
ਕਾਲ਼ੇ ਕਾਰੋਬਾਰ ਪਰ ਦਿਲ ਨਹੀਓਂ ਕਾਲ਼ੇ
ਦੇਖ ਚਾਰੇ ਪਾਸੇ ਯਾਰਾਂ ਦੀ ਚੜ੍ਹਾਈ ਬੋਲ਼ਦੀ
(ਚੜ੍ਹਾਈ ਬੋਲ਼ਦੀ)

ਹੋ, ਫ਼ੋਕੇ ਫੈਰ ਕੱਢਣੇ ਦੇ ਸ਼ੌਂਕੀ ਨਾ ਰਕਾਨੇ
ਰੱਖੇ ਮੋਢੇ 'ਤੇ ਗੰਡਾਸੀ, ਜਿਹੜੀ ਸਿਰ ਖੋਲ੍ਹਦੀ
ਵੈਰੀਆਂ ਦੀ ਅੱਖ ਫ਼ਿਰ ਹੋ ਜਾਂਦੀ ਥੱਲੇ, ਬਿੱਲੋ
ਕਾਲ਼ੀ-ਕਾਲ਼ੀ ਗੱਡੀ ਜਦੋਂ ਲੰਘੇ ਕੋਲ਼ ਦੀ

ਹੋ, ਸਿਰਫ਼ਿਰੇ, ਅੱਖ ਲਾਲ, ਮੰਨਦੇ ਨਾ ਜੱਟ ਨੀ
ਡੱਬ ਵਿੱਚ ਅਸਲਾ ਤੇ ਵਾਰਦਾਤ ਝੱਟ ਨੀ
ਗਰਮ ਖ਼ਿਆਲੀਏ ਤਾਂ ਗਰਮ ਹੀ ਹੁੰਦੇ ਨੇ
ਹਵਾ ਵਿੱਚ ਹੁੰਦੇ ਇਹ ਤਾਂ 24 7 ਨੀ
(ਹਵਾ ਵਿੱਚ ਹੁੰਦੇ ਇਹ ਤਾਂ)

ਓ, ਸਾਨੂੰ ਦੇਖ ਵੈਰੀ ਬਦਲ ਦੇ ਗੱਡੀ ਦਾ ਨੇ route
ਜਾਂਦੀ 250 ਤੇ ਮਾਮੇ ਕਰਦੇ ਨਾ pursuit
ਜਿੱਦਣ ਦਾ 16'ਮਾਂ ਮੈਂ ਸਾਲ ਟੱਪਿਆ
ਓਧਣ ਦੇ ਬੱਜਦੇ ਨੇ ਜੱਟ ਨੂੰ salute

ਕਦੇ ਹੁੰਦੇ ਅੰਦਰ ਤੇ ਕਦੇ ਹੁੰਦੇ ਬਾਹਰ ਨੀ
Police ਆ ਖੜ੍ਹੀ ਅੱਗੇ, ਦੱਸਦੇ radar ਨੀ
Low-key ਹੀ ਰਹਿੰਦੇ, ਬਾਹਲ਼ੀ ਹਵਾ ਨਹੀਓਂ ਕਰਦੇ
ਬੰਦਾ ਬੜ੍ਹਕਾਕੇ ਝੱਟ ਹੁੰਦੇ ਆ ਫ਼ਰਾਰ ਨੀ

ਅਸਲੇ ਨਾ ਤੁੰਨੀਆਂ, ਸੰਦੂਕਾਂ 'ਚ ਨੇ ਛੈਲੀਆਂ
ਹਾਂ, ਜੜ੍ਹਾਂ ਵਿੱਚ 'ਕੱਠ ਜਦੋਂ ਹੁੰਦੀਆਂ ਨੇ rally'an
ਯਾਰਾਂ ਨਾਮੇਂ ਜ਼ਿੰਦਗੀ ਤਾਂ ਲਾਤੀ ਜੱਟ ਨੇ
ਸਾਡੀ ਨੀ ਚੜ੍ਹਾਈ ਦੀਆਂ ਗੱਲਾਂ ਹੁਣ ਫ਼ੈਲੀਆਂ

ਲੱਭ ਲੈਂਦੇ ਵੈਰੀ, miss ਹੁੰਦੇ ਨਾ ਸ਼ਿਕਾਰ ਨੇ
Link ਜੱਟ ਦੇ ਨੀ, ਬਿੱਲੋ, border'aa ਤੋਂ ਪਾਰ ਦੇ
ਅਸਲੇ ਦੀ ਲੋੜ ਘੱਟ ਪੈਂਦੀ ਯਾਰਾਂ ਨੂੰ
ਹੱਥਾਂ ਨਾਲ਼ ਹੀ bodybag'aa ਵਿੱਚ ਬੰਦੇ ਵਾੜਦੇ
(ਹੱਥਾਂ ਨਾਲ਼ ਹੀ bodybag'aa ਵਿੱਚ ਬੰਦੇ ਵਾੜਦੇ)

ਹੋ-ਹੋ, ਕਾਲ਼ੀਆਂ ਨੀ ਰਾਤਾਂ ਵਿੱਚ ਚੱਲਦਾ ਆ ਧੰਦਾ
ਕਾਲ਼ੇ ਰੰਗ ਦਾ Glock ਜਿਹੜਾ ਡੱਬ ਨਾਲ਼ ਟੰਗਾਂ
ਜਿਹੜੇ ਸੀਗੇ ਖਹਿੰਦੇ, ਹੁਣ ਟੱਪਦੇ ਨੇ ਕੰਧਾਂ
ਮੈਂ ਕਿਹਾ, "ਸਾਡੇ ਨਾਲ਼ ਵੈਰ ਪੁੱਤ ਸਿਹਤ ਲਈ ਨਾ ਚੰਗਾ"

ਕਾਲ਼ੇ-ਕਾਲ਼ੇ tire ਜਿਹੜੇ ਸੜਕਾਂ ਤੇ ਬੁੱਕਦੇ ਨੇ
ਕਾਲ਼ੇ-ਕਾਲ਼ੇ tire ਜਿਹੜੇ ਸੜਕਾਂ ਤੇ ਬੁੱਕਦੇ ਨੇ
ਦੁੱਕੀ-ਤਿੱਕੀ ਪੈਰਾਂ ਥੱਲੇ ਬਿੱਲੋ ਰੋੜਤੀ
(ਦੁੱਕੀ-ਤਿੱਕੀ ਪੈਰਾਂ ਥੱਲੇ ਬਿੱਲੋ ਰੋੜਤੀ)

ਹੋ, ਫ਼ੋਕੇ ਫੈਰ ਕੱਢਣੇ ਦੇ ਸ਼ੌਂਕੀ ਨਾ ਰਕਾਨੇ
ਰੱਖੇ ਮੋਢੇ 'ਤੇ ਗੰਡਾਸੀ, ਜਿਹੜੀ ਸਿਰ ਖੋਲ੍ਹਦੀ
ਵੈਰੀਆਂ ਦੀ ਅੱਖ ਫ਼ਿਰ ਹੋ ਜਾਂਦੀ ਥੱਲੇ, ਬਿੱਲੋ
ਕਾਲ਼ੀ-ਕਾਲ਼ੀ ਗੱਡੀ ਜਦੋਂ ਲੰਘੇ ਕੋਲ਼ ਦੀ

(ਓਹ ਲੰਘੇ ਕੋਲ਼ ਦੀ)
(ਕਾਲ਼ੀ-ਕਾਲ਼ੀ ਗੱਡੀ ਜਦੋਂ, ਜਦੋਂ)
(ਲੰਘੇ ਕੋਲ਼ ਦੀ)



Credits
Writer(s): Bikramjit Singh Dhaliwal
Lyrics powered by www.musixmatch.com

Link