Bismillah

ਮੇਰੇ ਦਿਲ ਵਿੱਚ ਕਿਸੇ ਹੋਰ ਦੀ ਥਾਂ ਨਈਂ ਬਚੀ
ਤੈਨੂੰ ਆਪਣਾ ਜੋ ਕਹਿ ਬੈਠੇ ਤਾਂ ਨਈਂ ਬਚੀ
ਤੇਰੇ ਹੱਥ ਵਿੱਚ ਡੋਰ ਐ ਮੇਰੀ ਸਾਹਵਾਂ ਦੀ
ਤੇਰੀ ਧੁੱਪ ਵਿੱਚ ਲੋੜ ਨਈਂ ਮੈਨੂੰ ਛਾਂਵਾਂ ਦੀ
ਸਰਗੀ ਦਾ ਤਾਰਾ ਐ ਨੀ ਅੱਜ ਮੈਨੂੰ ਮਿਲ ਕੇ ਗਿਆ
ਕਹਿੰਦਾ, "ਮਿਲਣਾ ਦੁਬਾਰਾ ਐ"
ਕਹਿੰਦਾ, "ਮਿਲਣਾ ਦੁਬਾਰਾ ਐ"

ਨਜ਼ਰਾਂ ਦੇ ਵਾਰ ਕੇਰਾਂ ਕਰੋ, ਸੋਹਣਿਓਂ
ਪੈਰ ਸਾਡੇ ਪੈਰਾਂ ਵਿੱਚ ਧਰੋ, ਸੋਹਣਿਓਂ
ਸੌਂਹ ਲੱਗੇ ਰੱਬ ਦੀ, ਕੋਈ ਨਈਂ ਰੋਕਦਾ
ਜਿੱਦਾਂ ਥੋਡਾ ਦਿਲ ਓਦਾਂ ਕਰੋ, ਸੋਹਣਿਓਂ
(ਜਿੱਦਾਂ ਥੋਡਾ ਦਿਲ ਓਦਾਂ ਕਰੋ, ਸੋਹਣਿਓਂ)
(ਜਿੱਦਾਂ ਥੋਡਾ ਦਿਲ ਓਦਾਂ ਕਰੋ, ਸੋਹਣਿਓਂ)

ਜੇ ਥੋਡੇ ਨਾਲ਼ ਕਰੋੜਾਂ ਦਾ
ਸੀ ਦਿਲ ਪਹਿਲਾਂ ਸਿਫ਼ਰਾਂ 'ਤੇ

ਬਿਸਮਿੱਲਾ, ਇਸ਼ਕ ਸਾਡਾ ਹੁਣ ਚੜੂਗਾ ਸਿਖਰਾਂ 'ਤੇ
ਮੇਰੇ ਨਾਲ਼-ਨਾਲ਼ ਰਹਿ ਤੂੰ, ਮਿੱਟੀ ਪਾ ਦੇ ਜ਼ਿਕਰਾਂ 'ਤੇ
ਬਿਸਮਿੱਲਾ, ਇਸ਼ਕ ਸਾਡਾ ਹੁਣ ਚੜੂਗਾ ਸਿਖਰਾਂ 'ਤੇ
ਮੇਰੇ ਨਾਲ਼-ਨਾਲ਼ ਰਹਿ ਤੂੰ, ਮਿੱਟੀ ਪਾ ਦੇ ਜ਼ਿਕਰਾਂ 'ਤੇ

ਬਿਸਮਿੱਲਾ, ਬਿਸਮਿੱਲਾ
ਬਿਸਮਿੱਲਾ, ਬਿਸਮਿੱਲਾ

ਗੱਡੀ ਆ black, ਰੰਗ ਗੋਰਾ ਸੁਖਨਾ
ਜੱਚਦਾ ਏ ਗੁੱਸਾ, ਥੋੜ੍ਹਾ-ਥੋੜ੍ਹਾ ਸੁਖਨਾ
ਗੱਡੀ ਆ black, ਰੰਗ ਗੋਰਾ ਸੁਖਨਾ
ਜੱਚਦਾ ਏ ਗੁੱਸਾ, ਥੋੜ੍ਹਾ-ਥੋੜ੍ਹਾ ਸੁਖਨਾ

ਸੰਗ ਜਾਣ ਸੋਚੋ Hollywood ਵਾਲ਼ੀਆਂ
ਨਾਰ ਦਿਓ ਲੱਕ ਨੂੰ ਮਰੋੜਾ ਸੁਖਨਾ
(ਨਾਰ ਦਿਓ ਲੱਕ ਨੂੰ ਮਰੋੜਾ ਸੁਖਨਾ)
(ਨਾਰ ਦਿਓ ਲੱਕ ਨੂੰ ਮਰੋੜਾ ਸੁਖਨਾ)

ਸੁਣਿਆ ਗੌਰ ਬੜਾ ਕਰਦੇ
ਤੁਸੀਂ ਸਾਡੇ ਜ਼ਿਕਰਾਂ 'ਤੇ

ਬਿਸਮਿੱਲਾ, ਇਸ਼ਕ ਸਾਡਾ ਹੁਣ ਚੜੂਗਾ ਸਿਖਰਾਂ 'ਤੇ
ਮੇਰੇ ਨਾਲ਼-ਨਾਲ਼ ਰਹਿ ਤੂੰ, ਮਿੱਟੀ ਪਾ ਦੇ ਜ਼ਿਕਰਾਂ 'ਤੇ
ਬਿਸਮਿੱਲਾ, ਇਸ਼ਕ ਸਾਡਾ ਹੁਣ ਚੜੂਗਾ ਸਿਖਰਾਂ 'ਤੇ
ਮੇਰੇ ਨਾਲ਼-ਨਾਲ਼ ਰਹਿ ਤੂੰ, ਮਿੱਟੀ ਪਾ ਦੇ ਜ਼ਿਕਰਾਂ 'ਤੇ
ਵੇ ਬਿਸਮਿੱਲਾ (ਲਾ-ਲਾ-ਲਾ-ਲਾ)

ਜੀ ਤੌਬਾ, ਥੋਡੀਆਂ ਤੋਰਾਂ ਨੇ ਧੌਣ ਝੁਕਾ ਲਈ ਮੋਰਾਂ ਨੇ
ਸਾਡੇ ਹਿੱਸੇ ਆਏ ਉਹ, ਜ਼ੋਰ ਤਾਂ ਲਾ ਲਿਆ ਹੋਰਾਂ ਨੇ
ਮੈਂ ਕਿਹਾ, ਜ਼ੋਰ ਜਵਾਨੀ (ਹਾਏ, ਤੌਬਾ), ਗਲ਼ ਦੀ ਗਾਨੀ (ਹਾਏ, ਤੌਬਾ)
ਦੁਨੀਆ ਦੀਵਾਨੀ, ਹਾਏ, ਤੌਬਾ, ਇਸ਼ਕ ਰੂਹਾਨੀ, ਹਾਏ, ਤੌਬਾ

ਓ, ਸੂਟ ਆ ਲਾਹੌਰ ਦਾ ਤੇ ਨਖ਼ਰਾ ਕਰਾਚੀ ਦਾ
ਓ, ਥੋਡੇ ਮੂਹਰੇ fail ਆ brand Versace ਦਾ
ਓ, ਸੂਟ ਆ ਲਾਹੌਰ ਦਾ ਤੇ ਨਖ਼ਰਾ ਕਰਾਚੀ ਦਾ
ਥੋਡੇ ਮੂਹਰੇ fail ਆ brand Versace ਦਾ

ਓ, ਤੱਕਣੀ ਨਾ' ਸਿਰ ਜਿਹਾ ਘੁਮਾ ਕੇ, ਸੋਹਣਿਓਂ
ਛੱਡ ਦਿੱਤਾ ਖਹਿੜਾ ਹੁਣ Maan ਨੇ glassy ਦਾ
(ਛੱਡ ਦਿੱਤਾ ਖਹਿੜਾ ਹੁਣ Maan ਨੇ glassy ਦਾ)
(ਛੱਡ ਦਿੱਤਾ ਖਹਿੜਾ ਹੁਣ Maan ਨੇ glassy ਦਾ)

ਤੁਸੀਂ ਹੁਸਨ ਬਗੀਚਾ ਹੋ
ਅਸੀ ਕੰਡੇ ਕਿੱਕਰਾਂ ਦੇ

ਬਿਸਮਿੱਲਾ, ਇਸ਼ਕ ਸਾਡਾ ਹੁਣ ਚੜੂਗਾ ਸਿਖਰਾਂ 'ਤੇ
ਮੇਰੇ ਨਾਲ਼-ਨਾਲ਼ ਰਹਿ ਤੂੰ, ਮਿੱਟੀ ਪਾ ਦੇ ਜ਼ਿਕਰਾਂ 'ਤੇ
ਬਿਸਮਿੱਲਾ, ਇਸ਼ਕ ਸਾਡਾ ਹੁਣ ਚੜੂਗਾ ਸਿਖਰਾਂ 'ਤੇ
ਮੇਰੇ ਨਾਲ਼-ਨਾਲ਼ ਰਹਿ ਤੂੰ, ਮਿੱਟੀ ਪਾ ਦੇ ਜ਼ਿਕਰਾਂ 'ਤੇ
ਵੇ ਬਿਸਮਿੱਲਾ

Credits
Writer(s): Amrit Maan, Dr Zeus
Lyrics powered by www.musixmatch.com

Link