Luna

ਸੁਤੇ ਫੁਲਾਂ ਵਰਗੀ ਆ ਅਖਾਂ ਸੋਣੀਏ
ਦੇਖਿ ਦੇਖਿ ਤਿਨੁ ਹੋਜਾ ਕੱਠਾ ਸੋਣੀਏ
ਸੁਤੇ ਫੁਲਾਂ ਵਰਗੀ ਆ ਅਖਾਂ ਸੋਣੀਏ
ਦੇਖਿ ਦੇਖਿ ਤਿਨੁ ਹੋਜਾ ਕੱਠਾ ਸੋਣੀਏ
ਸਵਾ ਸਵਾ ਲੱਖ ਨੂ ਹੈ ਕਚ ਵਿਕਦਾ
ਜਿੱਥੇ ਜਿੱਥੇ ਪੈਰ ਧਰਦੀ ਏ ਤੂ
ਚੰਨ ਮੇਰੇ ਸਾਲੇ ਨੂੰ ਗਰੂਰ ਹੋਜੂਗਾ ਨੀ
ਜੇ ਮੈਂ ਆਖਾਂ ਚੰਨ ਵਰਗੀ ਐਂ ਤੂ
ਚੰਨ ਮੇਰੇ ਸਾਲੇ ਨੂੰ ਗਰੂਰ ਹੋਜੂਗਾ ਨੀ
ਜੇ ਮੈਂ ਆਖਾਂ ਚੰਨ ਵਰਗੀ ਐਂ ਤੂ

ਲੱਕ ਦਾ ਪਹਾੜਾ ਤੇਰਾ
ਸਾਬ ਚ ਨੀ ਔਂਦਾ ਬਿਲੋ
ਮੁੰਡਾ ਰਹੇ ਬੋਟੇਆਂ ਤੇ ਗਿਣ ਦਾ
ਗਜਰੇ ਬਨਉ ਕੇਹੰਦਾ
ਲੇਕੇ ਮੇਚਾ ਗੁਟ ਦਾ ਜੋ
ਵੈਰੀਆੰ ਦੀ ਹਿੱਕ ਰਿਹਾ ਮਿਣਦਾ
ਨਾਗਣੇ ਤੂ ਕੇਹਰ ਕਰੇ
ਗੁੱਗਾ ਪੀਰ ਖੈਰ ਕਰੇ
ਹਾਏ ਡਂਗ ਤੇਰਾ ਗਇਆ ਸਾਨੁ ਛੁ
ਚੰਨ ਮੇਰੇ ਸਾਲੇ ਨੂੰ ਗਰੂਰ ਹੋਜੂਗਾ ਨੀ
ਜੇ ਮੈਂ ਆਖਾਂ ਚੰਨ ਵਰਗੀ ਐਂ ਤੂ
ਚੰਨ ਮੇਰੇ ਸਾਲੇ ਨੂੰ ਗਰੂਰ ਹੋਜੂਗਾ ਨੀ
ਜੇ ਮੈਂ ਆਖਾਂ ਚੰਨ ਵਰਗੀ ਐਂ ਤੂ

ਆਟੇ ਦੇ ਕੜਾਹ ਜੇਹਾ
ਗਭਰੂ smoky ਬਿਲੋ
ਰੰਗ ਤੇਰਾ ਦੁੱਧ ਪੱਤੀ ਨਾਲ ਦਾ
ਹਰਿ ਥਾਣੇ ਲਗੇ ਦੇਖ
Mugshot ਮੇਰੇ ਤੇਰੀ
ਫੋਟੋ ਹਰ magazine ਭਾਲ ਦਾ
ਹਾਏ ਮਸਲਾ ਨੀ ਚੌਡ ਦਾ
ਮੁੰਡਾ ਏ ਭਧੌਡ ਦਾ
ਪੱਟੂ ਤੈਨੂ ਡੱਕਾ ਨੀ clue
ਚੰਨ ਮੇਰੇ ਸਾਲੇ ਨੂੰ ਗਰੂਰ ਹੋਜੂਗਾ ਨੀ
ਜੇ ਮੈਂ ਆਖਾਂ ਚੰਨ ਵਰਗੀ ਐਂ ਤੂ
ਚੰਨ ਮੇਰੇ ਸਾਲੇ ਨੂੰ ਗਰੂਰ ਹੋਜੂਗਾ ਨੀ
ਜੇ ਮੈਂ ਆਖਾਂ ਚੰਨ ਵਰਗੀ ਐਂ ਤੂ



Credits
Writer(s): Arjan Dhillon, Aneil Singh Kainth
Lyrics powered by www.musixmatch.com

Link