Ford

ਹਾਂ ਬਾਈ ਦੋਸਤੋ
ਜਦੋਂ ਗੱਬਰੂ ਮਾਰੀ ਲਲਕਾਰੇ
ਕਿਵੇਂ ਖੂੰਜੇ ਲੱਗਦੇ ਆ ਸਾਰੇ
Karan Aujle'aa ਕਿਵੇਂ
ਨਿੱਤਰ ਦੀ ਆ ਵਡੇਵੇ ਖਾਨੀ
ਆਜਾ ਫਿਰ ਦੱਸਦੇ ਆ

ਓ ਕੱਚ ਦੇ Glass ਘਰੇ ਕੱਢੀ ਹੋਇ ਐ
ਫ਼ਸਲ ਯਾਰਾਂ ਨੇ ਦੇਖ ਵੱਡੀ ਹੋਇ ਐ
LC ਤੇ ਲਾਏ ਤਾਜੇ-ਤਾਜੇ, ਗੋਰੀਏ
ਨੀ ਚੰਡੀਗੜ੍ਹ ਬਣੀ ਬੈਠੇ ਰਾਜੇ, ਗੋਰੀਏ

ਓਏ 60 Lakh ਘੋੜੇ ਉੱਤੇ ਲਾਇਆ ਸੱਜਰਾਂ, ਹਾਂ
60 Lakh ਘੋੜੇ ਉੱਤੇ ਲਾਇਆ ਸੱਜਰਾਂ
ਪੈਲੀ ਪਟਿਆਲੇ ਹੋਂ ਗਿਆ Crore ਦਾ

ਓ ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ
ਓ ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ

ਹੋਂ ਬਾਪੂ ਮੇਰਾ Farmer ਬੇਬੇ Housewife ਨੀ
ਹੋਂ Farm ਤੇ ਮੁਰਗਾ ਤੇ Farmer Life ਨੀ
ਓ ਪੁੱਛਦੀ ਆ ਫੀਮ ਦੇ Drum ਕਿਥੋਂ ਆਏ ਨੇ
ਆਪਦੇ ਜੋਗੇ ਤਾਂ ਅਸੀ Motor'an ਤੇ ਲਾਏ ਨੇ

ਓ ਪਹਿਲ ਨਾ ਕਰਾ ਜੇ ਲੰਡੂ ਮੁਹਰੋਂ ਆਕੜੇ
ਨੀ ਨੱਕੇ ਵਾਂਗੂ ਓਹਨਾ ਦੀਆਂ ਧੌਣਾ ਮੋੜਦਾ

ਓ ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ
ਓ ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ

ਓ ਮੂਹਰੇ ਜੇ ਕੋਈਂ ਚੌੜਦਾ ਬੰਦੂਕ ਲੈਕੇ ਟੱਕਰੇ
ਓ ਕਹੀ ਨਾਲ ਪਿੰਡਾਂ ਆਲੇ ਕਰ ਦਿੰਦੇ ਡੱਕਰੇ
ਹੋਂ ਇੰਨਾ ਦੇਖਿਆ ਨੀ ਕਿੰਨੇ ਮੇਰੇ ਹਿੱਸੇ ਆਏ ਨੇ
ਕੀਲੇ ਚਾਹੇ ਥੋਡੇ ਪਰ ਯਾਰ ਤਾਂ ਕਮਾਏ ਨੇ

ਦੇਖਿਆ ਨੀ ਯਾਰੀਆਂ 'ਚ Loss ਗੋਰੀਏ
ਨੀ ਯਾਰ ਨੀ ਉਡਾਉਂਦੇ, ਤੇਰਾ ਯਾਰ ਜੋੜਦਾ

ਓ ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ
ਓ ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ

ਓ ਜਿੰਦਗੀ ਦੇ Level'an ਨੀ
ਸਾਰਿਆਂ ਤੋਂ ਹੰਡੇ ਆਂ
ਓ ਸੀਪ 'ਚ ਵੀ ਸਿੱਰਾ ਕੁੜੇ
Chess 'ਚ ਵੀ ਗੰਡੇ ਆਂ

ਬਿਨਾਂ ਗੱਲੋਂ ਕਿਸੇ ਨਾਲ ਹੱਸਦੇ ਨਾ ਦੰਦ ਨੀ
ਝੱਪੀਆਂ ਨੇ ਬੰਦ ਨੀ ਤੇ ਚੁਗਲੀ ਪਸੰਦ ਨੀ
ਓ ਹੱਥ ਨੀ ਮਿਲਾਉਂਦਾ ਬਿੰਨਾ ਗੱਲੋਂ Aujla
ਨੀ ਜਿੰਨਾ ਨਾਲ ਪਿਆਰ ਮੇਂ ਕਿਹਾ ਨੀ ਮੋੜਦਾ

ਓ ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ
ਓ ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ



Credits
Writer(s): Karan Aujla, Tru-skool
Lyrics powered by www.musixmatch.com

Link