Madhaniya (Emotional Piano Version)

ਮਧਾਣੀਆਂ
ਮਧਾਣੀਆਂ
ਮਧਾਣੀਆਂ

ਹਾਏ-ਓ, ਮੇਰੇ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ, ਕਿਨ੍ਹਾਂ ਨੇ ਲੈ ਜਾਣੀਆਂ

ਮਧਾਣੀਆਂ

ਹਾਏ-ਓ, ਮੇਰੇ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ, ਕਿਨ੍ਹਾਂ ਨੇ ਲੈ ਜਾਣੀਆਂ

ਛੋਲੇ
ਛੋਲੇ

ਬਾਬੁਲ, ਤੇਰੇ ਮਹਿਲਾਂ ਵਿੱਚੋਂ
ਸਤਰੰਗੀਆਂ ਕਬੂਤਰ ਬੋਲੇ
ਬਾਬੁਲ, ਤੇਰੇ ਮਹਿਲਾਂ ਵਿੱਚੋਂ
ਸਤਰੰਗੀਆਂ ਕਬੂਤਰ ਬੋਲੇ

ਛੋਈ

ਬਾਬੁਲ, ਤੇਰੇ ਮਹਿਲਾਂ ਵਿੱਚੋਂ
ਤੇਰੀ ਲਾਡੋ ਪਰਦੇਸਣ ਹੋਈ
ਬਾਬੁਲ, ਤੇਰੇ ਮਹਿਲਾਂ ਵਿੱਚੋਂ
ਤੇਰੀ ਲਾਡੋ ਪਰਦੇਸਣ ਹੋਈ

ਮਧਾਣੀਆਂ
ਲਾਡੋ ਤੇਰੀ ਪਰਦੇਸਣ ਹੋਈ
ਲਾਡੋ ਤੇਰੀ ਪਰਦੇਸਣ ਹੋ...



Credits
Writer(s): Traditional, Ajay Prasanna
Lyrics powered by www.musixmatch.com

Link