Confession

(Gur Sidhu Music)

ਹੋ ਲੋਕਾਂ ਦੇ ਤੂੰ ਰੌਲੇ ਸੁਣਦਾ ਐ
ਮੇਰਾ ਸੁੰਨ confession ਸੱਜਣਾ
ਪਹਿਲਾਂ ਹੀ good ਪਿਆ ਸੀ ਤੇਰਾ
ਮੇਰੇ ਤੇ impression ਸੱਜਣਾ (ਮੇਰੇ ਤੇ impression ਸੱਜਣਾ)

ਹੋ ਤੈਨੂੰ ਤੱਕਿਆ ਹੋਸ਼ ਹੀ ਭੁੱਲ ਗਈ ਵੇ, ਤੇਰੇ ਉੱਤੇ ਡੂਲਗੀ ਮੈਂ
Introvert ਸੀ ਮੈਂ ਸ਼ੁਰੂ ਤੋਂ, ਬਸ ਤੇਰੇ ਨਾਲ ਖ਼ੁੱਲਗੀ ਮੈਂ
(ਬਸ ਤੇਰੇ ਨਾਲ ਖੁੱਲਗੀ ਮੈਂ)
ਵੇ try ਕਰਾਂ ਬਸ ਤੇਰੇ ਕਰਕੇ, launch ਜੌ ਹੁੰਦੇ fashion ਸੱਜਣਾ

ਵੇ ਰੌਲੇ ਸੁਣਦਾ ਐ, ਲੋਕਾਂ ਦੇ
ਮੇਰਾ ਸੁੰਨ confession ਸੱਜਣਾ

ਹੋ ਤੈਨੂੰ ਯਾਦ ਹੋਣਾ ਨੀ ਮੈਂ ਕਿੱਥੇ ਕਿੱਥੇ ਅੱਡੀ ਵੇ
ਤੇਰੇ ਪਿੱਛੇ ਸੱਜਣਾ ਮੈਂ ਘਰਦਿਆਂ ਨਾਲ ਲੜੀ ਵੇ
ਰਹਿਕੇ ਦੇਖ਼ ਮੇਰੇ ਨਾਲ ਜ਼ਿੰਦਗੀ ਸਵਾਰ ਦੂਨ
ਘੱਟ ਨਹੀਓ ਪੈਣ ਦਿੰਦੀ ਇਹਨਾਂ ਜ਼ਯਾਦਾ ਪਿਆਰ ਦੂਨ
ਸੱਤ ਜਨਮਾਂ ਦੇ ਵੇ ਮੈਂ ਵਾਦੇ ਨਹੀਓਂ ਕਰਦੀ
ਇਸ ਜਨਮ ਦੇ ਸਾਹ ਵੀ ਤੇਰੇ ਉੱਤੋਂ ਵਾਰ ਦੂਨ
(ਇਸ ਜਨਮ ਦੇ ਸਾਹ ਵੀ ਤੇਰੇ ਉੱਤੋਂ ਵਾਰ ਦੂਨ)

ਵੇ ਹੋਰਾਂ ਦਾ ਤੂੰ dream ਹੋਵੇਂਗਾ, ਮੇਰਾ ਤੂੰ ਐ passion ਸੱਜਣਾ
ਵੇ ਰੌਲੇ ਸੁਣਦਾ ਐ, ਲੋਕਾਂ ਦੇ, ਮੇਰਾ ਸੁੰਨ confession ਸੱਜਣਾ

ਕਿੰਨਾ ਸੋਹਣਾ ਲੱਗਦਾ ਜੱਦ ਤੂੰ ਕੱਢ ਕੇ ਰੱਖਦਾ ਤੌਰ ਚੰਨਾ
ਦੁਨੀਆਂ ਕਰਦੀ ਮੇਰੇ ਤੇ ਮੈਂ ਕਰਾਂ ਤੇਰੇ ਤੇ ਗੌਰ ਚੰਨਾ
I swear ਮੈਂ ਤੇਰੇ ਬਿਨ ਮਰ ਜਾਣਾ
ਤੈਥੋਂ ਬਿਨ ਕਿੱਤੇ ਹੋਰ ਨੀ ਜਾਣਾ (ਤੈਥੋਂ ਬਿਨ ਕਿੱਤੇ ਹੋਰ ਨੀ ਜਾਣਾ, ਜਾਣਾ)

ਵੇ ਝੱਲ ਨਹੀਂ ਹੋਣਾ ਕਮਲ਼ੀ ਤੋਂ, ਤੇਰੇ ਪਿਆਰ ਦਾ ਇਹ recession ਸੱਜਣਾ
ਲੋਕਾਂ ਦੇ ਤੂੰ ਰੌਲੇ ਸੁਣਦਾ ਐ



Credits
Writer(s): Harman Binner, Gursimran Singh
Lyrics powered by www.musixmatch.com

Link