Gaani

ਹੋ ਪਈਆਂ ਬੂਰ ਤੂੰ ਕਣਾ ਨੇ ਹਾਲੇ ਕਿੱਕਰਾਂ
ਨੀ ਤੂੰ ਕਰਦੀ ਏ ਬੱਦਲਾਂ ਨੂੰ ਟਿੱਚਰਾਂ
ਹੋ ਪਈਆਂ ਬੂਰ ਤੂੰ ਕਣਾ ਨੇ ਹਾਲੇ ਕਿੱਕਰਾਂ
ਨੀ ਤੂੰ ਕਰਦੀ ਏ ਬੱਦਲਾਂ ਨੂੰ ਟਿੱਚਰਾਂ
ਸੂਟ ਬੱਖੀਆਂ ਤੋਂ ਤੰਗ ਕੀ ਸਵਾਲੇ
ਅੱਗ ਪਾਣੀਆਂ ਨੂੰ ਲਾਉਣ ਲੱਗ ਪਏ

ਓ ਰੱਖ ਪਰਦੇ 'ਚ ਬਿੱਲੋ ਗੋਰੀ ਤਾਉਣ ਨੂੰ
ਮੁੰਡੇ ਗਾਣਿਆ ਲੈ ਆਉਣ ਲੱਗ ਪਏ
ਓ ਰੱਖ ਪਰਦੇ 'ਚ ਬਿੱਲੋ ਗੋਰੀ ਤਾਉਣ ਨੂੰ
ਮੁੰਡੇ ਗਾਣਿਆ ਲੈ ਆਉਣ ਲੱਗ ਪਏ

ਹੋ ਥੋੜਾ ਬੋਚ-ਬੋਚ ਰੱਖ ਬਿੱਲੋ ਪੈਰ ਨੀ
ਕੀਤੇ ਪੈ ਨਾ ਜਾਨ ਮੁੰਡਿਆਂ 'ਚ ਵੈਰ ਨੀ
ਹਾਂ ਬੋਚ-ਬੋਚ ਰੱਖ ਬਿੱਲੋ ਪੈਰ ਨੀ
ਕੀਤੇ ਪੈ ਨਾ ਜਾਨ ਮੁੰਡਿਆਂ 'ਚ ਵੈਰ ਨੀ
ਗੋਰੇ ਰੰਗ ਉੱਤੇ ਨੀ ਗੋਰੇ ਰੰਗ ਉੱਤੇ
ਹੋ ਗੋਰੇ ਰੰਗ ਉੱਤੇ, ਗਬਰੂ ਤਾ ਗੋਰੀਏ
ਹੁਣ ਛਰਤਾ ਵੀ ਲਾਉਣ ਲੱਗ ਪਏ

ਓ ਰੱਖ ਪਰਦੇ 'ਚ ਬਿੱਲੋ ਗੋਰੀ ਤਾਉਣ ਨੂੰ
ਮੁੰਡੇ ਗਾਣਿਆ ਲੈ ਆਉਣ ਲੱਗ ਪਏ
ਓ ਰੱਖ ਪਰਦੇ 'ਚ ਬਿੱਲੋ ਗੋਰੀ ਤਾਉਣ ਨੂੰ
ਮੁੰਡੇ ਗਾਣਿਆ ਲੈ ਆਉਣ ਲੱਗ ਪਏ

ਹੋ ਮਾਰ ਮੁਕਾਵੇ ਨੱਚਦੀ ਪੈਲਾ ਪਾਉਂਦੀ ਆ
ਦਿਲ ਸਾਂਭ ਕੇ ਰਖਿਯੋ ਮੋਰਨੀ ਆਉਂਦੀ ਆ
ਦਿਲ ਸਾਂਭ ਕੇ ਰਖਿਯੋ ਮੋਰਨੀ ਆਉਂਦੀ ਆ

ਹੋ ਕਿਵੇਂ ਦੱਸਾਂ ਤੇਰਾ ਹਸਣਾ ਕਮਾਲ ਦਾ
ਤੂੰ ਦਿਲ ਲੁਟ ਲਿਆ ਗਿੱਪੀ ਗਰੇਵਾਲ ਦਾ
ਹਾਂ ਕਿਵੇਂ ਦੱਸਾਂ ਤੇਰਾ ਹਸਣਾ ਕਮਾਲ ਦਾ
ਤੂੰ ਦਿਲ ਲੁਟ ਲਿਆ ਗਿੱਪੀ ਗਰੇਵਾਲ ਦਾ
ਹੋ ਗੱਲ ਕੱਲੀ-ਕੱਲੀ ਨੀ ਗੱਲ ਕੱਲੀ-ਕੱਲੀ
ਹੋ ਗੱਲ ਕੱਲੀ-ਕੱਲੀ ਰਿਕੀ ਠਾਣ ਜੇ
ਤੇਰੇ ਹੁਸਨ ਤੇ ਲਾਉਣ ਲੱਗ ਪਏ

ਓ ਰੱਖ ਪਰਦੇ 'ਚ ਬਿੱਲੋ ਗੋਰੀ ਤਾਉਣ ਨੂੰ
ਮੁੰਡੇ ਗਾਣਿਆ ਲੈ ਆਉਣ ਲੱਗ ਪਏ
ਓ ਰੱਖ ਪਰਦੇ 'ਚ ਬਿੱਲੋ ਗੋਰੀ ਤਾਉਣ ਨੂੰ
ਮੁੰਡੇ ਗਾਣਿਆ ਲੈ ਆਉਣ ਲੱਗ ਪਏ



Credits
Writer(s): Ricky Khan
Lyrics powered by www.musixmatch.com

Link