Leja Leja Re Mahi

इश्क़ में तेरे मैं जी रहा हूँ
ਜਿੰਦ ਮੇਰੀ ਲੇ ਨਾ, ਸੋਹਣਿਆ
ਵਾਅਦੇ ਤੂੰ ਕਰਕੇ ਮੇਰੇ ਨਾਲ ਰਹਿ ਲੇ
ਸੌਂਹ ਤੈਨੂੰ ਰੱਬ ਦੀ, ਸੋਹਣਿਆ

ਲੱਗਣਾ ਨਹੀਂ ਕਹੀਂ ਤੇਰੇ ਬਿਨਾਂ ਦਿਲ
ਸਮਝਾ ਕੇ ਮੈਂ ਤੋ ਹਾਰੀਆ ਵੇ

ਓ, ਲੈਜਾ-ਲੈਜਾ ਰੇ ਮਾਹੀ, ਮੈਨੂੰ ਤੇਰੇ ਨਾਲ ਵੇ
ਸਾਰੀ ਜਿੰਦੜੀ ਗੁਜ਼ਾਰਾਂ ਮੈਂ ਤਾਂ ਤੇਰੇ ਨਾਲ ਵੇ
ਓ, ਲੈਜਾ-ਲੈਜਾ ਰੇ ਮਾਹੀ, ਮੈਨੂੰ ਤੇਰੇ ਨਾਲ ਵੇ

ਪਲ-ਪਲ ਤੇਰੀ ਗੱਲਾਂ ਕਰੂੰ, ਤੇਰੇ ਇਸ਼ਕੇ ਦਾ ਚੜ੍ਹਿਆ ਰੋਗ ਵੇ
ਇੱਕ ਮੁਸਕਾਂ ਵਿੱਚ ਮੈਂ ਮਰ ਜਾਵਾਂ, ਐਡੇ ਮਿੱਠੇ ਤੇਰੇ ਬੋਲ ਵੇ
ਪਲ-ਪਲ ਤੇਰੀ ਗੱਲਾਂ ਕਰੂੰ, ਤੇਰੇ ਇਸ਼ਕੇ ਦਾ ਚੜ੍ਹਿਆ ਰੋਗ ਵੇ
ਇੱਕ ਮੁਸਕਾਂ ਵਿੱਚ ਮੈਂ ਮਰ ਜਾਵਾਂ, ਐਡੇ ਮਿੱਠੇ ਤੇਰੇ ਬੋਲ ਵੇ

ਨਜ਼ਦੀਕੀਆਂ ਬੜ੍ਹਾ ਕੇ ਤੈਨੂੰ ਕਹਿਣਾ ਚਾਹਤਾ ਹੈ ਦਿਲ
ਨਜ਼ਦੀਕੀਆਂ ਬੜ੍ਹਾ ਕੇ ਤੈਨੂੰ ਕਹਿਣਾ ਚਾਹਤਾ ਹੈ ਦਿਲ
ਤੂੰ ਜਾਨ ਲੇ, ਪਹਿਚਾਨ ਲੇ ਮੇਰੇ ਦਿਲ ਦਾ ਹਾਲ ਵੇ

ਬਸ ਏਕ ਤੇਰਾ ਹੀ ਹੋਕੇ ਮੁਝੇ ਤੇਰੇ ਨਾਲ ਰਹਿਣਾ ਵੇ
ਮੁਝੇ ਛੋੜ ਕੇ, ਮੂੰਹ ਮੋੜ ਕੇ ਨਾ ਜਾਣਾ, ਮਾਹੀਆ ਵੇ
मैंने कह दिया है, माही, तू भी आ के कह जा

ਓ, ਲੈਜਾ-ਲੈਜਾ ਰੇ ਮਾਹੀ, ਮੈਨੂੰ ਤੇਰੇ ਨਾਲ ਵੇ
ਸਾਰੀ ਜਿੰਦੜੀ ਗੁਜ਼ਾਰਾਂ ਮੈਂ ਤਾਂ ਤੇਰੇ ਨਾਲ ਵੇ
ਓ, ਲੈਜਾ-ਲੈਜਾ ਰੇ ਮਾਹੀ, ਮੈਨੂੰ ਤੇਰੇ ਨਾਲ ਵੇ

Credits
Writer(s): Kausar Jamot
Lyrics powered by www.musixmatch.com

Link