Raula Pae Gayaa

ਓ ਖੇਡਣ ਦੇ ਦਿਨ ਚਾਰ ਵੇ ਸੱਜਣਾ
ਖੇਡਲਾ ਮੇਰੇ ਯਾਰ
ਸਦਾ ਨਾ ਕੋਇਲ ਕੋਕੇ
ਓ ਸਦਾ ਨਾ ਮੌਜ ਬਹਾਰ

ਹੋ ਤੂੰ-ਤਕ, ਤੂੰ-ਤਕ, ਤੂੰ-ਤਕ, ਤੂੰ-ਤਕ
ਤੂੰ-ਤਕ-ਤੂੰ ਤਕ-ਤੂੰ-ਤਕ
ਤੂੰ ਚੱਕ, ਤੂੰ ਚੱਕ, ਤੂੰ ਚੱਕ, ਤੂੰ ਚੱਕ
ਤੂੰ ਚੱਕ-ਤੂੰ ਚੱਕ-ਤੂੰ ਚੱਕ

ਨਾ ਯੂ.ਕੇ ਵੇਖਦੀ ਨਾ ਬੰਬੇ ਵੇਖਦੀ
ਬੱਸ ਬੋਤਲਾਂ ਦੇ ਲੰਬੇ, ਲੰਬੇ ਖਮਬੇ ਵੇਖਦੀ
ਹੋ ਤੂੰ-ਤਕ, ਤੂੰ-ਤਕ, ਤੂੰ-ਤਕ, ਤੂੰ-ਤਕ
ਤੂੰ-ਤਕ-ਤੂੰ ਤਕ-ਤੂੰ-ਤਕ
ਨਾ ਯੂ.ਕੇ ਵੇਖਦੀ ਨਾ ਬੰਬੇ ਵੇਖਦੀ
ਬੱਸ ਬੋਤਲਾਂ ਦੇ ਲੰਬੇ, ਲੰਬੇ ਖਮਬੇ ਵੇਖਦੀ
ਹੋ ਮਰਜਾਣੀ ਇਹਨੂੰ ਚੈਨ ਨਾ ਆਵੇ
ਮਰਜਾਣੀ ਏਤੋ ਰਹਿ ਵੀ ਨਾ ਪਾਵੇ

My god frank ਹੋਕੇ ਖੁਲ ਗਈਂ ਆ
ਓ ਆ ਚੱਕ, ਓਏ, ਓਏ, ਓਏ
ਓ ਆ ਚੱਕ, ਓਏ, ਓਏ, ਓਏ
ਅੱਜ ਪਿਜੀ ਨੇ ਜੋ ਮਦਰ ਚੜਾਈ
ਬਰਾਤੀਆਂ 'ਚ ਰੌਲਾ ਪੈ ਗਿਆ
ਅੱਜ ਪਿਜੀ ਨੇ ਜੋ ਮਦਰ ਚੜਾਈ
ਬਰਾਤੀਆਂ 'ਚ ਰੌਲਾ ਪੈ ਗਿਆ
ਅੱਜ ਸਾਰੀ ਰਾਤ ਰੈਨਾ ਹੈ ਆਈ
ਬਰਾਤੀਆਂ 'ਚ ਰੌਲਾ ਪੈ ਗਿਆ

ਹੋ ਤੂੰ-ਤਕ, ਤੂੰ-ਤਕ, ਤੂੰ-ਤਕ, ਤੂੰ-ਤਕ
ਤੂੰ-ਤਕ-ਤੂੰ ਤਕ-ਤੂੰ-ਤਕ
ਹੋ ਕਹਿੰਦੀ
ਤੂੰ ਚੱਕ, ਤੂੰ ਚੱਕ, ਤੂੰ ਚੱਕ, ਤੂੰ ਚੱਕ
ਤੂੰ ਚੱਕ-ਤੂੰ ਚੱਕ-ਤੂੰ ਚੱਕ
ਤੂੰ-ਤਕ, ਤੂੰ-ਤਕ, ਤੂੰ-ਤਕ, ਤੂੰ-ਤਕ
ਤੂੰ-ਤਕ-ਤੂੰ ਤਕ-ਤੂੰ-ਤਕ
ਤੂੰ ਚੱਕ, ਤੂੰ ਚੱਕ, ਤੂੰ ਚੱਕ, ਤੂੰ ਚੱਕ
ਤੂੰ ਚੱਕ-ਤੂੰ ਚੱਕ-ਤੂੰ ਚੱਕ

ਢੱਕਣ ਖੁਲਗੇ ਸਬਨੁ ਚਡ ਗਈਂ
ਦੇਸੀ ਜਾ ਅੰਗਰੇਜ਼ੀ
ਰੋਕੇਟ ਵਾਂਗੂੰ ਸ਼ੂ-ਸ਼ਾ ਕਰਦੀ
ਕੁੜੀ ਬੜੀ ਅੰਗਰੇਜ਼ੀ
ਢੱਕਣ ਖੁਲਗੇ ਸਬਨੁ ਚਡ ਗਈਂ
ਦੇਸੀ ਜਾ ਅੰਗਰੇਜ਼ੀ
ਰੋਕੇਟ ਵਾਂਗੂੰ ਸ਼ੂ-ਸ਼ਾ ਕਰਦੀ
ਕੁੜੀ ਬੜੀ ਅੰਗਰੇਜ਼ੀ
ਚਾਰੋ ਖਾਣੇ ਚਿੱਤ ਕਰ ਜਾਏ
ਗਿੱਦੇ ਡਾਂਸ ਦੀ ਕੂਈਨ ਹੈ ਹਾਏ

My god frank ਹੋਕੇ ਖੁਲ ਗਈਂ ਆ
ਓ ਆ ਚੱਕ, ਓਏ, ਓਏ, ਓਏ
ਓ ਆ ਚੱਕ, ਓਏ, ਓਏ, ਓਏ
ਅੱਜ ਪਿਜੀ ਨੇ ਜੋ ਮਦਰ ਚੜਾਈ
ਬਰਾਤੀਆਂ 'ਚ ਰੌਲਾ ਪੈ ਗਿਆ
ਅੱਜ ਪਿਜੀ ਨੇ ਜੋ ਮਦਰ ਚੜਾਈ
ਬਰਾਤੀਆਂ 'ਚ ਰੌਲਾ ਪੈ ਗਿਆ
ਅੱਜ ਸਾਰੀ ਰਾਤ ਰੈਨਾ ਹੈ ਆਈ
ਬਰਾਤੀਆਂ 'ਚ ਰੌਲਾ ਪੈ ਗਿਆ

ਤੂੰ-ਤਕ, ਤੂੰ-ਤਕ, ਤੂੰ-ਤਕ, ਤੂੰ-ਤਕ
ਤੂੰ-ਤਕ-ਤੂੰ ਤਕ-ਤੂੰ-ਤਕ
ਤੂੰ ਚੱਕ, ਤੂੰ ਚੱਕ, ਤੂੰ ਚੱਕ, ਤੂੰ ਚੱਕ
ਤੂੰ ਚੱਕ-ਤੂੰ ਚੱਕ-ਤੂੰ ਚੱਕ
ਤੂੰ-ਤਕ, ਤੂੰ-ਤਕ, ਤੂੰ-ਤਕ, ਤੂੰ-ਤਕ
ਤੂੰ-ਤਕ-ਤੂੰ ਤਕ-ਤੂੰ-ਤਕ
ਤੂੰ ਚੱਕ, ਤੂੰ ਚੱਕ, ਤੂੰ ਚੱਕ, ਤੂੰ ਚੱਕ
ਤੂੰ ਚੱਕ-ਤੂੰ ਚੱਕ-ਤੂੰ ਚੱਕ



Credits
Writer(s): Sachin, Jigar, Shellee
Lyrics powered by www.musixmatch.com

Link