Mithi Jahi

Desi Crew, Desi Crew
Desi Crew, Desi Crew

ਮਿੱਠੀ ਜਿਹੀ ਮੈਂ ਤੇ ਤੂੰ cute ਵੇ
ਤੂੰ ਗੱਲਾਂ ਮਾਰਦੈ ਤੇ ਮੈਂ mute ਵੇ
ਤੂੰ ਗੱਲਾਂ ਮਾਰਦੈ ਤੇ ਮੈਂ mute ਵੇ

ਬਾਕੀ ਰੰਗਾਂ ਵਿੱਚ ਸੋਨਪਰੀ ਲਗਦੀ
ਕਾਲ਼ੇ ਸੂਟ ਵਿੱਚ ਲਗਦੀ ਬੰਦੂਕ ਵੇ
Don't know ਵੇ ਕਿਉਂ ਕੋਈ ਚੰਗਾ ਨਹੀਂ ਲਗਦੈ
ਜਿੱਥੇ ਤੈਨੂੰ ਦੇਖ ਲਾਂ ਵੇ, ਅੱਖ ਖੜ੍ਹਦੀ

ਵੇ ਕਿਉਂ, ਵੇ ਕਿਉਂ, ਵੇ ਕਿਉਂ...
ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ

Dolce Gabbana ਲਈ ਨੈਣਾਂ ਉੱਤੇ ਮੈਂ
ਜਦੋਂ ਤੈਨੂੰ ਦੇਖ ਲਾਂ ਤਾਂ ਲਾਉਣੀ ਪੈਂਦੀ ਐ
ਤੂੰ ਜੀਹਨੂੰ ਪੱਟਿਆ ਉਹ ੧੦੦ ਨੂੰ ਪੱਟ ਲਏ
ਮੈਨੂੰ ਮੇਰੀ ਕੱਲੀ-ਕੱਲੀ ਸਹੇਲੀ ਕਹਿੰਦੀ ਐ

ਤੂੰ ਮੇਰੇ ਨਾਂ 'ਤੇ ਰੱਖੇ password ਵੇ
ਤਾਂਹੀ ਨਾ ਮੈਂ ਤੇਰੇ ਉੱਤੇ ਸ਼ੱਕ ਕਰਦੀ

ਵੇ ਕਿਉਂ, ਵੇ ਕਿਉਂ, ਵੇ ਕਿਉਂ...
ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ

ਹਾਏ, Kaptaan, Kaptaan, ਮੇਰੀਆਂ
ਗੱਲਾਂ ਜਿਹੀਆਂ ਪੱਟਣੋਂ ਵੇ ਤੂੰ ਨਹੀਂ ਹਟਦੈ
ਤਾਂਹੀ ਮਾਣ ਕਰਦੀਆਂ ਮੈਂ ਤੇਰੇ 'ਤੇ
ਮੇਰੇ ਬਿਣਾਂ ਕਿਸੇ ਦਾ ਨਹੀਂ time ਚੱਕਦੈ

ਜਦੋਂ ਕਦੇ ਜਿਆਦਾ ਕਰਦੈ ਸ਼ਰਾਰਤਾਂ
ਮੈਂ ਨਖ਼ਰੇ 'ਚ ਟੇਢਾ ਜਿਹਾ ਨੱਕ ਕਰਦੀ

ਵੇ ਕਿਉਂ, ਵੇ ਕਿਉਂ, ਵੇ ਕਿਉਂ...
ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ



Credits
Writer(s): Desi Crew
Lyrics powered by www.musixmatch.com

Link