Planet Punjab

ਕੇ ਜਦੋਂ ਵੱਜਿਆਂ Canada ਵਿੱਚੋਂ ਤਾਰੀਆਂ
ਸੁਣ ਲਈਆਂ America ਵਾਲੇ ਆਰੀਆਂ

ਕੇ ਜਦੋਂ ਵੱਜਿਆਂ Canada ਵਿੱਚੋਂ ਤਾਰੀਆਂ
ਆ ਸੁਣ ਲਈਆਂ America ਵਾਲੇ ਆਰੀਆਂ
ਸੁਣ ਆਲਮ ਸੱਜੇ ਨੇ Sartaaj ਦੇ
ਇੰਨਾਂ ਰੰਗਤਾਂ ਖੁਮਾਰੀਆਂ ਵਿਚਾਰੀਆਂ
ਤੂੰ ਰੀਝਾਂ ਕਾਹਤੋਂ ਢੱਕੀਆਂ ਨੇ

ਓ ਸਾਰੀ ਦੁਨੀਆ Panjab ਜਿਹੀ ਲੱਗਦੀ
ਉਹ ਪੂਰੀਆਂ ਤਰੱਕੀਆਂ ਨੇ
ਕੇ ਜਦੋਂ ਵੱਜਿਆਂ Toronto ਵਿੱਚੋਂ ਤਾਰੀਆਂ
New Jersey 'ਚ ਸੁਣ ਲਈਆਂ ਆਰੀਆਂ

ਧੁੱਪਾਂ ਵਿੱਚ ਲਿਸ਼ਕੀ ਕਣਕ ਵੇਖੀਏ
ਜੋਣੇ ਦੀ ਸੁਰੀਲੀ ਜੀ ਛਣਕ ਵੇਖੀਏ

ਧੁੱਪਾਂ ਵਿੱਚ ਲਿਸ਼ਕੀ ਕਣਕ ਵੇਖੀਏ
ਜੋਣੇ ਦੀ ਸੁਰੀਲੀ ਜੀ ਛਣਕ ਵੇਖੀਏ
ਆ ਮਾਲਵੇ ਕਪਾਹ ਤੇ ਕਿਹੜੇ ਸਰੋਂ ਮਾਝੇ ਵੱਲ ਦੀ
ਆ ਗੰਨੀਆਂ ਦੀ ਚਾਸ਼ਣੀ ਦੁਆਬੇ ਚੇਰੇ ਗੱਲ ਜੀ
ਆ ਮਾਲਵੇ ਕਪਾਹ ਤੇ ਕਿਹੜੇ ਸਰੋਂ ਮਾਝੇ ਵੱਲ ਜੀ
ਤੇ ਗੰਨੀਆਂ ਦੀ ਚਾਸ਼ਣੀ ਦੁਆਬੇ ਚੇਰੇ ਗੱਲ

ਇਸ ਸਾਂਝ ਵਿੱਚ ਭਰਤਾਂ ਹੁੰਗਾਰਾ
ਕਸੂਰ ਦੀਆਂ ਮੱਕੀਆਂ ਨੇ
ਓ ਸਾਰੀ ਦੁਨੀਆ Panjab ਜਿਹੀ ਲੱਗਦੀ
ਉਹ ਪੂਰੀਆਂ ਤਰੱਕੀਆਂ ਨੇ
ਕੇ ਜਦੋਂ ਵੱਜਿਆਂ ਅੰਬਰਸਰ ਵਿੱਚੋਂ ਤਾਰੀਆਂ
ਸੁਣ ਲਈਆਂ ਜੀ Lahore ਵਾਲੇ ਆਰੀਆਂ

ਸੱਚੀ ਦੱਸਾਂ ਵੈਸੇ ਜੀ ਕਮਾਲ ਹੋ ਗਿਆ
ਚਿੱਠੀਆਂ ਗੱਲਾਂ ਦਾ ਰੰਗ ਲਾਲ ਹੋ ਗਿਆ

ਸੱਚੀ ਦੱਸਾਂ ਵੈਸੇ ਜੀ ਕਮਾਲ ਹੋ ਗਿਆ
ਚਿੱਠੀਆਂ ਗੱਲਾਂ ਦਾ ਰੰਗ ਲਾਲ ਹੋ ਗਿਆ
ਆ Heathrow ਦੇ ਉੱਤਰੇ ਹੈਰਾਨ ਹੋਇਆ ਗੋਰੀਆਂ
ਕੇ ਸਾਂਵਲੇ ਦੇ ਉੱਥੋਂ ਕੁਰਬਾਨ ਹੋਇਆ ਗੋਰੀਆਂ
ਓ Heathrow ਦੇ ਉੱਤਰੇ ਹੈਰਾਨ ਹੋਇਆ ਗੋਰੀਆਂ
ਕੇ ਸਾਂਵਲੇ ਦੇ ਉੱਥੋਂ ਕੁਰਬਾਨ ਹੋਇਆ ਗੋਰੀਆਂ

ਕੇ ਸ਼ਾਨ ਤੇ ਸਲੀਕਾ ਮੱਥਾ ਦੇਖ ਕੇ
ਉਹ ਹੱਕੀਆਂ-ਬੱਕੀਆਂ ਨੇ
ਓ ਸਾਰੀ ਦੁਨੀਆ Panjab ਜਿਹੀ ਲੱਗਦੀ
ਉਹ ਪੂਰੀਆਂ ਤਰੱਕੀਆਂ ਨੇ
ਕੇ ਜਦੋਂ ਵੱਜਿਆਂ London ਵਿੱਚੋਂ ਤਾਰੀਆਂ
ਸੁਣ ਲਈਆਂ ਜੀ Glasgow ਦੇ ਆਰੀਆਂ

ਇੰਨਾਂ ਵੱਲ ਖੁਸ਼ੀ ਦਾ ਬਕਾਈਆਂ ਚੱਲਦਾ
Europe ਦਾ ਰੱਬ ਤਾਂ ਸਜਾਈਆਂ ਚੱਲਦਾ

ਇੰਨਾਂ ਵੱਲ ਖੁਸ਼ੀ ਦਾ ਬਕਾਈਆਂ ਚੱਲਦਾ
Europe ਦਾ ਰੱਬ ਤਾਂ ਸਜਾਈਆਂ ਚੱਲਦਾ
ਇੱਥੋਂ ਦੇ ਪੰਜਾਬੀਆਂ ਦੀ ਰੂਹ 'ਚ ਪਿੰਡ ਵੱਸਦੇ ਨੇ
ਆ Paris-Milan ਦੀ ਤਾਂ ਜੂਹ 'ਚ ਪਿੰਡ ਵੱਸਦੇ ਨੇ
ਇੱਥੋਂ ਦੇ ਪੰਜਾਬੀਆਂ ਦੀ ਰੂਹ 'ਚ ਪਿੰਡ ਵੱਸਦੇ ਨੇ
Paris-Milan ਦੀ ਤਾਂ ਜੂਹ 'ਚ ਪਿੰਡ ਵੱਸੇ

ਬੜੀ ਸਾਂਝ ਲੱਗੀ ਦੋਹਾਂ ਤਹਿਜ਼ੀਬਾਂ 'ਚ
ਜੀ ਵਾਰ ਨਾਲ ਤੱਕੀਆਂ ਨੇ
ਆ ਸਾਰੀ ਦੁਨੀਆ Panjab ਜਿਹੀ ਲੱਗਦੀ
ਆ ਪੂਰੀਆਂ ਤਰੱਕੀਆਂ ਨੇ
ਕੇ ਜਦੋਂ Oslo 'ਚ ਵੱਜਦੀਆਂ ਤਾਰੀਆਂ
ਸੁਣ ਲਈਆਂ ਜੀ Spain ਵਾਲੇ ਆਰੀਆਂ, ਹਾਂ!

ਸਾਗਰੀ ਕਿਨਾਰੀਆਂ ਦੀ ਗੱਲ ਵੱਖਰੀ
Aussie'ਆਂ ਪਿਆਰੀਆਂ ਦੀ ਗੱਲ ਵੱਖਰੀ

ਸਾਗਰੀ ਕਿਨਾਰੀਆਂ ਦੀ ਗੱਲ ਵੱਖਰੀ
Aussie'ਆਂ ਪਿਆਰੀਆਂ ਦੀ ਗੱਲ ਵੱਖਰੀ
ਓ Sydney ਸੁਨੱਖੇ ਮੁੰਡੇ ਪੁੱਜੇ ਲੈ ਕੇ band ਜੀ
ਆ ਸੂਰਜਾਂ ਨੂੰ ਸਜਦੇ ਕਰਾਉਂਦਾ New Zealand ਜੀ
ਓ Sydney ਸੁਨੱਖੇ ਮੁੰਡੇ ਪੁੱਜੇ ਲੈ ਕੇ band ਜੀ
ਤੇ ਸੂਰਜਾਂ ਨੂੰ ਸਜਦੇ ਕਰਾਉਂਦਾ New Zealand

ਜਿੱਥੇ ਹਰੇ ਚਿੱਟੇ ਰੰਗ ਨਾਲ ਰੱਬ ਨੇ
ਪਹਾਰਿਆਂ ਵੀ ਡੱਕੀਆਂ ਨੇ
ਆ ਸਾਰੀ ਦੁਨੀਆ Panjab ਜਿਹੀ ਲੱਗਦੀ
ਓ ਪੂਰੀਆਂ ਤਰੱਕੀਆਂ ਨੇ
Melbourne 'ਚ ਵੱਜਦੀਆਂ ਤਾਰੀਆਂ
ਸੁਣ ਲਈਆਂ Auckland ਵਾਲੇ ਆਰੀਆਂ

ਓ Sydney ਸੁਨੱਖੇ ਮੁੰਡੇ ਪੁੱਜੇ ਲੈ ਕੇ band ਜੀ
ਆ ਸੂਰਜਾਂ ਨੂੰ ਸਜਦੇ ਕਰਾਉਂਦਾ New Zealand ਜੀ

Surrey ਵਾਲੀ ਗੱਲ ਨੂੰ ਤਾਂ ਛੇੜ, ਮਿੱਤਰਾਂ
ਇੱਥੋਂ ਬਿਨਾਂ ਗੱਲ ਨਾ ਨਬੇੜ, ਮਿੱਤਰਾਂ

Surrey ਵਾਲੀ ਗੱਲ ਨੂੰ ਤਾਂ ਛੇੜ, ਮਿੱਤਰਾਂ
ਇੱਥੋਂ ਬਿਨਾਂ ਗੱਲ ਨਾ ਨਬੇੜ, ਮਿੱਤਰਾਂ
ਹੋ ਮੈਨੂੰ ਤਾਂ ਫ਼ਰੇਜ਼ਰ ਜਨਾਬ ਜਿਹਾ ਲੱਗਦਾ ਏ
ਆ ਦੂਰ ਦੇਸ ਵੱਸੀਆਂ Panjab ਜਿਹਾ ਲੱਗਦਾ ਏ
ਆ ਦੇਖੋ ਜਿਹੋ ਫ਼ਰੇਜ਼ਰ ਜਨਾਬ ਜਿਹਾ ਲੱਗਦਾ ਏ
Sartaaj ਨੂੰ ਤਾਂ ਦੂਸਰਾ Panjab ਜਿਹਾ ਲੱਗੇ

ਬੁੱਕ P.N.E ਕਰਾ ਲਈ ਉੱਥੇ ਪੰਜ ਕੁ
ਹਜ਼ਾਰ ਸੀ ਤਾਂ ਪੱਕੀਆਂ ਨੇ
ਆ ਸਾਰੀ ਦੁਨੀਆ Panjab ਜਿਹੀ ਲੱਗਦੀ
ਓ ਪੂਰੀਆਂ ਤਰੱਕੀਆਂ ਨੇ
ਕੇ Vancouver 'ਚ ਵੱਜਦੀਆਂ ਤਾਰੀਆਂ
California ਸੁਣ ਲਈਆਂ ਆਰੀਆਂ

ਸਿੰਘ Singapore'ਓ ਬੋਲੀਆਂ ਸੁਣਾਉਣ ਜੀ
ਨਾਲ ਨੱਚਣ Arab ਦੀਆਂ ਖਾਰੀਆਂ
Dubai ਹੀ ਤਾਂ ਚੱਕੀਆਂ ਨੇ
ਕੇ ਸਾਰੀ ਦੁਨੀਆ Panjab ਜਿਹੀ ਲੱਗਦੀ
ਓ ਪੂਰੀਆਂ ਤਰੱਕੀਆਂ ਨੇ
ਆ ਸਾਰੀ ਦੁਨੀਆ Panjab ਜਿਹੀ ਲੱਗਦੀ
ਓ ਪੂਰੀਆਂ ਤਰੱਕੀਆਂ ਨੇ

ਹੋ-ਓ-ਓ



Credits
Writer(s): Satinder Sartaaj
Lyrics powered by www.musixmatch.com

Link