Ranjha (Tabla Version)

ਰੂਠੀ ਹੈ ਸ਼ਬ ਤੇ, ਰੱਬਾ
रब्बा, दिल भी है रूठा
सब कुछ है बिखरा-बिखरा
बिखरा सा, रूठा-रूठा

चुप माही, चुप है राँझा, बोलें कैसे वे ना जा?
बोलें कैसे वे ना जा? आजा-आजा
बोलें कैसे वे ना जा? बोलें कैसे वे ना जा?
चुप माही, चुप है राँझा, आजा-आजा

ਵੇ ਮੇਰਾ ਢੋਲਾ ਨਹੀਂ ਆਇਆ, ਢੋਲਾ
ਵੇ ਮੇਰਾ ਢੋਲਾ ਨਹੀਂ ਆਇਆ, ਢੋਲਾ
ਵੇ ਮੇਰਾ ਢੋਲਾ ਨਹੀਂ ਆਇਆ, ਢੋਲਾ
ਵੇ ਮੇਰਾ ਢੋਲਾ ਨਹੀਂ ਆਇਆ, ਢੋਲਾ

ਉਹ ਰੱਬ ਵੀ ਖੇਲ ਹੈ ਖੇਲੇ, ਰੋਜ਼ ਲਗਾਵੇ ਮੇਲੇ
ਕਹਿੰਦਾ, "ਕੁਛ ਨਾ ਬਦਲਾ," ਝੁੱਠ ਬੋਲੇ ਹਰ ਵੇਲੇ
ਉਹ ਰੱਬ ਵੀ ਖੇਲ ਹੈ ਖੇਲੇ, ਰੋਜ਼ ਲਗਾਵੇ ਮੇਲੇ
ਕਹਿੰਦਾ, "ਕੁਛ ਨਾ ਬਦਲਾ," ਝੁੱਠ ਬੋਲੇ ਹਰ ਵੇਲੇ

चुप माही, चुप है राँझा, बोलें कैसे वे ना जा?
बोलें कैसे वे ना जा? आजा-आजा
बोलें कैसे वे ना जा? बोलें कैसे वे ना जा?
चुप माही, चुप है राँझा, आजा-आजा

ਨੀ ਮੈਂ ਰੱਜ-ਰੱਜ ਹਿਜਰ ਮਨਾਵਾਂ
ਨੀ ਮੈਂ ਖੁਦ ਤੋਂ ਰੁੱਸ ਮੁਰਝਾਵਾਂ
ਓ, ਨੀ ਮੈਂ ਰੱਜ-ਰੱਜ ਹਿਜਰ ਮਨਾਵਾਂ
ਨੀ ਮੈਂ ਖੁਦ ਤੋਂ ਰੁੱਸ ਮੁਰਝਾਵਾਂ

ਕੱਲੀ ਪੀੜ 'ਚ ਬੈਠੀ (ਬੈਠੀ), ਤੇਰੀ ਪੀੜ ਲੈ ਬੈਠੀ (ਬੈਠੀ)
ਰੁੱਸਿਆ ਰਾਂਝਾ ਵੇ ਮੇਰਾ (ਮੇਰਾ), ਮੈਂ ਵੀ ਕਮ ਨਾ ਐਠੀ (ਐਠੀ)

चुप माही, चुप है राँझा, बोलें कैसे वे ना जा?
बोलें कैसे वे ना जा? आजा-आजा
बोलें कैसे वे ना जा? बोलें कैसे वे ना जा?
चुप माही, चुप है राँझा, आजा-आजा, आजा-आजा

Credits
Writer(s): Jasleen Royal
Lyrics powered by www.musixmatch.com

Link