Sunakha

ਓ ਚੱਲ ਆ ਸੁਲਫੇ
ਦਿਲ ਦਾ nice ਜੱਟ

ਤੇਰੀ ਸੂਹੀ ਫੁਲਕਾਰੀ ਵਰਗੀ
Range ਚੋਬਰ ਨੇ ਰੱਖੀ
ਵਾਜਾ ਮਾਰੇ ਵੇਖਲਾ ਨੱਚਦੀ
ਫਾਰਮ ਉੱਤੇ ਬੱਕੀ

Wagon 'G' ਤੋਂ ਹੁੰਦੀ start
Brabus Kit ਆ ਖਿੱਚਦੀ ਵਾਟ
ਜੀ ਤੂੜਾ ਉਡਾਓਦਾ ਏ

ਚੋਬਰ ਟੌਰੀ ਪੂਰਾ ਸੁਨੱਖਾ
ਬੇਲੀ ਕਹਿਣ ਹੁਕਮ ਦਾ ਯੱਕਾ
ਜ਼ਿੰਦਗੀ ਜਿਓੰਦਾ ਏ (ਜ਼ਿੰਦਗੀ ਜਿਓੰਦਾ ਏ)
Wagon 'G' ਤੋਂ ਹੁੰਦੀ start
Brabus Kit ਆ ਖਿੱਚਦੀ ਵਾਟ
ਜੀ ਤੂੜਾ ਉਡਾਓਦਾ ਏ (ਤੂੜਾ ਉਡਾਓਦਾ ਏ)

ਕਰੜੀ ਜੀ ਚਾ ਪੀਣ ਦਾ ਸ਼ੌਂਕੀ
ਰੱਖੇ ਚਿੱਤ ਕਰਾਰਾ
ਜੱਟ ਦੀ ਲੋਈ ਦੇ ਨਾਲ ਕੈਮ ਰਾਬਤਾ
ਕਰਦਾ ਤੇਰਾ ਸ਼ਰਾਰਾ
ਕਰੜੀ ਜੀ ਚਾ ਪੀਣ ਦਾ ਸ਼ੌਂਕੀ
ਰੱਖੇ ਚਿੱਤ ਕਰਾਰਾ
ਜੱਟ ਦੀ ਲੋਈ ਦੇ ਨਾਲ ਕੈਮ ਰਾਬਤਾ
ਕਰਦਾ ਤੇਰਾ ਸ਼ਰਾਰਾ
ਚਿੱਟਾ ਕੁੜਤਾ, ਬਟਨ ਏ ਕਾਲੇ
Gold shade ਨਾਲ ਹੀ ਲਾਲੇ
Chlesea ਪਾਉਂਦਾ ਏ

ਚੋਬਰ ਟੌਰੀ ਪੂਰਾ ਸੁਨੱਖਾ
ਬੇਲੀ ਕਹਿਣ ਹੁਕਮ ਦਾ ਯੱਕਾ
ਜ਼ਿੰਦਗੀ ਜਿਓੰਦਾ ਏ (ਜ਼ਿੰਦਗੀ ਜਿਓੰਦਾ ਏ)
Wagon 'G' ਤੋਂ ਹੁੰਦੀ start
Brabus Kit ਆ ਖਿੱਚਦੀ ਵਾਟ
ਜੀ ਤੂੜਾ ਉਡਾਓਦਾ ਏ (ਤੂੜਾ ਉਡਾਓਦਾ ਏ)

ਦੱਬਕਾ ਰੱਖੇ, ਦੱਬਦਾ ਨੀਂ ਪੋਰਾ
ਲੱਕ ਨੂੰ ਮੂਹਰੇ ਲਾਈ ਫਿਰਦਾ
ਇੰਜ ਲੱਗਦਾ ਜਿਵੇ ਰੱਬ ਨਾਲ ਚੋਬਰ
ਪੱਕੀ ਯਾਰੀ ਪਾਈ ਫਿਰਦਾ
ਦੱਬਕਾ ਰੱਖੇ, ਦੱਬਦਾ ਨੀਂ ਪੋਰਾ
ਲੱਕ ਨੂੰ ਮੂਹਰੇ ਲਾਈ ਫਿਰਦਾ
ਇੰਜ ਲੱਗਦਾ ਜਿਵੇ ਰੱਬ ਨਾਲ ਚੋਬਰ
ਪੱਕੀ ਯਾਰੀ ਪਾਈ ਫਿਰਦਾ (ਪੱਕੀ ਯਾਰੀ ਪਾਈ ਫਿਰਦਾ)
ਟੈਚੀ ਪਰੇ cash ਨਾਲ ਮੁੱਕਦਾ
ਗਿਣਤੀ ਕਰਦੇ ਸਾਹ ਜੇਹਾ ਸੁੱਕਦਾ
ਪੇਤ ਨਾ ਆਉਂਦਾ ਏ

ਚੋਬਰ ਟੌਰੀ ਪੂਰਾ ਸੁਨੱਖਾ
ਬੇਲੀ ਕਹਿਣ ਹੁਕਮ ਦਾ ਯੱਕਾ
ਜ਼ਿੰਦਗੀ ਜਿਓੰਦਾ ਏ (ਜ਼ਿੰਦਗੀ ਜਿਓੰਦਾ ਏ)
Wagon 'G' ਤੋਂ ਹੁੰਦੀ start
Brabus Kit ਆ ਖਿੱਚਦੀ ਵਾਟ
ਜੀ ਤੂੜਾ ਉਡਾਓਦਾ ਏ (ਤੂੜਾ ਉਡਾਓਦਾ ਏ)

Baddest ਗੱਬਰੂ
Village ਐ ਦੌਲਾ
ਸ਼ਹਿਰ ਬਠਿੰਡਾ ਨੇੜੇ
ਖੇਤ John Deer ਬੁੱਕਦਾ
Wagon ਪਹੀ ਤੇ ਕੱਢਦੀ ਗੇੜੇ
Baddest ਗੱਬਰੂ
Village ਐ ਦੌਲਾ
ਸ਼ਹਿਰ ਬਠਿੰਡਾ ਨੇੜੇ
ਖੇਤ John Deer ਬੁੱਕਦਾ
Wagon ਪਹੀ ਤੇ ਕੱਢਦੀ ਗੇੜੇ
ਦਿਲ ਦਾ nice ਜੱਟ ਨੂੰ ਕਹਿੰਦੇ
ਪਹਿਲੇ ਦਿਨ ਤੋਂ ਲਹਿਦੇ ਰਹਿੰਦੇ
ਲਾਟ ਕਢਾਉਂਦਾ ਏ

ਚੋਬਰ ਟੌਰੀ ਪੂਰਾ ਸੁਨੱਖਾ
ਬੇਲੀ ਕਹਿਣ ਹੁਕਮ ਦਾ ਯੱਕਾ
ਜ਼ਿੰਦਗੀ ਜਿਓੰਦਾ ਏ (ਜ਼ਿੰਦਗੀ ਜਿਓੰਦਾ ਏ)
Wagon 'G' ਤੋਂ ਹੁੰਦੀ start
Brabus Kit ਆ ਖਿੱਚਦੀ ਵਾਟ
ਜੀ ਤੂੜਾ ਉਡਾਓਦਾ ਏ (ਤੂੜਾ ਉਡਾਓਦਾ ਏ)



Credits
Writer(s): Romey Maan, Sulfa
Lyrics powered by www.musixmatch.com

Link