Holiday

ਚੱਲ ਯਾਰ ਆਪਾ ਕੱਢਿਏ ਇੱਕ tour ਚੰਨ ਵੇ
ਪੈਸੇ ਨਾਲ ਨਇਯੋ ਜਾਣੇ ਮੇਰੀ ਗੱਲ ਮਨ ਵੇ
ਚੱਲ ਯਾਰ ਆਪਾ ਕੱਢਿਏ ਇੱਕ tour ਚੰਨ ਵੇ
ਪੈਸੇ ਨਾਲ ਨਇਯੋ ਜਾਣੇ ਮੇਰੀ ਗੱਲ ਮਨ ਵੇ
ਖਰਚੇ ਵੀ ਚੱਨਾ ਸਬ ਆਪ ਕਰਲੂ
ਖਰਚੇ ਵੀ ਚੱਨਾ ਸਬ ਆਪ ਕਰਲੂ
ਦੱਸ ਕੀ ਮੁੱਲ ਲੱਗਣਾ ਤੇਰਾ?

ਲੈਜਾ ਮੈਨੂੰ ਲੈਜਾ ਕਿਤੇ ਦੂਰ ਸੋਹਣਿਆਂ
ਵੇ ਇਕ holiday ਕਰਾਦੇ ਮੇਰਾ
ਓ ਲੈਜਾ ਮੈਨੂੰ ਲੈਜਾ ਕਿਤੇ ਦੂਰ ਸੋਹਣਿਆਂ
ਵੇ ਇੱਕ holiday ਕਰਾਦੇ ਮੇਰਾ
ਲੈਜਾ ਮੈਨੂੰ ਲੈਜਾ ਕਿਤੇ ਦੂਰ ਸੋਹਣਿਆਂ
ਵੇ ਇਕ holiday ਕਰਾਦੇ ਮੇਰਾ

ਕੱਲੀ ਨੂੰ ਲੈਜਾ ਕਿਤੇ ਦੂਰ ਸੋਹਣਿਆਂ
ਕੱਲੀ ਨੂੰ ਲੈਜਾ ਕਿਤੇ ਦੂਰ

ਹੋਰ ਨਹਿਯੋ ਹੁੰਦੀ ਮੇਥੋ ਚੰਨ ਵਾਲੀ ਸੈਰ ਵੇ
ਚੰਨ ਵਾਲੀ ਸੈਰ ਵੇ (ਚੰਨ ਵਾਲੀ ਸੈਰ ਵੇ)
ਵਾਰ-ਵਾਰ ਜਾਨ ਨਾਲ ਦੁਖਦੇ ਆ ਪੈਰ ਵੇ
ਦੁਖਦੇ ਆ ਪੈਰ ਵੇ (ਦੁਖਦੇ ਆ ਪੈਰ ਵੇ)
ਗੱਲਾਂ-ਗੱਲਾਂ ਵਿਚ ਬੜੇ ਚੂਟੇ ਆ ਜਹਾਜ
ਹਾਲੇ ਤਈ ਨਹੀਂ ਪਾਇਆ ਜਿਹੜਾ ਦਿੱਤਾ ਸੀ ਤੂ ਤਾਜ
ਕੋਈ ਲੁੱਟ ਕੇ ਨਾ ਲੈਜੇ ਵੇ ਮੈਂ ਤਾਂ ਡਰਦੀ
ਝੂਠ ਨਾਲ ਪਰੇ ਤੇਰੇ ਸੱਜਣਾ garage
ਸਬ ਕੁਜ ਸੰਦੂਆ ਮੈਂ ਮਾਫ ਕਰਦੁ
ਸਬ ਕੁਜ ਸੰਦੂਆਂ ਮੈਂ ਮਾਫ ਕਰਦੁ
ਪਰ ਪਿੰਡ ਤੋਂ ਲਵਾਦੇ ਇਕ ਗੇੜਾ

ਲੈਜਾ ਮੈਨੂੰ ਲੈਜਾ ਕਿਤੇ ਦੂਰ ਸੋਹਣਿਆਂ
ਵੇ ਇਕ holiday ਕਰਾਦੇ ਮੇਰਾ
ਓ ਲੈਜਾ ਮੈਨੂੰ ਲੈਜਾ ਕਿਤੇ ਦੂਰ ਸੋਹਣਿਆਂ
ਵੇ ਇੱਕ holiday ਕਰਾਦੇ ਮੇਰਾ
ਲੈਜਾ ਮੈਨੂੰ ਲੈਜਾ ਕਿਤੇ ਦੂਰ ਸੋਹਣਿਆਂ
ਵੇ ਇਕ holiday ਕਰਾਦੇ ਮੇਰਾ

ਕੱਲੀ ਨੂੰ ਲੈਜਾ ਕਿਤੇ ਦੂਰ ਸੋਹਣਿਆਂ
ਕੱਲੀ ਨੂੰ ਲੈਜਾ ਕਿਤੇ ਦੂਰ

ਬੜੇ ਹੀ ਚਿਰਾਂ ਤੋਂ ਮੈਨੂੰ ਲਾਰਿਆ ਚ ਰੱਖਿਆ
ਲਾਰਿਆ ਚ ਰੱਖਿਆ (ਲਾਰਿਆ ਚ ਰੱਖਿਆ)
ਸਮਝੇ ਨਾ ਖਾਸ ਮੈਨੂੰ ਸਾਰਿਆਂ ਚ ਰੱਖਿਆ
ਸਾਰਿਆਂ ਚ ਰੱਖਿਆ (ਸਾਰਿਆਂ ਚ ਰੱਖਿਆ)
ਦਸ ਵੇ ਕੰਜੂਸਾਂ ਤੂ ਕੀ ਨਾਲ ਲੈਕੇ ਜਾਏਗਾ?
ਖਾਲੀ ਹੱਥ ਆਇਆ ਸੀ
ਤੇ ਖਾਲੀ ਹੱਥ ਜਾਏਗਾ
Time ਥੋੜਾ ਜੱਟੀ ਨਾਲ spend ਕਰਲੇ
ਛੱਡ ਕੇ ਮੈਂ ਤੁਰਗੀ ਤਾਂ ਕੱਲਾ ਰਹਿ ਜਾਏਗਾ
ਘਰ ਬੈਠ-ਬੈਠ ਕੇ ਮੈਂ bore ਹੋ ਗਈਂ
ਘਰ ਬੈਠ-ਬੈਠ ਕੇ ਮੈਂ bore ਹੋ ਗਈਂ
ਮੈਨੂੰ ਦਿਨ ਵਿਚ ਦਿਸੇ ਹਨੇਰਾ

ਲੈਜਾ ਮੈਨੂੰ ਲੈਜਾ ਕਿਤੇ ਦੂਰ ਸੋਹਣਿਆਂ
ਵੇ ਇਕ holiday ਕਰਾਦੇ ਮੇਰਾ
ਓ ਲੈਜਾ ਮੈਨੂੰ ਲੈਜਾ ਕਿਤੇ ਦੂਰ ਸੋਹਣਿਆਂ
ਵੇ ਇੱਕ holiday ਕਰਾਦੇ ਮੇਰਾ
ਲੈਜਾ ਮੈਨੂੰ ਲੈਜਾ ਕਿਤੇ ਦੂਰ ਸੋਹਣਿਆਂ
ਵੇ ਇਕ holiday ਕਰਾਦੇ ਮੇਰਾ

ਕੱਲੀ ਨੂੰ ਲੈਜਾ ਕਿਤੇ ਦੂਰ ਸੋਹਣਿਆਂ
ਕੱਲੀ ਨੂੰ ਲੈਜਾ ਕਿਤੇ ਦੂਰ



Credits
Writer(s): Garry Sandhu
Lyrics powered by www.musixmatch.com

Link