Hauli Hauli

ਜੀਅ ਕਰਦਾ ਤੇਰੇ ਪੈਰ ਚੁੰਮ ਲਾਂ
ਸੱਜਣਾ, ੧੦੦-੧੦੦ ਵਾਰੀ ਵੇ
ਜੀਣਾ ਆ ਗਿਆ ਉਸ ਦਿਨ ਦਾ
ਤੂੰ ਜਿਸ ਦਿਨ ਠੋਕਰ ਮਾਰੀ ਵੇ, ਹਾਏ

रो-रो के दिल मेरा अब ढीठ हो गया है
याद तुझे करता है, बड़ा ढीठ हो गया है

ਕਿ ਹੌਲ਼ੀ-ਹੌਲ਼ੀ...
ਵੇ ਹੌਲ਼ੀ-ਹੌਲ਼ੀ ਤੇਰੇ ਬਿਨ ਸੱਭ ਠੀਕ ਹੋ ਗਿਆ ਵੇ
हाय, वक्त ने जीना सिखा दिया
ਹਾਏ, ਤੇਰੇ ਬਿਨ ਸੱਭ ਠੀਕ ਹੋ ਗਿਆ ਏ
हाय, वक्त ने जीना सिखा दिया

ਪਹਿਲੇ ਜਿਹੀ ਰਾਤ ਨਾ
ਫਿਰ ਭੀ ਚਾਂਦ ਤਾਂ ਓਹੀ ਨਿਕਲਦਾ ਏ

ਹੌਲ਼ੀ-ਹੌਲ਼ੀ...
ਵੇ ਹੌਲ਼ੀ-ਹੌਲ਼ੀ ਤੇਰੇ ਬਿਨ ਸੱਭ ਠੀਕ ਹੋ ਗਿਆ ਵੇ
हाय, वक्त ने जीना सिखा दिया, हाय

ਹੋ, ਤੈਨੂੰ ਪਤਾ ਸੀ ਤੇਰੇ ਬਾਝੋਂ ਮੇਰਾ ਕੋਈ ਸਹਾਰਾ ਨਹੀਂ
ਠੋਕਰ ਮਾਰੀ ਐਸੀ ਥਾਂ ਜਿਹੜਾ ਕੋਈ ਦਿਲਾਸਾ ਨਹੀਂ
ਹੋ, ਕਹਿੰਦਾ ਸੀ ਤੂੰ ਤੇਰਾ ਮੈਂ, ਬਸ ਪਤਾ ਨਹੀਂ ਤੂੰ ਕਹਿੰਦਾ ਏ
ਦੱਸ ਉਹਨੂੰ ਤੂੰ ਖੁਸ਼ ਰੱਖੇਂਗਾ, ਯਾ ਐਦਾਂ ਹੀ ਮੜੋ ਲੇਂਗਾ?

ਤੇਰੇ ਪਿੱਛੇ ਇੱਕ-ਇੱਕ ਦਿਨ ਕਰਕੇ week ਹੋ ਗਿਆ ਵੇ
ਤੀਲੀ-ਤੀਲੀ ਕਰਕੇ ਅੱਜ ਯੇ ਰਾਖ ਹੋ ਗਿਆ ਏ

ਵੇ ਹੌਲ਼ੀ-ਹੌਲ਼ੀ...
ਵੇ ਹੌਲ਼ੀ-ਹੌਲ਼ੀ ਤੇਰੇ ਬਿਨ ਸੱਭ ਠੀਕ ਹੋ ਗਿਆ ਵੇ
हाय, वक्त ने जीना सिखा दिया
वक्त ने जीना सिखा दिया
वक्त ने जीना सिखा दिया

ग़लती करता हर कोई है, माफ़ करना बात बड़ी है
कर ली ग़लती दिल नादाँ ने, मन को मोह लिया तेरी अदा ने
जिसका दिल है इश्क़ में टूटा
आशिक़ जाने इश्क़ है पाया या इश्क़ ने लूटा



Credits
Writer(s): Vivek Kar, Arina
Lyrics powered by www.musixmatch.com

Link