Zoom

ਹੋ, ਤੇਰੀ outfit ਦੇ ਨੇ ਕੁੜੇ ਚਰਚੇ
ਐਥੇ ਮੁੰਡਿਆਂ 'ਤੇ ਹੋ ਗਏ ਨੇ ਪਰਚੇ
ਜਿੰਨਾ ਮਹੀਨੇ 'ਚ ਕਮਾਉਨਾ ਆਂ ਮੈਂ, ਗੋਰੀਏ
ਓਨੇ ਦਿਨਾਂ ਵਿੱਚ ਕਰਦੀ ਐ ਖਰਚੇ

ਐਨੀ ਅੱਤ ਕਰ ਨਾ ਤੂੰ, ਕਰ ਨਾ ਤੂੰ
ਕਰ ਨਾ ਤੂੰ, ਕਰ...
ਤੈਨੂੰ ਵਾਰ-ਵਾਰ ਕਹਿਨਾ, ਗੋਰੀਏ

Photo ਤੇਰੀ zoom ਕਰ, zoom ਕਰ
Zoom ਕਰ-ਕਰ, zoom ਕਰ ਦੇਖ ਲੈਨਾ, ਗੋਰੀਏ
Photo ਤੇਰੀ zoom ਕਰ, zoom ਕਰ
Zoom ਕਰ-ਕਰ, zoom ਕਰ ਦੇਖ ਲੈਨਾ, ਗੋਰੀਏ

Photo ਵਿੱਚ ਲਗਦੀ ਐ, ਲਗਦੀ ਐ
ਲਗਦੀ ਐ, ਲਗਦੀ ਐ ਨਿਰੀ Angelina, ਗੋਰੀਏ
Photo ਤੇਰੀ zoom ਕਰ, zoom ਕਰ
Zoom ਕਰ-ਕਰ, zoom ਕਰ ਦੇਖ ਲੈਨਾ, ਗੋਰੀਏ

ਓ, ਗੱਡੀ ਲੈ ਲਈ ਜਿਹੜੀ ਤੈਨੂੰ ਸੀ ਪਸੰਦ ਨੀ
ਤੇਰਾ ਤੁਰਨਾ ਹੈ ਕਰਦਾ ਸੀ ਤੰਗ ਨੀ
ਮੈਨੂੰ ਹਰੇ-ਹਰੇ ਸੂਟ ਵਿੱਚ ਲਗਦੀ
ਨੀ ਤੂੰ ਹਰੇ-ਹਰੇ ਰੰਗ ਦੀ, ਹਾਏ, ਭੰਗ ਨੀ

ਨਸ਼ੇ ਵਾਂਗੂ ਚੜ੍ਹੀ ਜਾਵੇ, ਚੜ੍ਹੀ ਜਾਵੇ
ਚੜ੍ਹੀ ਜਾਵੇ, ਚੜ੍ਹੀ...
ਕਾਹਦਾ ਤੇਰੇ ਕੋਲ਼ ਬਹਿਨਾ, ਗੋਰੀਏ

Photo ਤੇਰੀ zoom ਕਰ, zoom ਕਰ
Zoom ਕਰ-ਕਰ, zoom ਕਰ ਦੇਖ ਲੈਨਾ, ਗੋਰੀਏ
Photo ਤੇਰੀ zoom ਕਰ, zoom ਕਰ
Zoom ਕਰ-ਕਰ, zoom ਕਰ ਦੇਖ ਲੈਨਾ, ਗੋਰੀਏ

Photo ਵਿੱਚ ਲਗਦੀ ਐ, ਲਗਦੀ ਐ
ਲਗਦੀ ਐ, ਲਗਦੀ ਐ ਨਿਰੀ Angelina, ਗੋਰੀਏ
Photo ਤੇਰੀ zoom ਕਰ, zoom ਕਰ
Zoom ਕਰ-ਕਰ, zoom ਕਰ ਦੇਖ ਲੈਨਾ, ਗੋਰੀਏ

ਹੋ, ਤੇਰਾ ਪਰੀਆਂ ਦੇ ਵਰਗਾ flow ਨੀ
ਚਿੱਟਾ ਸੂਟ, ਚਿੱਟਾ ਰੰਗ ਕਰੇ glow ਨੀ
ਤੇਰੀ body shape 'ਤੇ ਆ, ਮੁੰਡੇ ਪੱਟਤੇ
ਹਿੱਲੇ ਅੰਗ-ਅੰਗ, ਤੁਰੇ ਤੂੰ slow ਨੀ

Manak ਦਾ ਤੇਰੇ ਪਿੱਛੇ, ਤੇਰੇ ਪਿੱਛੇ
ਤੇਰੇ ਪਿੱਛੇ, ਤੇਰੇ ਪਿੱਛੇ ਹਰ ਪਲ ਰਹਿੰਦਾ, ਗੋਰੀਏ

Photo ਤੇਰੀ zoom ਕਰ, zoom ਕਰ
Zoom ਕਰ-ਕਰ, zoom ਕਰ ਦੇਖ ਲੈਨਾ, ਗੋਰੀਏ
Photo ਤੇਰੀ zoom ਕਰ, zoom ਕਰ
Zoom ਕਰ-ਕਰ, zoom ਕਰ ਦੇਖ ਲੈਨਾ, ਗੋਰੀਏ

Photo ਵਿੱਚ ਲਗਦੀ ਐ, ਲਗਦੀ ਐ
ਲਗਦੀ ਐ, ਲਗਦੀ ਐ ਨਿਰੀ Angelina, ਗੋਰੀਏ
Photo ਤੇਰੀ zoom ਕਰ, zoom ਕਰ
Zoom ਕਰ-ਕਰ, zoom ਕਰ ਦੇਖ ਲੈਨਾ, ਗੋਰੀਏ



Credits
Writer(s): Jass Manak, Rajat Nagpal
Lyrics powered by www.musixmatch.com

Link