Mahol

ਹੋ ਮਿੱਤਰਾਂ ਦੇ ਨਾਲ ਮੇਲੇ ਹੁੰਦੇ
ਪਿੱਛੋਂ ਕੋਈ ਨੀ ਪੁੱਛਦਾ ਮੇਲੀਆਂ ਨੂੰ
ਹੀਰਾਂ ਦੇ ਨਾਲ ਝੰਗ ਨੇ ਵੱਸਦੇ
ਪਿੱਛੋਂ ਕੌਣ ਸਿਆਣਦਾ ਚੇਲੀਆਂ ਨੂੰ

ਹੋ ਕਿੱਧਰ ਜੇ ਨੂੰ ਤੁਰਗਿਆ ਕਮਲਾ
ਪੈੜਾਂ ਲੱਭਦੀ ਫਿਰੇਂਗੀ ਤੂੰ
ਅੱਜ ਤਾਂ ਗੱਲ ਨੀ ਕਰਦੀ
ਪਿੱਛੋਂ ਨੰਬਰ ਲੱਭਦੀ ਫਿਰੇਂਗੀ ਤੂੰ

Show mxrci on it

ਹੋ ਬਹਿਜਾ ਬਹਿਜਾ ਹੁੰਦੀ
ਸੁਣ ਖੜ੍ਹ ਕੇ ਕੁੜੇ
ਬਹਿੰਦੇ ਜੜ੍ਹਾਂ 'ਚ ਜਾ
ਦਿਲਾਂ ਵਿਚ ਵੜਕੇ ਕੁੜੇ

ਹੋ ਬਹਿਜਾ ਬਹਿਜਾ ਹੁੰਦੀ
ਸੁਣ ਖੜ੍ਹ ਕੇ ਕੁੜੇ
ਬਹਿੰਦੇ ਜੜ੍ਹਾਂ 'ਚ ਜਾ
ਦਿਲਾਂ ਵਿਚ ਵੜਕੇ ਕੁੜੇ

ਰਹਿੰਦੇ ਅੱਖਾਂ 'ਚ ਜਾਂ
ਹਿੱਕਾਂ ਉੱਤੇ ਚੜ੍ਹਕੇ ਕੁੜੇ
ਜਿਹੜਾ ਅੜ੍ਹਿਆ
ਲੈਜਾਂਗੇ ਚੱਕ ਕੇ ਨੀ

ਹੋ ਮਿੱਤਰਾਂ ਨਾਲ ਮਹੌਲ ਆ ਨਖਰੋ
ਜੇ ਤੁਰਗੇ ਮੁੜ੍ਹਕੇ ਝਾਕੇਂਗੀ
ਮਿੱਤਰਾਂ ਨਾਲ ਮਹੌਲ ਆ ਨਖਰੋ
ਜੇ ਤੁਰਗੇ ਮੁੜ੍ਹਕੇ ਝਾਕੇਂਗੀ

ਮਿੱਤਰਾਂ ਨਾਲ ਮਹੌਲ ਆ ਨਖਰੋ
ਜੇ ਤੁਰਗੇ ਮੁੜ੍ਹਕੇ ਝਾਕੇਂਗੀ

ਹੋ ਅੜਾਂ ਅੜ੍ਹਵਾਈਆਂ
ਰੁੱਤਬੇ ਤੇ ਬਾਦਸ਼ਾਹੀਆਂ ਬਿੱਲੋ
ਇਸ਼ਕ ਪੜ੍ਹਾਈਆਂ
ਹਿੱਸੇ ਚੋਬਰਾਂ ਦੇ ਆਈਆਂ

ਹੋ ਜੀਪਾਂ ਜੋਂਗੇ ਕਾਰਾਂ
ਠਾਠ ਬਾਠ ਜੈ ਜੈਕਾਰਾ
ਸਾਡੇ ਬਿਨਾ ਨਿੱਤ ਯਾਰਾ
ਰੁੱਸਿਆ ਨਾ ਕਰ ਲੱਗਜਾ ਆਖੇ ਨੀ

ਹੋ ਮਿੱਤਰਾਂ ਨਾਲ ਮਹੌਲ ਆ ਨਖਰੋ
ਜੇ ਤੁਰਗੇ ਮੁੜ੍ਹਕੇ ਝਾਕੇਂਗੀ
ਮਿੱਤਰਾਂ ਨਾਲ ਮਹੌਲ ਆ ਨਖਰੋ
ਜੇ ਤੁਰਗੇ ਮੁੜ੍ਹਕੇ ਝਾਕੇਂਗੀ

ਮਿੱਤਰਾਂ ਨਾਲ ਮਹੌਲ ਆ ਨਖਰੋ
ਜੇ ਤੁਰਗੇ ਮੁੜ੍ਹਕੇ ਝਾਕੇਂਗੀ
ਮਿੱਤਰਾਂ ਨਾਲ ਮਹੌਲ ਆ ਨਖਰੋ
ਜੇ ਤੁਰਗੇ ਮੁੜ੍ਹਕੇ ਝਾਕੇਂਗੀ

ਹੋ ਮੰਡੀਰ ਕੱਢੇ ਡੈੱਸ਼
ਰਚੀ ਹੱਡਾ ਵਿਚ ਐਸ਼ ਨੀ
ਕਲੋਨ ਛੱਡੇ ਮਹਿਕ
ਕੀ ਕਰੀਮ ਤੇ ਕੀ ਹੈਸ਼

ਹੋ ਰੌਣਕਾਂ ਨਾ ਯਾਰੀ
ਜਸ਼ਨਾਂ ਦੀ ਜਿੰਮੇਵਾਰੀ
ਹਾਕ ਸੋਫੀ ਨੂੰ ਨਾ ਮਾਰੀ
ਬੋਲ ਰੀਠੇ ਦਿਲੋਂ ਪਤਾਸੇ ਨੀ,

ਹੋ ਮਿੱਤਰਾਂ ਨਾਲ ਮਹੌਲ ਆ ਨਖਰੋ
ਜੇ ਤੁਰਗੇ ਮੁੜ੍ਹਕੇ ਝਾਕੇਂਗੀ
ਮਿੱਤਰਾਂ ਨਾਲ ਮਹੌਲ ਆ ਨਖਰੋ
ਜੇ ਤੁਰਗੇ ਮੁੜ੍ਹਕੇ ਝਾਕੇਂਗੀ

ਮਿੱਤਰਾਂ ਨਾਲ ਮਹੌਲ ਆ ਨਖਰੋ
ਜੇ ਤੁਰਗੇ ਮੁੜ੍ਹਕੇ ਝਾਕੇਂਗੀ

ਹੋ ਅੱਖ ਤੇ ਮਟੱਕੇ
ਕਿਹੜੀ ਲਾਕੇ ਸਾਨੂੰ ਪੱਟੇ
ਜਿਹੜੀ ਸਾਹਾਂ ਵਿਚ ਰੱਖੇ
ਸਾਨੂੰ ਓਹੀ ਸਿਰ ਮੱਥੇ

ਅਰਜਨ ਅਰਜਨ ਕਰ ਬਿੱਲੋ
ਬੱਸ ਹਾਮੀ ਭਰ ਬਿੱਲੋ
ਕੇਰਾਂ ਨਾਲ ਖੜ੍ਹ
ਬਾਕੀ ਰੱਬ ਸਾਂਭ ਲੂ ਆਪੇ ਨੀ

ਹੋ ਮਿੱਤਰਾਂ ਨਾਲ ਮਹੌਲ ਆ ਨਖਰੋ
ਜੇ ਤੁਰਗੇ ਮੁੜ੍ਹਕੇ ਝਾਕੇਂਗੀ
ਮਿੱਤਰਾਂ ਨਾਲ ਮਹੌਲ ਆ ਨਖਰੋ
ਜੇ ਤੁਰਗੇ ਮੁੜ੍ਹਕੇ ਝਾਕੇਂਗੀ

ਮਿੱਤਰਾਂ ਨਾਲ ਮਹੌਲ ਆ ਨਖਰੋ
ਜੇ ਤੁਰਗੇ ਮੁੜ੍ਹਕੇ ਝਾਕੇਂਗੀ
ਮਿੱਤਰਾਂ ਨਾਲ ਮਹੌਲ ਆ ਨਖਰੋ
ਜੇ ਤੁਰਗੇ ਮੁੜ੍ਹਕੇ ਝਾਕੇਂਗੀ...



Credits
Writer(s): Arjan Dhillon
Lyrics powered by www.musixmatch.com

Link