Pehchan

Yeah Proof
ਤੂ ਪੁੱਛਦੀ, "ਮੈ ਤੈਨੂੰ ਕਿਹੜੀ ਗੱਲੋ ਚੁਣਿਆਂ"?
ਮੈਂ ਤਾਂ ਮੂਹ ਵੇਖ ਕੇ ਹੀ ਪਿੰਡ ਦੱਸਦਾ
ਤੇਰੇ ਤੋਂ ਪਹਿਲਾ ਐਹੋ ਜੀ ਨਾ ਕੋਈ ਟੱਕਰੀ
ਮੈਂ ਜਿੰਨੂ ਵੇਖ ਰਾਹ ਵਿਚ ਗੱਡੀ ਡੱਕ ਲਾ
ਨੀ ਜਿਹੜੇ ਪਿੰਡ ਵੱਸਦੇ ਸਿਆਣੇ ਗੋਰੀਏ
ਓ ਤਾਂ ਕੁੜੇ ਸੱਥ ਤੋਂ ਪਹਿਚਾਣੇ ਜਾਂਦੇ ਆ

ਵੈੱਲੀ ਕੁੜੇ ਅੱਖ ਤੋਂ ਪਹਿਚਾਣੇ ਜਾਂਦੇ ਆ
ਮੱਥੇ ਵਾਲੇ ਵੱਟ ਤੋਂ ਪਹਿਚਾਣੇ ਜਾਂਦੇ ਆ
ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ
ਕਬੱਡੀ ਵਾਲੇ ਪੱਟ ਤੋਂ ਪਹਿਚਾਣੇ ਜਾਂਦੇ ਆ
ਵੈੱਲੀ ਕੁੜੇ ਅੱਖ ਤੋਂ ਪਹਿਚਾਣੇ ਜਾਂ...

Facetime ਪਾਉਂਦੀ ਫੁਕਰੇ ਦਾ ਪਤਾ ਲੱਗਦਾ
ਜੋ ਐਨਕ ਲਾਕੇ ਫਿਰੇ ਰਾਤ ਵਿਚ ਵੀ
ਮਾੜੇ ਬੰਦੇ ਦਾ ਜੇ ਹੱਥ ਵੱਡਾ ਵੱਜ ਜੇ
ਦਿੱਸ ਪੈਂਦਾ ਓਹਦੀ ਗੱਲਬਾਤ ਵਿਚ ਵੀ
ਲਿਪੀਸਟਿਕ ਦੱਸ ਦਿੰਦੀ ਸੋਚ ਤੀਵੀਂ ਦੀ
ਜੱਟ ਬੰਦੇ ਹੱਥ ਤੋਂ ਪਹਿਚਾਣੇ ਜਾਂਦੇ ਆ

ਵੈੱਲੀ ਕੁੜੇ ਅੱਖ ਤੋਂ ਪਹਿਚਾਣੇ ਜਾਂਦੇ ਆ
ਮੱਥੇ ਵਾਲੇ ਵੱਟ ਤੋਂ ਪਹਿਚਾਣੇ ਜਾਂਦੇ ਆ
ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ
ਕਬੱਡੀ ਵਾਲੇ ਪੱਟ ਤੋਂ ਪਹਿਚਾਣੇ ਜਾਂਦੇ ਆ

ਹੋ ਲਾਉਡਸਪੀਕਰਾ' ਤੇ ਫੋਨ ਜੋ ਸੁਣਾਉਂਦਾ ਆ
ਕਰੋ ਉਸ ਬੰਦੇ ਦਾ ਜਕੀਨ ਕੋਈ ਨਾ
ਹੋ ਜਦੋਂ ਹੁੰਦੀ ਤਾਜੀ-ਤਾਜੀ ਮੁੱਛ ਫੁੱਟਦੀ
ਓਹਦੇ ਜਿਹੀ ਉਮਰ ਹਸੀਨ ਕੋਈ ਨਾ
ਅਸਲੇ ਦੀ ਵਾਜ ਦੱਸ ਦਿੰਦੀ ਕਿੰਨੇ ਮੁੱਲ ਦਾ
ਬਾਕੀ ਗੱਲ ਮੁੱਕਦੀ ਚਲਾਉਣ ਵਾਲੇ ਤੇ
ਗਿਣਤੀ ਤੇ ਮਾਨ ਕੀਤਾ ਬੰਦੇ ਨੂੰ ਐ ਮਾਰਦਾ
ਹੋ ਬਾਕੀ ਗੱਲ ਮੁੱਕਦੀ ਖਲਾਉਣ ਵਾਲੇ ਤੇ
ਹੋ ਸੂਰਮੇ ਤਾਂ ਦਿੱਸ ਪੈਂਦੇ ਗੋਲੀ ਚੱਲੀ ਤੋਂ
ਨੀ ਹਿੱਕਾ ਉੱਤੇ ਟੱਕ ਤੋਂ ਪਹਿਚਾਣੇ ਜਾਂਦੇ ਆ

ਵੈੱਲੀ ਕੁੜੇ ਅੱਖ ਤੋਂ ਪਹਿਚਾਣੇ ਜਾਂਦੇ ਆ
ਮੱਥੇ ਵਾਲੇ ਵੱਟ ਤੋਂ ਪਹਿਚਾਣੇ ਜਾਂਦੇ ਆ
ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ
ਕਬੱਡੀ ਵਾਲੇ ਪੱਟ ਤੋਂ ਪਹਿਚਾਣੇ ਜਾਂਦੇ ਆ
ਵੈੱਲੀ ਕੁੜੇ ਅੱਖ ਤੋਂ ਪਹਿਚਾਣੇ ਜਾਂ...

ਅੱਜ ਕਲ ਬੰਦਾ ਨੀ pure ਲੱਬਦਾ
ਮਾਲ ਪਾਵੇ ਮਿਲਦਾ pure ਨਖਰੋ
ਦਿਲ ਵਿਚ ਇੰਨੀ ਅੱਖ ਖਾਰਾ ਹੋਗੀਆਂ
ਬੰਦਾ ਘਰੇ ਬੈਠਾ ਨੀ secure ਨਖਰੋ
Romeo ਨੇ ਘੁੰਮਦੇ ਆ ਪਵਾਕੇ rim ਨੀ
ਰਾਂਝੇ ਕੁੜੇ ਪਾਉਂਦੇ ਸੋਨੇ ਦੀਆ ਨੱਤੀਆਂ
ਹੀਰਾ highlight ਕਰਾਉਣ ਵਾਲਾ ਨੂੰ
ਤੁਰਦੀਆਂ ਵੱਲ ਚਾੜ-ਚਾੜ ਵੱਖੀਆਂ
ਸਾਰੀ ਰਾਤ ਕਮਰੇ ਦੀ light ਜੱਗਦੀ
ਹੋ ਦਿਲ ਟੁੱਟੇ ਵੱਖ ਤੋਂ ਪਹਿਚਾਣੇ ਜਾਂਦੇ ਆ

ਵੈੱਲੀ ਕੁੜੇ ਅੱਖ ਤੋਂ ਪਹਿਚਾਣੇ ਜਾਂਦੇ ਆ
ਮੱਥੇ ਵਾਲੇ ਵੱਟ ਤੋਂ ਪਹਿਚਾਣੇ ਜਾਂਦੇ ਆ
ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ
ਕਬੱਡੀ ਵਾਲੇ ਪੱਟ ਤੋਂ ਪਹਿਚਾਣੇ ਜਾਂਦੇ ਆ

ਸ਼ਕਲਾਂ ਤੋਂ ਪੜ੍ਹਨੇ ਮੈਂ ਬੰਦੇ ਸਿਖਲੇ
ਗਈਆਂ ਪਾਵੇ ਮੇਥੋ ਨਾ ਕਿਤਾਬਾਂ ਪੜ੍ਹੀਆਂ
ਓਨੇ ਕੁੜੇ ਵੇਖ਼ੇ ਨਾ ਵਿਆਹ ਜੱਟ ਨੇ
ਜਿੰਨੀਆਂ ਮੈਂ ਵੇਖੀਆਂ ਨੇ ਅੱਖਾਂ ਲੜੀਆਂ
ਓ ਪਿਓ ਮਰੇ ਜਿੱਦਾਂ ਨਾ ਦਰਦ ਕੋਈ ਦੁਨੀਆਂ ਤੇ
ਫਿਕਰਾ ਤੋਂ ਵੱਡਾ ਨਾ ਦਰਦ ਦਿਸਿਆ
ਮਾ ਜਿੰਨਾ ਹੁੰਦਾ ਨੀ ਅਮੀਰ ਕੋਈ ਜੱਗ ਤੇ
ਬੰਦਾ ਅੰਨਾ ਜਿੰਨੂ ਨਈਓਂ ਰੱਬ ਦਿਖਿਆ
ਜਿਹੜੇ ਗੀਤ ਰਿਆੜ ਦੀ ਕਲਮ ਲਿਖਦੀ
ਨੀ ਵਿਚ ਲਿਖੇ ਤੱਥ ਤੋਂ ਪਹਿਚਾਣੇ ਜਾਂਦੇ ਆ

ਵੈੱਲੀ ਕੁੜੇ ਅੱਖ ਤੋਂ ਪਹਿਚਾਣੇ ਜਾਂਦੇ ਆ
ਮੱਥੇ ਵਾਲੇ ਵੱਟ ਤੋਂ ਪਹਿਚਾਣੇ ਜਾਂਦੇ ਆ
ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ
ਕਬੱਡੀ ਵਾਲੇ ਪੱਟ ਤੋਂ ਪਹਿਚਾਣੇ ਜਾਂਦੇ ਆ
ਵੈੱਲੀ ਕੁੜੇ ਅੱਖ ਤੋਂ ਪਹਿਚਾਣੇ ਜਾਂ...



Credits
Writer(s): Ranjit Bawa
Lyrics powered by www.musixmatch.com

Link