Vehla Vehla

Juice Made The Beat Bro
Juice Made it
ਅੋ ਵੇਲ੍ਹਾ ਵੇਲ੍ਹਾ ਵੇਲ੍ਹਾ ਮੈਨੂੰ ਆਖਦੇ ਸੀ ਲੋੱਕ
ਬਿੱਬਾ ਆ ਲੈਦੇਂ time ਮੱਜੀ ਦੇਣੀ ਮੈਂ ਠੋੱਕ
Hater ਆ ਦੇ ਸਿੱਰ ਮੇਰੀ ਜੁੱਤੀ ਦੀ ਨੋੱਕ
ਜਿਹੜੇ ਦਿੱਲ ਚ ਦਬਾਏ ਪੂਰੇ ਕਰਨੇ ਆ ਸ਼ੋਕ
Time ਆ ਲੈਂਦੇ ਬਿੱਬਾ ਪੂਰੇ ਠਾਲਣੇ ਆ ਨੇਰ
ਨੋੱਟਾਂ ਦੇ ਮੈਂ ਇਨੇ ਕ ਲਾ ਦੇਣੇ ਡੇਰ
ਜਿਹੜੇ ਆਖਦੇ ਸੀ ਖੋੱਟਾ ਨੀ ਵੇਖਣ ਗੇ ਫਿਰ
ਮੁੰਹ ਕਰ ਦੇਣੇ ਬੰਦ ਨਾ ਲਾਣੀ ਬੋਤੀ ਦੇਰ

Case ਪਿਆ ਇਨਾਂ ਵੱਡਾ ਪੇਸ਼ੀ highcourt ਪੈਣੀ
ਨਾ pistol ਨਾ ਕੱਟਾ ਬੱਸ AK ਹੀ ਮੈਂ ਲੈਣੀ
ਸਾਰੇ ਮੌਤ ਦੇ ਸੋਦਾਗਰ ਮੇਰੀ ਜਿਨ੍ਹਾਂ ਨਾਲ ਬੈਣੀ
ਬਿੱਬਾ ਦੱਸਦੋ ਉਨ੍ਹਾਂ ਨੂੰ ਕੀ ਆ ਰਿਹਾ ਸੈਣੀ

ਮੌਤ ਆਣੀ ਇੱਕ ਦਿਨ ਕਿਉਂ ਮੌਤ ਤੋ ਘਬਰਾਵਾਂ
ਬਿੱਬਾ ਚੱਲਦੇ ਆ ਨਾਂ ਜਿੱਥੇ ਜਿੱਥੇ ਵੀ ਮੈਂ ਜਾਵਾਂ
ਮੇਰੇ ਵੈਰੀ ਕ ਇਨੇ ਖੂਨ ਵਿੱਚ ਨੀ ਮੈਂ ਨਾਵਾਂ
ਇਸ ਕਰਕੇ ਸਮਾਨ ਮੈਂ ਡਾੱਬ ਨਾਲ ਲਾਵਾਂ
ਜਿਹੜੇ ਨਾਲ ਘੁੰਮਦੇ ਸੀ ਸਾਲੇ ਬਦਲ ਗੇ ਰੰਗ
ਸਾਨੂੰ ਕਿਸੇ ਦੀ ਨਾ ਫਿਕਰ ਅੱਪਾ ਬੰਦੇ ਮੰਲਗ
ਮਾੜੇ ਰੱਸਤੇ ਦੇ ਉਤੋ ਹੁਣ ਗਏ ਅੱਪਾ ਲੰਗ
ਜਿਹੜੇ ਅੜਦੇ ਉਨ੍ਹਾਂ ਦੀ ਦੇਣੀ ਪੈਣ ਦੀ ਤੰਗ

ਮੇਰੇ ਕੋੱਲ ਆ machine ਜਿੱਚ ਪੁੱਰਜੇ ਆ ਛੇਂ
ਜਿਹੜੇ ਜਿਹੜੇ ਅੱਗੇ ਆਏ ਉਹ ਦੁਨੀਆਂ ਤੋ ਗਏ
ਪਏ ਉਹ ਮੰਜਿਆ ਤੇ
ਜਿਹੜੇ ਜਿਹੜੇ ਵੈਰੀਆ ਨੇ ਸਾਡੇ ਨਾਲ ਪੰਗੇ ਲਏ

ਜਦੋਂ ਸੈਣੀ ਗੱਡਿਆ ਚ ਪਿਆ ਗੱਲਿਆ ਚ ਛੋਰ
ਲੋਕੀ ਕਹਿਣ ਸੈਣੀ ਦਾ ਚੱਲੇ ਹਰ ਪਾਸੇ ਜੋਰ
ਹੋਲ ਨਾਰਾ ਦੇ ਦਿੱਲ ਵਿੱਚ ਪੈਂਦੇ
ਜਦੋਂ ਨਿਕਲੇ ਗੱਡੀ ਚੋ ਸੈਣੀ ਕੱਡ ਕੇ ਟੋਰ



Credits
Writer(s): Kingsquad
Lyrics powered by www.musixmatch.com

Link