Coco

Coco, oh, coco
Coco, oh, coco

ਹਾਏ ਨੀ ਤੇਰੀ heel, coco, ਹਾਏ ਨੀ ਤੇਰਾ feel, coco
ਨੈਣ ਤੇਰੇ ਨੀਲੇ-ਨੀਲੇ ਪਾਣੀ ਦੀ ਝੀਲ, coco
ਹਾਏ ਨੀ ਤੇਰੀ ਮਾਂ, coco, ਹਾਏ ਨੀ ਤੇਰਾ ਪਿਉ, coco
ਯਾਰ ਤਾਂ Jaani ਤੇਰਾ, ਬਾਕੀ ਤੇਰੇ bro, coco

Coco, coco, coco, coco
Coco, coco, coco
Coco, coco, coco, coco
Coco, coco, coco

ਉਹ ਕੌਣ ਐ? ਕੌਣ ਐ? ਕੌਣ ਐ? ਕੌਣ ਐ?
ਕੌਣ ਐ? ਕੌਣ ਐ? ਕੌਣ ਐ?
ਉਹ ਕੌਣ ਐ? ਉਹ ਕੌਣ ਐ?
ਉਹ ਕੌਣ ਐ? ਕੌਣ ਐ? ਕੌਣ ਐ?

ਤੂੰ ਸੋਇਆ ਨਾ ਕਰ ਛੱਤ 'ਤੇ ਕੱਲੀ, ਡਰ ਲਗਦਾ ਮੈਨੂੰ
ਚੰਨ ਨੇ ਮੌਕਾ ਵੇਖ ਕੇ ਤੈਨੂੰ ਕਰ ਲੈਣਾ ਚੋਰੀ
ਓ, ਲਹੌਰ ਤੋਂ ਲੈਕੇ ਚੰਡੀਗੜ੍ਹ ਤੱਕ ਲੱਭੀ ਮੁੰਡਿਆਂ ਨੇ
ਝਾਂਜਰ ਤੇਰੀ ਡਿੱਗੀ ਸੀ ਕੱਲ੍ਹ ਅੰਬਰਸਰ, ਗੋਰੀ

ਗੱਡੀ ਐ ਕਾਲ਼ੀ, coco, ਬੇਲੀ ਨੇ ੪੦, coco
ਕਿਹੜਾ ਤੈਨੂੰ ਛੇੜੂਗਾ ਨੀ? ਮੋਢੇ ਦੁਨਾਲ਼ੀ, coco
(ਮੋਢੇ ਦੁਨਾਲ਼ੀ, coco)

Coco, coco, coco, coco
Coco, coco, coco
Coco, coco, coco, coco
Coco, coco, coco

ਦਿਨੇ ਤਾਂ ਨਸ਼ਾ ਤੇਰਾ 'ਫ਼ੀਮ ਵਰਗਾ (ਓਏ-ਹੋਏ)
ਦਿਨੇ ਤਾਂ ਨਸ਼ਾ ਤੇਰਾ 'ਫ਼ੀਮ ਵਰਗਾ
ਰਾਤ ਨੂੰ tequila ਆਲ਼ਾ shot ਲਗਦੀ

ਨੀ ਤੂੰ ਜੱਟਾਂ ਦੇ ਮੁੰਡੇ ਨੂੰ ਐਨੀ hot ਲਗਦੀ
ਨੀ ਤੂੰ ਜੱਟਾਂ ਦੇ ਮੁੰਡੇ ਨੂੰ ਐਨੀ hot ਲਗਦੀ
ਨੀ ਤੂੰ ਜੱਟਾਂ ਦੇ ਮੁੰਡੇ ਨੂੰ...

(ਵਿਛੜੇ ਮਿਲਾਉਂਦੀਆਂ, ਵਿਛੜੇ ਮਿਲ-, ਵਿਛੜੇ ਮਿਲ...)
(ਵਿਛੜੇ ਮਿਲਾਉਂਦੀਆਂ, ਵਿਛੜੇ ਮਿਲ-, ਵਿਛੜੇ ਮਿਲ...)
(ਵਿਛੜੇ ਮਿਲਾਉਂਦੀਆਂ, ਵਿਛੜੇ ਮਿਲ-, ਵਿਛੜੇ ਮਿਲ...)
(ਵਿਛੜੇ ਮਿਲਾਉਂਦੀਆਂ, ਵਿਛੜੇ ਮਿਲ-, ਵਿਛੜੇ ਮਿਲ...)

ਤੂੰ ਕਿਹੜੇ ਪਿੰਡ ਦੀ? ਕਿਹੜੇ ਸ਼ਹਿਰ ਦੀ? ਕਿੱਥੋਂ ਦੀ, ਮੁਟਿਆਰੇ?
ਨੀ ਤੇਰੇ ਕਰਕੇ ਚੰਨ ਨੂੰ ਧੋਖਾ ਕਰਕੇ ਆ ਗਏ ਤਾਰੇ

ਚੰਨ ਹੁਣ ਕੱਲਾ, coco, ਛੱਡੀ ਨਾ ਪੱਲਾ, coco
ਕਹਿੰਦਾ ਤੈਨੂੰ, "ਭਾਬੀ-ਭਾਬੀ", ਮੇਰਾ ਨੀ ਮੱਲਾ, coco
(ਮੇਰਾ ਨੀ ਮੱਲਾ, coco)

Coco, coco, coco, coco
Coco, coco, coco
Coco, coco, coco, coco
Coco, coco, coco

ਉਹ ਕੌਣ ਐ? ਕੌਣ ਐ? ਕੌਣ ਐ? ਕੌਣ ਐ?
ਕੌਣ ਐ? ਕੌਣ ਐ? ਕੌਣ ਐ?
ਉਹ ਕੌਣ ਐ? ਉਹ ਕੌਣ ਐ?
ਉਹ ਕੌਣ ਐ? ਕੌਣ ਐ? ਕੌਣ ਐ?

Co-co-co-co-co-co
Co-co-co-co...
Coco, coco, coco, coco
Coco, coco, coco
Coco, coco, coco, coco
Coco, coco, coco

Coco, coco, coco, coco
Coco, coco, coco
Coco, coco, coco, coco
Coco, coco, coco



Credits
Writer(s): Rajiv Kumar Girdher
Lyrics powered by www.musixmatch.com

Link